Vicky - Woofer şarkı sözleri
Sanatçı:
Vicky
albüm: Woofer
Yeah yeah yeah
Yyyyyeah yeah yeah
Yyyyyeah yeah yeah
Yyyyyeah yeah yeah
ਹੋ ਕੱਲਾ ਕੱਲਾ ਜਾਣਾ ਘਰੇ ਵਾੜਤਾ
ਬੱਲੀਏ ਨੀ ਚੁਣ-ਚੁਣ ਕੇ
ਤੇਰੀ ਗਲੀ ਦੇ ਜਵਾਕ ਡਰਦੇ
ਮੇਰੀ woofer ਆਂ ਦੀ ਅਵਾਜ ਸੁਣਕੇ
ਤੇਰੀ ਗਲੀ ਦੇ ਜਵਾਕ ਡਰਦੇ
ਮੇਰੀ woofer ਆਂ ਦੀ ਅਵਾਜ ਸੁਣਕੇ
ਤੂੰ ਮੈਨੂੰ ਕਹਿੰਦੀ ਨੀ psycho
Psycho ਮੈਂ ਤੇਰੇ ਪਿਆਰ 'ਚ
ਤੇਰੀ ਹਾਂ ਦੀ ਹੈ baby wait ਕਰਦੀ
ਪਈ diamond ring car 'ਚ
ਤੂੰ ਮੈਨੂੰ ਕਹਿੰਦੀ ਨੀ psycho
Psycho ਮੈਂ ਤੇਰੇ ਪਿਆਰ 'ਚ
ਤੇਰੀ ਹਾਂ ਦੀ ਹੈ baby wait ਕਰਦੀ
ਪਈ diamond ring car 'ਚ
ਹੋਰ ਵੀ ਤੇਰੀ ਲਈ ਚੀਜਾਂ ਰੱਖਦਾ
ਗੱਡੀ ਵਿੱਚ ਤੁਨ-ਤੁਨ ਕੇ
ਤੇਰੀ ਗਲੀ ਦੇ ਜਵਾਕ ਡਰਦੇ
ਮੇਰੀ woofer ਆਂ ਦੀ ਅਵਾਜ ਸੁਣਕੇ
ਤੇਰੀ ਗਲੀ ਦੇ ਜਵਾਕ ਡਰਦੇ
ਮੇਰੀ woofer ਆਂ ਦੀ ਅਵਾਜ ਸੁਣਕੇ
Boom boom
Woofers ਦੀ ਅਵਾਜ ਮੇਰੀ
ਮੁੰਡੇ ਜਿਵੇਂ troopers ਨਾਲ ਨੇ ਮੇਰੇ
Jaguar ਜੇ ਲੈਕੇ ਫਿਰੇ snipers ਵੇ
ਫ਼ਨਕਾਰ ਲਈ shooters ਨਾਲ ਨੇ ਮੇਰੇ
ਉਥੋਂ ਅੱਗੇ-ਅੱਗੇ ਕਾਤਿਲ ਮੈਂ ਬੇਹਦ
ਵੈਰੀਆਂ ਦੇ ਲਹੂ ਨਾਲ ਅਜੇ ਵੀ ਲਾਲ ਨੇ ਮੇਰੇ
ਹੁਣ ਵੈਰੀਆਂ ਤੇ ਨਿਗਾਹ ਰੱਖਾਂ ਸਦਾ ਮੈਂ
Illuminati ਵਾਂਗੂ ਜਗਾਹ-ਜਗਾਹ ਵਿਛੇ ਜਾਲ ਮੇਰੇ
ਜਚਦੇ ਨੀ ਨਾਲ ਤੇਰੇ
ਜਿਹੜੇ ਟੱਪਦੇ ਣੇ ਅੱਗੇ ਪਿੱਛੇ ਮੁੰਡੇ ਨਾਲ ਬਿਲੋ ਤੇਰੇ
ਨਾਗ ਵਾਂਗੂ ਵਾਲ ਜਿਹੜੇ
ਤੂੰ ਖੋਲ ਕੇ ਖਲਾਰੇ ਦਵੇ ਲੱਕ ਨੂੰ ਹਲਾਰੇ
ਮੈਂ ਵੀ woofers ਦੀ ਅਵਾਜ ਹੁਣ ਖੋਲਤੀ
ਤੈਨੂੰ ਵੇਖ ਕੇ ਗੱਡੀ ਮੈਂ ਵੀ ਮੋੜਤੀ
ਹੁਣ ਸੋਹਣੀ ਮੇਰੀ beat ਤੇ ਨਾਲ
Twat twat ਨੱਚੇ
ਹੁਣ ਮੁੰਡਿਆ ਦੀ ਬੰਦ ਹੋ ਗਈ ਬੋਲਤੀ
ਓ ਮਿਤਰਾਂ ਨੂੰ ਬੱਸ ਦੋ ਕੰਮ ਨੇ
ਇੱਕ ਆਉਣਾ ਤੇਰੀ ਗੱਲੀ ਇੱਕ ਪਿੱਛੇ ਨੀ
ਸਦਾ ਓਹੀ ਗੇੜੀ route ਬਣਦਾ
ਤੂੰ ਜਾਂਦੀ ਹੈ ਨੀ ਬਿੱਲੋ ਜਿਥੇ-ਜਿਥੇ ਨੀ
ਓ ਮਿਤਰਾਂ ਨੂੰ ਬੱਸ ਦੋ ਕੰਮ ਨੇ
ਇੱਕ ਆਉਣਾ ਤੇਰੀ ਗੱਲੀ ਇੱਕ ਪਿੱਛੇ ਨੀ
ਸਦਾ ਓਹੀ ਗੇੜੀ route ਬਣਦਾ
ਤੂੰ ਜਾਂਦੀ ਹੈ ਨੀ ਬਿੱਲੋ ਜਿਥੇ-ਜਿਥੇ ਨੀ
ਤੇਰੇ ਵੀਰਾਂ ਲਈ ਵੀ ਗੱਡੀ ਵਿੱਚ ਰੱਖਦਾ
ਜਾਨੀ ਅਸਲਾ ਐ ਚੁਨ-ਚੁਨ ਕੇ
ਤੇਰੀ ਗਲੀ ਦੇ ਜਵਾਕ ਡਰਦੇ
ਮੇਰੀ woofer ਆਂ ਦੀ ਅਵਾਜ ਸੁਣਕੇ
ਤੇਰੀ ਗਲੀ ਦੇ ਜਵਾਕ ਡਰਦੇ
ਮੇਰੀ woofer ਆਂ ਦੀ ਅਵਾਜ ਸੁਣਕੇ
Boom boom
Woofers ਦੀ ਅਵਾਜ ਮੇਰੀ
ਮੁੰਡੇ ਜਿਵੇਂ troopers ਨਾਲ ਨੇ ਮੇਰੇ
Boom boom
Woofers ਦੀ ਅਵਾਜ ਮੇਰੀ
ਮੁੰਡੇ ਜਿਵੇਂ troopers ਨਾਲ ਨੇ ਮੇਰੇ
Поcмотреть все песни артиста
Sanatçının diğer albümleri