Satbir Aujla - Tom and Jerry şarkı sözleri
Sanatçı:
Satbir Aujla
albüm: Tom and Jerry
ਨਿੱਕੀ-ਨਿੱਕੀ ਗੱਲ ਨੂੰ ਵਧਾਈ ਰੱਖਦੇ
ਚੌਵੀ ਘੰਟੇ ਖੱਪ-ਖਾਨਾ ਪਾਈ ਰੱਖਦੇ
ਇੱਕ-ਦੂਸਰੇ ਨੂੰ ਕਰਕੇ ਸ਼ੁਦਾਈ ਰੱਖਦੇ
ਤੈਨੂੰ ਸਾਹ ਨਾ ਲੈਣ ਦਿੰਦੀ ਮੰਨਦੀ ਆਂ, ਯਾਰਾ ਵੇ
ਪਰ ਇਕ ਗੱਲ ਪੱਕੀ ਐ, ਤੇਰੇ ਬਿਨ ਆਉਂਦਾ ਨਹੀਂ ਸਾਹ
ਵੇ Tom and Jerry ਜਿਹਾ ਤੇਰਾ-ਮੇਰਾ ਇਹ ਰਿਸ਼ਤਾ
ਗੱਲ-ਗੱਲ 'ਤੇ ਲੜਦੇ ਆਂ, ਉਂਜ ਪਿਆਰ ਵੀ ਬਥੇਰਾ
ਵੇ Tom and Jerry ਜਿਹਾ ਤੇਰਾ-ਮੇਰਾ ਇਹ ਰਿਸ਼ਤਾ
ਗੱਲ-ਗੱਲ 'ਤੇ ਲੜਦੇ ਆਂ, ਉਂਜ ਪਿਆਰ ਵੀ ਬਥੇਰਾ
♪
ਖਿੱਟ-ਮਿੱਟ, ਖਿੱਟ-ਮਿੱਟ ਰਹਿੰਦੀ ਚੱਲਦੀ
ਕਿੱਥੋਂ ਗੱਲ ਹੋਵੇ ਪਿਆਰ ਦੀ?
ਵੇ ਤੂੰ ਯਾਰਾਂ ਨਾਲ਼ time ਜੱਟ, ਪਾ ਲੈਨਾ ਏ
ਮੈਂ ਟੀਵੀ-ਟੂਵੀ ਦੇਖ ਸਾਰਦੀ
Satbir, ਤੂੰ ਅੱਗ ਵਰਗਾ ਤੇ ਹੋਇਆ ਰਹਿਨਾ ਏ
ਤੈਨੂੰ ਖੋਣ ਤੋਂ ਡਰਦੀ ਮੈਂ, ਵੇ ਚੁੱਪ ਕਰ ਜਾਨੀ ਆਂ
ਵੇ Tom and Jerry ਜਿਹਾ ਤੇਰਾ-ਮੇਰਾ ਇਹ ਰਿਸ਼ਤਾ
ਗੱਲ-ਗੱਲ 'ਤੇ ਲੜਦੇ ਆਂ, ਉਂਜ ਪਿਆਰ ਵੀ ਬਥੇਰਾ
ਵੇ Tom and Jerry ਜਿਹਾ ਤੇਰਾ-ਮੇਰਾ ਇਹ ਰਿਸ਼ਤਾ
ਗੱਲ-ਗੱਲ 'ਤੇ ਲੜਦੇ ਆਂ, ਉਂਜ ਪਿਆਰ ਵੀ ਬਥੇਰਾ
♪
ਤਿੰਨ ਸਾਲ ਤੋਂ relation 'ਚ ਆਪਾਂ ਵੇ
ਕਦੇ ਕੱਠਿਆਂ ਨਾ ਕੀਤੀ ਕੋਈ snap ਵੇ
ਮੇਰੀ ਚੁੰਨੀ ਚੰਨਾ, ਤੇਰੀ ਪੱਗ ਨਾ'
ਹੁੰਦੀ ਨਹੀਓਂ ਹਾਲੇ ਤਕ match ਵੇ
ਪਿੰਡ ਕਾਰਜੀ ਵਾਲ਼ੇ ਵੇ ਬਸੀ ਆਂ ਤੇਰੇ ਲਈ
ਤੈਨੂੰ ਛੱਡ ਨਹੀਂ ਸਕਦੀ ਮੈਂ, ਤੂੰ ਤੇ ਆੜੀ ਐ ਮੇਰਾ
ਵੇ Tom and Jerry ਜਿਹਾ ਤੇਰਾ-ਮੇਰਾ ਇਹ ਰਿਸ਼ਤਾ
ਗੱਲ-ਗੱਲ 'ਤੇ ਲੜਦੇ ਆਂ, ਉਂਜ ਪਿਆਰ ਵੀ ਬਥੇਰਾ
ਵੇ Tom and Jerry ਜਿਹਾ ਤੇਰਾ-ਮੇਰਾ ਇਹ ਰਿਸ਼ਤਾ
ਗੱਲ-ਗੱਲ 'ਤੇ ਲੜਦੇ ਆਂ, ਉਂਜ ਪਿਆਰ ਵੀ ਬਥੇਰਾ
ਪੰਜਾਬੀ starboy
Поcмотреть все песни артиста
Sanatçının diğer albümleri