Satbir Aujla - Khuda şarkı sözleri
Sanatçı:
Satbir Aujla
albüm: Sardari
ਤੇਰੀ ਜਿਹਦੇ ਨਾਲ ਲੱਗ ਗਈ ਯਾਰੀ ਵੇ,
ਉਹਦੇ ਘਰ ਛੱਡ ਕੇ ਆਵਾਂਗੀ,
ਮੈ ਹੱਥ ਉਹਦੇਆਂ ਹੱਥ ਦੇ ਵਿੱਚ ਆਪ ਫਡਾਂ ਕੇ ਆਵਾਂਗੀ,
ਪਰ ਜਾਂਣ ਤੋ ਪਹਿਲਾਂ.!
ਉਧਾਰੇ ਦੋ ਪਲ ਦੇ - ਦੇ ਵੈ.!
ਵੇ ਰੱਜ ਕੇ ਵੇਖ ਤਾ ਲਵਾ,
ਵੇ ਤੈਨੂੰ ਖੁਦਾ ਮਨਾਇਆ ਸੀ
ਤੇ ਮੱਥਾ ਟੇਕ ਤਾ ਲਵਾ
ਉਧਾਰੇ ਦੋ ਪਲ ਦੇ - ਦੇ ਵੈ.!
ਵੇ ਰੱਜ ਕੇ ਵੇਖ ਤਾ ਲਵਾ,
ਵੇ ਤੈਨੂੰ ਖੁਦਾ ਮਨਾਇਆ ਸੀ
ਤੇ ਮੱਥਾ ਟੇਕ ਤਾ ਲਵਾ.!
ਮੈਥੋਂ ਹੀ ਸਾਂਭ ਹੋਈਆ ਨਾ ਤੂੰ
ਕੀ ਰੋਸਾ ਏ ਤਕਦੀਰ ਉੱਤੇ
ਸਭ ਮਰਜ਼ੀ ਏ ਉਸ ਅੱਲਾ ਦੀ
ਕੀ ਇਲਜਾਮ ਲਵਾ ਸਤਬੀਰ ਉੱਤੇ
ਮੈਥੋਂ ਹੀ ਸਾਂਭ ਹੋਈਆ ਨਾ ਤੂੰ
ਕੀ ਰੋਸਾ ਏ ਤਕਦੀਰ ਉੱਤੇ
ਸਭ ਮਰਜ਼ੀ ਏ ਉਸ ਅੱਲਾ ਦੀ
ਕੀ ਇਲਜਾਮ ਲਵਾ ਸਤਬੀਰ
ਵੇ ਬਾਦਲ ਵਰਦਾਂ ਹਿਜਰਾਂ ਦਾ
ਕੜੀ - ਕੂ ਛੇਕ ਤਾ ਲਵਾ
ਵੇ ਤੈਨੂੰ ਖੁਦਾ ਮਨਾਇਆ ਸੀ
ਤੇ ਮੱਥਾ ਟੇਕ ਤਾ ਲਵਾ
ਉਧਾਰੇ ਦੋ ਪਲ ਦੇ - ਦੇ ਵੈ.!
ਮੈ ਰੱਜ ਕੇ ਵੇਖ ਤਾ ਲਵਾ,
ਵੇ ਤੈਨੂੰ ਖੁਦਾ ਮਨਾਇਆ ਸੀ
ਤੇ ਮੱਥਾ ਟੇਕ ਤਾ ਲਵਾ
ਉਧਾਰੇ ਦੋ ਪਲ ਦੇ - ਦੇ ਵੈ.!
ਮੈ ਰੱਜ ਕੇ ਵੇਖ ਤਾ ਲਵਾ,
ਵੇ ਤੈਨੂੰ ਖੁਦਾ ਮਨਾਇਆ ਸੀ
ਤੇ ਮੱਥਾ ਟੇਕ ਤਾ ਲਵਾ.!
ਅੱਜ ਖਾਰਾ ਪਾਣੀ ਡੁੱਲਣ ਦੇ,
ਜੇ ਤੈਨੂੰ ਇਹਦੀ ਕਦਰ ਨਹੀਂ,
ਮੈ ਮੁੱਕਦੀ - ਮੁੱਕਦੀ ਮੁੱਕ ਗਈ ਆਂ,
ਵੇ ਤੈਨੂੰ ਚੰਦਰੇਆ ਖਬਰ ਨਹੀਂ,
ਅੱਜ ਖਾਰਾ ਪਾਣੀ ਡੁੱਲਣ ਦੇ,
ਜੇ ਤੈਨੂੰ ਮੇਰੀ ਕਦਰ ਨਹੀਂ,
ਮੈ ਮੁੱਕਦੀ - ਮੁੱਕਦੀ ਮੁੱਕ ਗਈ ਆਂ,
ਵੇ ਤੈਨੂੰ ਚੰਦਰੇਆ ਖਬਰ ਨਹੀਂ
ਵੇ ਤੇਰਾ ਕਰਜਾਂ ਲਾਉਣਾ ਏ
ਮੈਂ ਖੁਸ਼ੀਆ ਵੇਚ ਤਾ ਦਵਾਂ
ਵੇ ਤੈਨੂੰ ਖੁਦਾ ਮਨਾਇਆ ਸੀ
ਤੇ ਮੱਥਾ ਟੇਕ ਤਾ ਲਵਾ.!
ਉਧਾਰੇ ਦੋ ਪਲ ਦੇ - ਦੇ ਵੈ.!
ਮੈ ਰੱਜ ਕੇ ਵੇਖ ਤਾ ਲਵਾ,
ਵੇ ਤੈਨੂੰ ਖੁਦਾ ਮਨਾਇਆ ਸੀ
ਤੇ ਮੱਥਾ ਟੇਕ ਤਾ ਲਵਾ,
ਉਧਾਰੇ ਦੋ ਪਲ ਦੇ - ਦੇ ਵੈ.!
ਮੈ ਰੱਜ ਕੇ ਵੇਖ ਤਾ ਲਵਾ,
ਵੇ ਤੈਨੂੰ ਖੁਦਾ ਮਨਾਇਆ ਸੀ,
ਤੇ ਮੱਥਾ ਟੇਕ ਤਾ ਲਵਾ.!
"ਤੇਰੇ ਧਰਤੀ ਲੱਗਦੇ ਪੱਬ ਨਹੀ, ਗੀਤਕਾਰ ਐ ਕੋਈ ਰੱਬ ਨਹੀ
ਜਿਹੜੀ ਅੱਗ ਤੂੰ ਵਾਲ ਗਿਆ ਸੀ, ਉਹਦੇ 'ਚ' ਸੇਕਣ ਲੱਗ ਗਈ ਆ,
ਤੈਨੂੰ ਦੱਸੋ ਗਈ ਔਕਾਤ ਤੇਰੀ, ਮੈ ਵੀ ਲਿਖਣ ਲੱਗ ਪਈ ਆਂ, ਮੈ ਵੀ ਲਿਖਣ ਲੱਗ ਪਈ ਆਂ"
Поcмотреть все песни артиста
Sanatçının diğer albümleri