It's A Jazz Dee!
ਏਸ ਮੋਡ ਤੇ ਵੱਜਣ ਸੀਤੀਯਾਂ
ਆਸ ਮੋਡ ਲਲਕਾਰੇ
ਦਾਰੂ ਦੇ ਨਾਲ ਡੱਕੀ ਫਿਰਦੇ
ਚੋਬਰ ਪਿੰਡ ਦੇ ਸਾਰੇ
ਵੇ ਘਰ ਤੇਰਾ ਦੂਰ ਸੋਹਣੇਯਾ
ਚੰਨ ਚੰਨ ਣੀ ਲਿਸ਼ਕਦੇ ਤਾਰੇ
ਵੇ ਘਰ ਤੇਰਾ ਦੂਰ ਸੋਹਣੇਯਾ
ਆਪ ਸੋ ਗਯਾ ਏ ਚੜਕੇ ਚੁਬਾਰੇ
ਵੇ ਮੇਰਾ ਕਿ ਕਸੂਰ ਸੋਹਣੇਯਾ
ਪੋਲੇ ਪੋਲੇ ਧਰਦੀ ਆ ਪਬ ਮਿਤਰਾਂ
ਪਬ ਧਾਰਂ ਜਦੋਂ
ਚੇੱਟੇ ਔਂਦਾ ਰੱਬ ਮਿਤਰਾਂ
ਕਰਕੇ ਵੇ ਵਾਦਾ ਤੈਨੂ ਮੁਲਾਕ਼ਾਤ ਦਾ
ਛਹੇਡ ਬੈਠੀ ਲਗਦਾ ਕੋਯੀ ਅਬ ਮਿਤਰਾਂ
ਕਾਲਾ ਕਾਲਾ ਸੂਟ ਵੇ ਮੇਰਾ
ਉੱਤੋਂ ਲਗੇ ਸਿਤਾਰੇ, ਓਕੇ!
ਪੈਰਾਂ ਦੇ ਵਿਚ ਪਾਯੀ ਝਾਂਜਰ
ਕਰਦੀ ਆਏ ਚਹਾੰਕਾੜੇ
ਵੇ ਘਰ ਤੇਰਾ ਦੂਰ ਸੋਹਣੇਯਾ
ਚੰਨ ਚੰਨ ਣੀ ਲਿਸ਼ਕਦੇ ਤਾਰੇ
ਵੇ ਘਰ ਤੇਰਾ ਦੂਰ ਸੋਹਣੇਯਾ
ਆਪ ਸੋ ਗਯਾ ਏ ਚੜਕੇ ਚੁਬਾਰੇ
ਵੇ ਮੇਰਾ ਕਿ ਕਸੂਰ ਸੋਹਣੇਯਾ
ਤੰਗ ਬਡਾ ਕਰਦੇ ਸੀ ਦੂਰੀ ਚੰਨ ਵੇ
ਆਲੇ ਲੈਕੇ ਆ ਗਯੀ ਤੇਰੇ ਲਯੀ
ਮੈਂ ਚੋਰੀ ਚੰਨ ਵੇ
ਕਿਹਦੀ ਗੱਲੋਂ ਚਾਕਦਾ ਨੀ ਫੋਨ ਕੂਡੀ ਨਾ
ਐੱਡੀ ਵੀ ਕਿ ਤੇਰੀ ਮਜ਼ਬੂਰੀ ਚੰਨ ਵੇ
ਕੰਨ ਖੋਲ ਕੇ ਸੁਨ੍ਣ ਸਤਬੀਰ ਵੇ
ਚਾਲਨੇ ਨਹੀ ਤੇਰੇ ਲਾੜੇ
ਹੁੰਨ ਨਹੀ ਮੁੱਡ ਦੀ ਜੱਟੀ
ਭਵੇਈਂ ਕੱਦ ਲ ਮੇਰੇ ਹਾਰੇ
ਵੇ ਘਰ ਤੇਰਾ ਦੂਰ ਸੋਹਣੇਯਾ
ਚੰਨ ਚੰਨ ਣੀ ਲਿਸ਼ਕਦੇ ਤਾਰੇ
ਵੇ ਘਰ ਤੇਰਾ ਦੂਰ ਸੋਹਣੇਯਾ
ਆਪ ਸੋ ਗਯਾ ਏ ਚੜਕੇ ਚੁਬਾਰੇ
ਵੇ ਮੇਰਾ ਕਿ ਕਸੂਰ ਸੋਹਣੇਯਾ
ਪੋਹ ਦਾ ਮਹੀਨਾ ਜਾਂਦਾ ਸੀਨਾ ਤਾਰ ਵੇ
ਆਕੇ ਜੱਟਾ ਲਲਾ ਮੈਨੂ ਹਿੱਕ ਨਾਲ ਵੇ
ਕਦੋਂ ਟੁੱਟੂ ਨੀਂਦ ਤੇਰੀ ਟੁੱਟ ਪੈਨੇ ਆ
ਜੱਟੀ ਬੈਠ ਗਯੀ ਆਕੇ ਤੇਰੇ ਘਰ-ਬਾਰ ਵੇ
ਸੋਲ ਜਿਹੀ ਮੇਰੀ ਜਿੰਦ ਵੇ ਚੰਨ ਣਾ
ਫੱਸ ਗਯੀ ਅੱਤ ਵਿਚਾਲੇ
ਤੇਰੇ ਨਾਲ ਵੀ ਲਾਕੇ ਜੱਟਾ
ਦਿਨੇ ਵੇਖ ਲ ਤਾਰੇ
ਵੇ ਘਰ ਤੇਰਾ ਦੂਰ ਸੋਹਣੇਯਾ
ਚੰਨ ਚੰਨ ਣੀ ਲਿਸ਼ਕਦੇ ਤਾਰੇ
ਵੇ ਘਰ ਤੇਰਾ ਦੂਰ ਸੋਹਣੇਯਾ
ਆਪ ਸੋ ਗਯਾ ਏ ਚੜਕੇ ਚੁਬਾਰੇ
ਵੇ ਮੇਰਾ ਕਿ ਕਸੂਰ ਸੋਹਣੇਯਾ
Поcмотреть все песни артиста
Sanatçının diğer albümleri