Kaler Kanth - Asin Kehra Tere Bina şarkı sözleri
Sanatçı:
Kaler Kanth
albüm: Teri Aakh Vairne
Asin Kehda Tere Bina Mar Chale Aan (Singer: Kanth Kaler)
ਤੇਰੇ ਸੱਜਰੇ ਸੱਹੇੜਿਆਂ ਦੀ ਹੋਵੇ ਸਦਾ ਖੈਰ
ਤੇਰੇ ਸ਼ਹਿਰ ਨੂੰ ਸਲਾਮ ਅਸੀਂ ਕੱਰ ਚੱਲੇ ਆਂ
ਜੇ ਤੂੰ ਜ਼ਿੰਦੱਗੀ ਗੁਜਾਰ ਲਏਂਗੀ ਸਾਡੇ ਤੋਂ ਬਗੈਰ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਸੱਚੇ ਦਿੱਲ ਵਾਲਿਆਂ ਦੀ ਭਲਾ ਤੈਂਨੂੰ ਨਹੀਂ ਜੇ ਲੋੜ
ਦੱਸ ਤੇਰੇ ਜੇਹੀਆਂ ਝੂਠੀਆਂ ਦੀ ਸਾਨੂੰ ਕੀ ਐ ਥੋੜ
ਸੱਚੇ ਦਿੱਲ ਵਾਲਿਆਂ ਦੀ ਭਲਾ ਤੈਂਨੂੰ ਨਹੀਂ ਜੇ ਲੋੜ
ਦੱਸ ਤੇਰੇ ਜੇਹੀਆਂ ਝੂਠੀਆਂ ਦੀ ਸਾਨੂੰ ਕੀ ਐ ਥੋੜ
ਤੈਨੂੰ ਤੇਰਿਆਂ ਖਿਆਲਾਂ ਦੇ ਨੀਂ ਹਾਣੀਂ ਮਿੱਲ ਜਾਣ
ਅਸੀਂ ਅੱਪਣੀਆਂ ਸੋਚਾਂ ਸੱਭੇ ਹੱਰ ਚੱਲੇ ਆਂ
ਜੇ ਤੂੰ ਜ਼ਿੰਦੱਗੀ ਗੁਜਾਰ ਲਏਂਗੀ ਸਾਡੇ ਤੋਂ ਬਗੈਰ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਅਸੀਂ ਮਾੜਿਆਂ ਨੇਂ ਰੇਹਣਾਂ ਸਾਰੀ ਜਿੰਦੱਗੀ ਹੀ ਮਾੜੇ
ਪਰ ਫੇਰ ਵੀ ਜੇ ਕਦੇ ਸਾਡੀ ਯਾਦ ਤੈਨੂੰ ਸਾੜੇ
ਅਸੀਂ ਮਾੜਿਆਂ ਨੇਂ ਰੇਹਣਾਂ ਸਾਰੀ ਜਿੰਦੱਗੀ ਹੀ ਮਾੜੇ
ਪਰ ਫੇਰ ਵੀ ਜੇ ਕਦੇ ਸਾਡੀ ਯਾਦ ਤੈਨੂੰ ਸਾੜੇ
ਅਸੀਂ ਮਾੜੇ ਨਹੀਂ ਸੀ ਜੇ ਕਦੇ ਵੇਹਮ ਤੇਰਾ ਟੁੱਟੇ
ਦੱਰ ਖੁੱਲਿਆਂ ਦੀ ਹਮੀਂ ਅੱਜ ਭੱਰ ਚੱਲੇ ਆਂ
ਜੇ ਤੂੰ ਜ਼ਿੰਦੱਗੀ ਗੁਜਾਰ ਲਏਂਗੀ ਸਾਡੇ ਤੋਂ ਬਗੈਰ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਇਸ ਮਾੜੀ ਤੱਕਦੀਰ ਦਾ ਕੀ ਕਿਸੇ ਨੂੰ ਉਲਾਂਮਾਂ
ਸਹਿਨਾਂਬੱਧੀ ਦਿੰਦੀ ਦਾ ਬੱਸ ਰੱਬ ਨੂੰ ਐ ਤਾਹਨਾਂ
ਇਸ ਮਾੜੀ ਤੱਕਦੀਰ ਦਾ ਕੀ ਕਿਸੇ ਨੂੰ ਉਲਾਂਮਾਂ
ਸਹਿਨਾਂਬੱਧੀ ਦਿੰਦੀ ਦਾ ਬੱਸ ਰੱਬ ਨੂੰ ਐ ਤਾਹਨਾਂ
ਸਾਡੇ ਸੀਨੇਂ ਜੇਹਾ ਦਿੰਦਾ ਤੇਰੇ ਸੀਨੇਂ ਨੂੰ ਵੀ ਦਿੱਲ
ਜਿਹੜੇ ਦਿੱਲ ਪਿੱਛੇ ਸੱਭ ਕੁੱਝ ਹਰ ਚੱਲੇ ਆਂ
ਜੇ ਤੂੰ ਜ਼ਿੰਦੱਗੀ ਗੁਜਾਰ ਲਏਂਗੀ ਸਾਡੇ ਤੋਂ ਬਗੈਰ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮੱਰ ਚੱਲੇ ਆਂ
Поcмотреть все песни артиста
Sanatçının diğer albümleri