ਆ... ਆ ਆ...
ਜੇਰਾ ਪੱਕਾ ਕਰ ਗਿਆ ਏਂ,
ਵੱਸਦਾ ਰਹਿ ਯਾਰ,
ਮੈਨੂੰ ਰੁਵਾਆ ਚੱਲ ਕੋਈ ਨਈਂ,
ਹੱਸਦਾ ਰਹਿ ਯਾਰਾ,
ਮੈਂ ਹੱਥ ਜੋੜ ਕੇ 'Pray' ਕਰੂੰਗਾ,
ਮਿਲ ਜੇ ਕੋਈ ਮੈਥੋਂ ਸੋਹਣਾ ਨੀ,
ਅੱਛਾ ਤੂੰ? ਮੈਂ.
ਕਿਸੇ ਨੂੰ ਚੌਣਾ ਹੀ ਨਈਂ,
ਕਿਸੇ ਦਾ ਹੋਣਾ ਹੀ ਨਈਂ,
ਮੈਂ ਮਨ ਸਮਝ ਲਿਆ,
ਪਿਆਰ ਜਿਯਾ ਪਾਉਣਾ ਹੀ ਨਈਂ,
ਕਿਸੇ ਨੂੰ ਚੌਣਾ ਹੀ ਨਈਂ,
(ਕਿਸੇ ਨੂੰ ਚੌਣਾ ਹੀ ਨਈਂ)
ਕਿਸੇ ਦਾ ਹੋਣਾ ਹੀ ਨਈਂ,
(ਕਿਸੇ ਦਾ ਹੋਣਾ ਹੀ ਨਈਂ)
ਮੈਂ ਮਨ ਸਮਝਾ ਲਿਆ,
(ਮੈਂ ਮਨ ਸਮਝਾ ਲਿਆ)
ਪਿਆਰ ਜਿਯਾ ਪਾਉਣਾ ਹੀ ਨਈਂ,
(ਪਿਆਰ ਜਿਯਾ ਪਾਉਣਾ ਹੀ ਨਈਂ)
ਬਣ ਜਾਵਾਂਗੇ 'Joker' ਨੀ ਕਿਸੇ ਗਲੀ ਮੁਹੱਲੇ ਦੇ,
ਇਸ਼ਕ 'ਚ ਡੁੱਬਣਾ ਇਹੇ ਰਵਾਜ ਨਾ ਹੁਣ ਦੇ ਚੱਲੇ ਨੇ,
ਬਣ ਜਾਵਾਂਗੇ 'Joker' ਨੀ ਕਿਸੇ ਗਲੀ ਮੁਹੱਲੇ ਦੇ,
ਇਸ਼ਕ 'ਚ ਡੁੱਬਣਾ ਇਹੇ ਰਵਾਜ ਨਾ ਹੁਣ ਦੇ ਚੱਲੇ ਨੇ,
ਕਿਸੇ ਨੂੰ ਹਸਾਉਣਾ ਸਿੱਖ ਜਾਊਂਗਾ,
ਦਰਦ ਹੰਢਾਉਣਾ ਸਿੱਖ ਜਾਊਂਗਾ,
ਤੇਰੇ ਬਿਨ ਜਿਆਉਨਾ ਸਿੱਖ ਜਾਊਂਗਾ,
ਅੱਛਾ! ਜੀ ਲਏਂਗਾ ਤੂੰ ਫਿਰ ਮੇਰੇ ਬਿਨਾ?
ਜੀਣਾ ਤਾਂ ਪੈਣਾ ਈ ਐ,
ਫੱਟ ਸੀਣਾ ਤਾਂ ਪੈਣਾ ਈ ਐ,
ਜ਼ਹਿਰ ਜੇ ਤੂੰ ਦਿੱਤਾ ਏ,
ਪੀਣਾ ਤਾਂ ਪੈਣਾ ਈ ਐ,
ਜੀਣਾ ਤਾਂ ਪੈਣਾ ਈ ਐ,
(ਜੀਣਾ ਤਾਂ ਪੈਣਾ ਈ ਐ)
ਫੱਟ ਸੀਣਾ ਤਾਂ ਪੈਣਾ ਈ ਐ,
(ਸੀਣਾ ਤਾਂ ਪੈਣਾ ਈ ਐ)
ਜ਼ਹਿਰ ਜੇ ਤੂੰ ਦਿੱਤਾ ਏ,
(ਜ਼ਹਿਰ ਜੇ ਤੂੰ ਦਿੱਤਾ ਏ)
ਪੀਣਾ ਤਾਂ ਪੈਣਾ ਈ ਐ,
(ਪੀਣਾ ਤਾਂ ਪੈਣਾ ਈ ਐ),
ਆ! ਆ! ਆ! ਆ!
ਟੁੱਟ ਗਿਆ ਸੱਚ ਜਾਣੀ
ਤੈਥੋਂ ਕਾਹਦਾ ਓਹਲਾ ਨੀ,
ਤੇਰਾ ਹੀ ਹਾਏ ਨਾਮ ਨਿਕਲਦਾ
ਜਦ ਮੈਂ ਫੋਲਾ ਨੀ,
ਟੁੱਟ ਗਿਆ ਸੱਚ ਜਾਣੀ
ਤੈਥੋਂ ਕਾਹਦਾ ਓਹਲਾ ਨੀ,
ਤੇਰਾ ਹੀ ਹਾਏ ਨਾਮ ਨਿਕਲਦਾ
ਜਦ ਮੈਂ ਫੋਲਾਂ ਨੀ,
ਧੋਖਾ ਕਰ ਗਈ ਤਕਦੀਰ ਕੁੜੇ,
ਨਾ ਮੁਕਦਾ ਅੱਖ ਦਾ ਨੀਰ ਕੁੜੇ,
ਮੁੱਕ ਗਿਆ ਸਤਬੀਰ ਕੁੜੇ,
ਅੱਛਾ? ਹੁਣ?
ਕਯੋਂ ਢਾਈ ਢੇਰੀ ਆ,
ਨਾ ਗ਼ਲਤੀ ਤੇਰੀ ਆ,
ਯਾਰਾਂ ਨਾਲ ਕੱਟ ਲਊੰਗਾ,
ਨੀ ਉਮਰ ਬਥੇਰੀ ਆ,
ਕਯੋਂ ਢਾਈ ਢੇਰੀ ਆ,
(ਕਯੋਂ ਢਾਈ ਢੇਰੀ ਆ)
ਨਾ ਗ਼ਲਤੀ ਤੇਰੀ ਆ,
(ਨਾ ਗ਼ਲਤੀ ਤੇਰੀ ਆ)
ਤੇਰੇ ਨਾਲ ਗੁਜ਼ਾਰ ਗਈ ਜੋ,
(ਤੇਰੇ ਨਾਲ ਗੁਜ਼ਾਰ ਗਈ ਜੋ)
ਨੀ ਉਮਰ ਬਥੇਰੀ ਆ,
(ਨੀ ਉਮਰ ਬਥੇਰੀ ਆ)
ਇਸ਼ਕ ਨੇ ਸੀਨੇ ਕੀਤੇ
ਬੜੇ ਵਾਰ ਬਚਾਕੇ ਨੀ,
ਤੇਰੇ ਹੱਥੋਂ ਮੁਕ ਗਿਆ ਸੀ,
ਬਸ ਯਾਰ ਬਚਾਅ ਗਏ ਨੀ,
Поcмотреть все песни артиста