Roop Bhullar - Bp Up şarkı sözleri
Sanatçı:
Roop Bhullar
albüm: Bp Up
ਜੱਟਾਂ ਦੇ BP ਰਹਿੰਦੇ up ਨੀ
ਪਾਉਂਦੇ ਚੰਡੀਗੜ੍ਹ ਵਿੱਚ ਖੱਪ
ਪਤੰਦਰ moody ਹੁੰਦੇ ਆਂ
ਰੱਖਦੇ ਅੱਖਾਂ ਚੜ੍ਹੀਆਂ-ਚੜ੍ਹੀਆਂ
ਨਾਲ਼ੇ ਮੁੱਛਾਂ ਖੜ੍ਹੀਆਂ-ਖੜ੍ਹੀਆਂ
ਨੀ ਥੋੜ੍ਹੇ rudy ਹੁੰਦੇ ਆਂ
ਜੱਟਾਂ ਦੇ BP ਰਹਿੰਦੇ up ਨੀ
ਪਾਉਂਦੇ ਚੰਡੀਗੜ੍ਹ ਵਿੱਚ ਖੱਪ
ਪਤੰਦਰ moody ਹੁੰਦੇ ਆਂ
(Wazir in the hood)
♪
ਮਾਝੇ ਤੋਂ ਆ uni' ਵਿੱਚ ਪੜ੍ਹਦੇ
ਵੱਟੂ full jersy'an ਕਰਦੇ
ਓ, ਬਾਪੂ ਤੇ ਰੱਬ ਤੋਂ ਡਰਦੇ
ਯਾਰਾਂ ਨਾਲ਼ ਹਿੱਕ ਡਾਹ ਖੜ੍ਹਦੇ
ਨੀ ਪੱਟ ਖਰੂਦੀ ਹੁੰਦੇ ਆਂ
ਜੱਟਾਂ ਦੇ BP ਰਹਿੰਦੇ up ਨੀ
ਪਾਉਂਦੇ ਚੰਡੀਗੜ੍ਹ ਵਿੱਚ ਖੱਪ
ਪਤੰਦਰ moody ਹੁੰਦੇ ਆਂ
ਜੱਟਾਂ ਦੇ BP ਰਹਿੰਦੇ up ਨੀ
ਪਾਉਂਦੇ ਚੰਡੀਗੜ੍ਹ ਵਿੱਚ ਖੱਪ
ਪਤੰਦਰ moody ਹੁੰਦੇ ਆਂ
♪
ਹੋ, ਪਿੰਡ ਉੱਡਦਾ ਜੱਟ ਦਾ ਚੀਨਾ
ਗੁੱਟ 'ਤੇ ਲਾਉਂਦਾ ਏ Alpina
ਹੋ, ਪਾਉਂਦਾ baggy ਜਿਹੀਆਂ jean'an
ਚੌੜਾ ਕਰ-ਕਰ ਤੁਰਦਾ ਸੀਨਾ
ਡੱਬਾਂ ਨਾ' ਲੱਗੇ loady ਹੁੰਦੇ ਆਂ
ਜੱਟਾਂ ਦੇ BP ਰਹਿੰਦੇ up ਨੀ
ਪਾਉਂਦੇ ਚੰਡੀਗੜ੍ਹ ਵਿੱਚ ਖੱਪ
ਪਤੰਦਰ moody ਹੁੰਦੇ ਆਂ
ਜੱਟਾਂ ਦੇ BP ਰਹਿੰਦੇ up ਨੀ
ਪਾਉਂਦੇ ਚੰਡੀਗੜ੍ਹ ਵਿੱਚ ਖੱਪ
ਪਤੰਦਰ moody ਹੁੰਦੇ ਆਂ
♪
ਹੋ, Sandhu ਵੈਰੋਕੇ ਵਾਲ਼ਾ
ਨੀ ਜੱਟ ਮੋਹੀ ਕਰਦਾ ਬਾਹਲ਼ਾ
ਵੈਰ ਪਏ ਸੱਤ ਸਮੇਂ ਨੂੰ ਟਾਲ਼ਾ
Dhillon ਦੇ ਸਿਰ 'ਤੇ ਮਾਰਦਾ ਛਾਲਾਂ
ਪ੍ਰੀਤ ਪਾ ਗੂੜ੍ਹੀ ਹੁੰਦੇ ਆਂ
ਜੱਟਾਂ ਦੇ BP ਰਹਿੰਦੇ up ਨੀ
ਪਾਉਂਦੇ ਚੰਡੀਗੜ੍ਹ ਵਿੱਚ ਖੱਪ
ਪਤੰਦਰ moody ਹੁੰਦੇ ਆਂ
ਜੱਟਾਂ ਦੇ BP ਰਹਿੰਦੇ up ਨੀ
ਪਾਉਂਦੇ ਚੰਡੀਗੜ੍ਹ ਵਿੱਚ ਖੱਪ
ਪਤੰਦਰ moody ਹੁੰਦੇ ਆਂ
Поcмотреть все песни артиста
Sanatçının diğer albümleri