ਮੇਰੀ ਕਿਸੇ ਗੱਲ ਲਈ
ਨਾ ਬੇਬੇ ਕੋਲੇ ਹੁੰਦੀ ਨਾ
ਥਕਾਵਟ ਤਾਂ ਲੱਗੇ ਜਿਵੇਂ
ਓਹਨੇ ਗੁੱਟ ਵਿਚ ਗੁੰਦੀ ਆ
ਮੇਰੇ ਬਿਨਾਂ ਪਤਾ ਨਈਓਂ ਕਿੱਦਾਂ ਰਹਿੰਦੀ ਹੋਣੀ?
ਮੇਰੇ ਬਿਨਾਂ ਪਤਾ ਨਈਓਂ ਕਿੱਦਾਂ ਰਹਿੰਦੀ ਹੋਣੀ?
ਸੁੱਤੇ ਪਏ ਦਾ ਵੀ ਰੱਖਦੀ ਖਿਆਲ ਆ
ਬੇਬੇ ਨੀ, ਬੇਬੇ ਨੀ, ਬੇਬੇ ਨੀ
ਬੇਬੇ ਨੀ ਤੂੰ ਸੱਚੀਓਂ ਕਮਾਲ ਆ
ਬੇਬੇ ਨੀ, ਬੇਬੇ ਨੀ, ਬੇਬੇ ਨੀ
ਬੇਬੇ ਨੀ ਤੂੰ ਸੱਚੀਓਂ ਕਮਾਲ ਆ
ਬੇਬੇ ਨੀ ਤੂੰ ਸੱਚੀਓਂ ਕਮਾਲ ਆਂ
Guess, Tommy, Gap ਅੱਜ ਕੱਪੜੇ ਤਾਂ 20 ਨੇ
ਤੇਰੀਆਂ ਸਵੈਟਰਾਂ ਦੇ ਸਾਹਮਣੇ ਇਹ ਕੀ ਨੇ
ਤੇਰੇ ਜਿਹਾ ਪਿਆਰ ਨਈਓਂ ਗ਼ੈਰਾਂ ਚ ਮੈਂ ਵੇਖਿਆ
ਵੱਸਦਾ ਏ ਰੱਬ ਮਾ ਦੇ ਪੈਰਾ 'ਚ ਮੈਂ ਦੇਖਿਆ
ਤੇਰੇ ਵਾਂਗੂ ਕੀਹਨੇ ਵੇਚਣੀਆਂ ਨੇ ਵਾਲੀਆਂ?
ਤੇਰੇ ਪਿੱਛੇ ਕੀਹਨੇ ਵੇਚਣੀਆਂ ਨੇ ਵਾਲੀਆਂ?
ਹੋ ਭਾਵੈਂ love you ਕਈਆਂ ਨੂੰ ਮੇਰੇ ਨਾਲ ਆ
ਬੇਬੇ ਨੀ, ਬੇਬੇ ਨੀ, ਬੇਬੇ ਨੀ
ਬੇਬੇ ਨੀ ਤੂੰ ਸੱਚੀਓਂ ਕਮਾਲ ਆ
ਬੇਬੇ ਨੀ, ਬੇਬੇ ਨੀ, ਬੇਬੇ ਨੀ
ਬੇਬੇ ਨੀ ਤੂੰ ਸੱਚੀਓਂ ਕਮਾਲ ਆ
ਬੇਬੇ ਨੀ ਤੂੰ ਸੱਚੀਓਂ ਕਮਾਲ ਆਂ
ਉਮਰਾਂ ਦੀ ਦੌੜ ਚਾਹੇ ਮੈਂ ਕਿੰਨੀ ਵੀ ਭੱਜ ਲੈ
ਤੇਰੇ ਲਈ ਤਾਂ ਓਹੀ ਆਂ ਮੈਂ ਨਿੱਕਾ ਜੇਹਾ ਅੱਜ ਵੀ
ਕਾਫੀਆ ਤੇ ਪੀਜ਼ੇ ਮੈਂ ਸਬ ਖਾ ਪੀ ਕੇ ਦੇਖੇ
ਤੇਰੇ ਹੱਥਾਂ ਆਲੀ ਰੋਟੀ ਬਿਨਾਂ ਰੂਹ ਨਈਓਂ ਰੱਜ ਦੀ
ਸਾਰੇ ਬੜਾ ਕਰਦੇ ਨੇ ਤੇਰੇ ਪੁੱਤ ਦਾ
ਸਾਰੇ ਬੜਾ ਕਰਦੇ ਨੇ ਤੇਰੇ ਪੁੱਤ ਦਾ
ਕੋਈ ਤੇਰੇ ਵਾਂਗੂ ਪੁੱਛਦਾ ਨਾ ਹਾਲ ਆ
ਬੇਬੇ ਨੀ, ਬੇਬੇ ਨੀ, ਬੇਬੇ ਨੀ
ਬੇਬੇ ਨੀ ਤੂੰ ਸੱਚੀਓਂ ਕਮਾਲ ਆ
ਬੇਬੇ ਨੀ, ਬੇਬੇ ਨੀ, ਬੇਬੇ ਨੀ
ਬੇਬੇ ਨੀ ਤੂੰ ਸੱਚੀਓਂ ਕਮਾਲ ਆ
ਬੇਬੇ ਨੀ ਤੂੰ ਸੱਚੀਓਂ ਕਮਾਲ ਆਂ
ਤੇਰਿਆਂ ਹੀ ਪਾਠਾਂ ਦਾ ਹੋਇਆ ਏ ਅਸਰ ਮਾ
ਡਿੱਗਦੇਆਂ ਢੱਹਿੰਦਿਆਂ ਨੇ ਕੱਢਤੀ ਕਸਰ ਮਾ
ਏਨੇ ਕੁ ਤਾਂ ਗੁਣ ਗੋਪੀ ਢਿੱਲੋਂ ਵਿਚ ਹੋਣੇ
ਜਿੰਨੀਆਂ ਤੂੰ ਸਿਫਤਾਂ ਤੂੰ ਦਿੰਨੀ ਆਂ ਨੀ ਕਰ ਮਾ
ਪੈਰ ਲੱਗਣ ਨੀ ਦਿੰਦੀ ਇਥੇ ਦੁਨੀਆਂ
ਪੈਰ ਲੱਗਣ ਨੀ ਦਿੰਦੀ ਇਥੇ ਦੁਨੀਆਂ
ਪਰ ਤੇਰੀਆਂ ਦੁਵਾਵਾਂ ਲਿਆ ਸਮਬਾਲ ਆ
ਬੇਬੇ ਨੀ, ਬੇਬੇ ਨੀ, ਬੇਬੇ ਨੀ
ਬੇਬੇ ਨੀ ਤੂੰ ਸੱਚੀਓਂ ਕਮਾਲ ਆ
ਬੇਬੇ ਨੀ, ਬੇਬੇ ਨੀ, ਬੇਬੇ ਨੀ
ਬੇਬੇ ਨੀ ਤੂੰ ਸੱਚੀਓਂ ਕਮਾਲ ਆ
ਬੇਬੇ ਨੀ ਤੂੰ ਸੱਚੀਓਂ ਕਮਾਲ ਆਂ
ਹੋ ਤੇਰੀ ਛਾਵੇ ਆ ਕੇ ਬੈਠਾ
ਜੇ ਤੂੰ ਬੋਹੜ ਦੀ ਛਾਂ ਹੋਵੇ
ਹੋਰ ਨਾ ਕੁਜ ਵੀ ਮੰਗਦਾ ਰੱਮਰੇ
ਹਰ ਜਨਮ ਤੂੰ ਮੇਰੀ ਮਾ ਹੋਵੇ
ਹਰ ਜਨਮ ਤੂੰ ਮੇਰੀ ਮਾ ਹੋਵੇ
Поcмотреть все песни артиста
Sanatçının diğer albümleri