Kishore Kumar Hits

Karan Randhawa - Jhanjra şarkı sözleri

Sanatçı: Karan Randhawa

albüm: Jhanjra

ਹੋ, ਦਿਲ ਤੇਰੇ ਉੱਤੇ ਯਾਰਾ, ਕਿਤੇ ਹੋਰ ਨਾ
ਵੇ ਤੂੰ ਕੁੜੀ ਉੱਤੇ ਕਰਦਾ ਵੇ ਗੌਰ ਨਾ
ਹੋ, ਦਿਲ ਤੇਰੇ ਉੱਤੇ ਯਾਰਾ, ਕਿਤੇ ਹੋਰ ਨਾ
ਵੇ ਤੂੰ ਕੁੜੀ ਉੱਤੇ ਕਰਦਾ ਵੇ ਗੌਰ ਨਾ
ਹੋ, ਵੇ ਮੈਂ ਝਾਂਜਰਾਂ ਪੈਰਾਂ ਦੇ ਵਿੱਚੋਂ ਲਾ ਲਈਆਂ
ਪਤਾ ਲੱਗਿਆ ਪਸੰਦ ਤੈਨੂੰ ਸ਼ੋਰ ਨਾ
ਹੋ, ਵੇ ਮੈਂ ਉਂਗਲਾਂ 'ਤੇ ਕੱਟਾਂ ਹਰ ਪਲ ਨੂੰ
ਵੇ ਮੈਂ ਉਂਗਲਾਂ 'ਤੇ ਕੱਟਾਂ ਹਰ ਪਲ ਨੂੰ
ਵੇ ਜੱਟਾ, ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ, ਜੱਟਾ, ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ, ਜੱਟਾ, ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਤੇਰੀ ਸਾਂਭ-ਸਾਂਭ ਰੱਖੂੰ ਹਰ ਗੱਲ ਨੂੰ
ਤੇਰੀ ਸਾਂਭ-ਸਾਂਭ ਰੱਖੂੰ ਹਰ ਗੱਲ ਨੂੰ
ਵੇ ਜੱਟਾ, ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ

ਹੋ, ਇੱਕ ਤੇਰੇ ਅੱਗੇ ਖੁੱਲ੍ਹੇ ਨਾ ਜਬਾਨ ਵੇ
ਉਂਜ photo ਤੇਰੀ ਵੇਖ ਰਵਾਂ ਹੱਸਦੀ
ਨਜ਼ਰਾਂ ਤੋਂ ਡਰਦੀ ਮੈਂ, ਸੋਹਣਿਆ
ਗੱਲ ਸਹੇਲੀਆਂ ਦੇ ਵਿੱਚ ਵੀ ਨਹੀਂ ਦੱਸਦੀ
ਹੋ, ਗੁੱਸਾ ਕਰ ਜਾਏ ਨਾ ਕਿਤੇ ਵੇ ਤੂੰ ਕੱਲ੍ਹ ਨੂੰ
ਗੁੱਸਾ ਕਰ ਜਾਏ ਨਾ ਕਿਤੇ ਵੇ ਤੂੰ ਕੱਲ੍ਹ ਨੂੰ
ਵੇ ਜੱਟਾ, ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ, ਜੱਟਾ, ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ, ਜੱਟਾ, ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਤੇਰੀ ਸਾਂਭ-ਸਾਂਭ ਰੱਖੂੰ ਹਰ ਗੱਲ ਨੂੰ
ਤੇਰੀ ਸਾਂਭ-ਸਾਂਭ ਰੱਖੂੰ ਹਰ ਗੱਲ ਨੂੰ
ਵੇ ਜੱਟਾ, ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ

ਨਾ ਇੰਨਾ ਯਾਰਾ ਮੈਨੂੰ ਸੱਚੀ ਕਿਸੇ ਨਾਲ ਵੇ
ਹੋ, ਜਿੰਨਾ ਪਿਆਰ ਵੇ ਮੈਂ ਤੇਰੇ ਨਾਲ ਪਾ ਲਿਆ
ਸੋਹਣਿਆ, ਵੇ ਤੈਨੂੰ ਇੱਕ ਪਾਉਣ ਲਈ
ਵੇ ਮੈਂ ਮਾਪੇ ਕੀ ਆਂ, ਰੱਬ ਵੀ ਮਨਾ ਲਿਆ
ਲੈ ਜਾਈਂ ਅੱਜ ਚਾਹੇ ਚੰਨਾ ਮੈਨੂੰ ਕੱਲ੍ਹ ਨੂੰ
ਓ, ਲੈ ਜਾਈਂ ਅੱਜ ਚਾਹੇ ਚੰਨਾ ਮੈਨੂੰ ਕੱਲ੍ਹ ਨੂੰ
ਵੇ ਜੱਟਾ, ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ, ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ, ਜੱਟਾ ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਤੇਰੀ ਸਾਂਭ-ਸਾਂਭ ਰੱਖੂੰ ਹਰ ਗੱਲ ਨੂੰ
ਵੇ ਜੱਟਾ, ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ, ਜਿੰਨਾ ਤੇਰੇ ਨਾਲ ਪਿਆਰ ਆ, Micheal ਵੇ
ਐਨਾ ਜੱਟੀ ਕਿਸੇ ਹੋਰ ਦਾ ਵੀ ਕਰੇ ਨਾ
ਉਂਜ ਮਰਦੀਆਂ ਤੇਰੇ ਉੱਤੇ ਲੱਖ ਵੇ
ਪਰ ਜੱਟੀ ਵਾਂਗੂ ਹੋਰ ਕੋਈ ਮਰੇ ਨਾ
ਹੋ, ਲਾਵਾਂ ਲੈਲਾਂ ਤੇਰੇ ਨਾਲ, ਆਜਾ ਚੱਲ ਤੂੰ
ਹੋ, ਲਾਵਾਂ ਲੈਲਾਂ ਤੇਰੇ ਨਾਲ, ਆਜਾ ਚੱਲ ਤੂੰ
ਵੇ ਜੱਟਾ, ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ, ਜੱਟਾ, ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਹੋ, ਜੱਟਾ, ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ
ਤੇਰੀ ਸਾਂਭ-ਸਾਂਭ ਰੱਖੂੰ ਹਰ ਗੱਲ ਨੂੰ
ਤੇਰੀ ਸਾਂਭ-ਸਾਂਭ ਰੱਖੂੰ ਹਰ ਗੱਲ ਨੂੰ
ਵੇ ਜੱਟਾ, ਕਦੇ ਮੁੜ ਕੇ ਤਾਂ ਵੇਖੀ ਜੱਟੀ ਵੱਲ ਨੂੰ

Поcмотреть все песни артиста

Sanatçının diğer albümleri

Benzer Sanatçılar