ਦਿਲ ਟੁੱਟਣਾ ਏ ਤੇਰਾ, ਜਿਵੇਂ ਦਿਲ ਟੁੱਟਿਆ ਮੇਰਾ
ਹੰਜੂ ਰੋਕਿਆ ਨਹੀ ਰੁਕਣੇ, ਲਾਉਣਾ ਜ਼ੋਰ ਬਥੇਰਾ
ਦਿਲ ਟੁੱਟਣਾ ਏ ਤੇਰਾ, ਜਿਵੇਂ ਦਿਲ ਟੁੱਟਿਆ ਮੇਰਾ
ਹੰਜੂ ਰੋਕਿਆ ਨਹੀ ਰੁਕਣੇ, ਲਾਉਣਾ ਜ਼ੋਰ ਬਥੇਰਾ
ਤੈਨੂੰ ਪੈਜੂ ਦਰਦ ਹੰਢਾਉਣਾ, ਫਿਰ ਚੇਤਾ ਮੇਰਾ ਆਉਣਾ
ਤੈਨੂੰ ਪੈਜੂ ਦਰਦ ਹੰਢਾਉਣਾ, ਫਿਰ ਚੇਤਾ ਮੇਰਾ ਆਉਣਾ
ਜਦੋਂ ਤੇਰਾ ਸਾਇਆ ਛੱਡ ਗਿਆ
ਨੀ ਤੂੰ ਕੱਲੀ ਬਹਿ-ਬਹਿ ਰੋਣਾ
ਹਾਏ, ਨੀ ਤੂੰ ਰਾਤਾਂ ਨੂੰ ਨੀ ਸੋਣਾ
ਨੀ ਤੂੰ ਕੱਲੀ ਬਹਿ-ਬਹਿ ਰੋਣਾ
ਹਾਏ, ਨੀ ਤੂੰ ਰਾਤਾਂ ਨੂੰ ਨੀ ਸੋਣਾ
ਜਦੋਂ ਆਪਣਾ ਬਣਾ ਕੇ ਕੋਈ ਤੈਨੂੰ, ਦਿਲ 'ਚੋਂ ਕੱਢ ਗਿਆ
ਦਿਲ 'ਚੋਂ ਕੱਢ ਗਿਆ
ਦਿਲ 'ਚੋਂ ਕੱਢ ਗਿਆ
ਤੇਰੇ ਤੇ ਕਿੰਨਾ ਮਰਦਾ ਸੀ, ਇਹ ਸੋਚੇਂਗੀ ਤੂੰ
ਵੇਖੀਂ ਇੱਕ ਦਿਨ ਆਪਣੀ ਜ਼ਿੰਦਗੀ ਨੂੰ, ਨੀ ਕੌਸੇਂਗੀ ਤੂੰ
ਮੇਰੇ ਨਾਲ ਜੋ ਪਲ ਗੁਜਾਰੇ, ਤੈਨੂੰ ਯਾਦ ਆਉਣੇ ਓਹ ਸਾਰੇ
ਮੇਰੇ ਨਾਲ ਜੋ ਪਲ ਗੁਜਾਰੇ, ਤੈਨੂੰ ਯਾਦ ਆਉਣੇ ਓਹ ਸਾਰੇ
ਕੱਲੀ ਨੂੰ ਜਦੋਂ ਰਹਿਣਾ ਅੱਡ ਪਿਆ
ਨੀ ਤੂੰ ਕੱਲੀ ਬਹਿ-ਬਹਿ ਰੋਣਾ
ਹਾਏ, ਨੀ ਤੂੰ ਰਾਤਾਂ ਨੂੰ ਨੀ ਸੋਣਾ
ਜਦੋਂ ਆਪਣਾ ਬਣਾ ਕੇ ਕੋਈ ਤੈਨੂੰ, ਦਿਲ 'ਚੋਂ ਕੱਢ ਗਿਆ
ਦਿਲ 'ਚੋਂ ਕੱਢ ਗਿਆ
ਦਿਲ 'ਚੋਂ ਕੱਢ ਗਿਆ
ਮੇਰਾ ਚਿਹਰਾ ਚਾਹੇ ਬੇਕਦਰੇ, ਭੁੱਲ ਜਾਏਂਗੀ ਤੂੰ
ਪਰ ਯਾਦ ਮੇਰੀ ਨੂੰ ਕਿਵੇਂ ਭੁਲਾਏਂਗੀ ਤੂੰ?
ਮੇਰਾ ਚਿਹਰਾ ਚਾਹੇ ਬੇਕਦਰੇ, ਭੁੱਲ ਜਾਏਂਗੀ ਤੂੰ
ਪਰ ਯਾਦ ਮੇਰੀ ਨੂੰ ਕਿਵੇਂ ਭੁਲਾਏਂਗੀ ਤੂੰ?
ਦਿਲ ਕਾਲੇ ਸੋਹਣੇ ਚਿਹਰੇ, ਮਿਲ ਜਾਣਗੇ ਹੋਰ ਬਥੇਰੇ
ਦਿਲ ਕਾਲੇ ਸੋਹਣੇ ਚਿਹਰੇ, ਮਿਲ ਜਾਣਗੇ ਹੋਰ ਬਥੇਰੇ
ਜਾ ਮੈਂ ਵੀ ਤੇਰੇ ਰਾਹ ਨੂੰ ਛੱਡ ਗਿਆ
ਨੀ ਤੂੰ ਕੱਲੀ ਬਹਿ-ਬਹਿ ਰੋਣਾ
ਹਾਏ, ਨੀ ਤੂੰ ਰਾਤਾਂ ਨੂੰ ਨੀ ਸੋਣਾ
ਨੀ ਤੂੰ ਕੱਲੀ ਬਹਿ-ਬਹਿ ਰੋਣਾ
ਹਾਏ, ਨੀ ਤੂੰ ਰਾਤਾਂ ਨੂੰ ਨੀ ਸੋਣਾ
ਜਦੋਂ ਆਪਣਾ ਬਣਾ ਕੇ ਕੋਈ ਤੈਨੂੰ, ਦਿਲ 'ਚੋਂ ਕੱਢ ਗਿਆ
ਦਿਲ 'ਚੋਂ ਕੱਢ ਗਿਆ
ਦਿਲ 'ਚੋਂ ਕੱਢ ਗਿਆ
Поcмотреть все песни артиста
Sanatçının diğer albümleri