ਤੇਰੇ ਕਿੱਥੇ-ਕਿੱਥੇ ਚੱਲਦੇ affair ਜੱਟਾ ਵੇ?
ਮੇਰੀ ਹੁਣ ਕਰਦਾ ਨਹੀਂ care ਜੱਟਾ ਵੇ
ਤਿੰਨ-ਚਾਰ ਕੰਨ ਉਤੇ ਲਾਕੇ ਤੇਰੇ ਮੈਂ
ਬਾਕੀ ਗੱਲਾਂ ਕਰੂੰਗੀ ਮੈਂ ਫ਼ਿਰ ਜੱਟਾ ਵੇ
ਗੁੱਸਾ ਮਾੜਾ ਜੱਟੀ ਦਾ, ਮੈਂ ਤੇਰੇ gift ਮੋੜ ਦੂੰਗੀ
ਜੇ ਮੇਰਾ ਦਿਲ...
ਜੇ ਮੇਰਾ ਦਿਲ ਤੋੜਿਆ ਤੂੰ, ਵੇ ਮੈਂ ਤੇਰਾ ਮੂੰਹ ਤੋੜ ਦੂੰਗੀ

♪
ਆ ਹੀ ਮੁੱਖ ਤੈਨੂੰ ਨਿਤ ਵੇਖਣਾ, ਚਾਹੇ ਮੈਥੋਂ ਪਾਸਾ ਵੱਟ ਲੈ
ਪੁੱਤ ਕੱਟਣੀ ਤਾਂ ਮੇਰੇ ਨਾਲ ਹੀ ਪੈਣੀ ਆ, ਹੱਸ ਚਾਹੇ ਰੋਕੇ ਕੱਟ ਲੈ

ਪੱਲੇ ਪੈ ਗਈਆਂ ਤੇਰੇ, ਨਾ ਸੌਖਾ ਸਾਥ ਛੋੜ ਦੂੰਗੀ
ਜੇ ਮੇਰਾ ਦਿਲ ਤੋੜਿਆ ਤੂੰ, ਵੇ ਮੈਂ ਤੇਰਾ ਮੂੰਹ ਤੋੜ ਦੂੰਗੀ
ਜੇ ਮੇਰਾ ਦਿਲ ਤੋੜਿਆ ਤੂੰ, ਵੇ ਮੈਂ ਤੇਰਾ ਮੂੰਹ ਤੋੜ ਦੂੰ...
(Sharry Nexus)
♪
ਦਿਲ ਵਿੱਚ ਵਸੇ Satbir ਵੇ, ਸੋਚੀਂ ਨਾ ਮੈਂ ਦਿਲ ਵਿੱਚੋਂ ਕੱਢ ਦੂੰ
ਐਨਾ ਲੜਿਆ ਨਾ ਕਰ ਮੁੰਡਿਆ, ਤੇਰੇ ਵੇ ਮੈਂ ਦੰਦੀ-ਦੁੰਦੀ ਵੱਡ ਦੂੰ

ਤੇਰੀਆਂ bestfriend'an ਨੂੰ ਨੀਂਬੂ ਵਾਂਗ ਨਿਚੋੜ ਦੂੰਗੀ
♪
ਜੇ ਮੇਰਾ ਦਿਲ ਤੋੜਿਆ ਤੂੰ, ਵੇ ਮੈਂ ਤੇਰਾ ਮੂੰਹ ਤੋੜ ਦੂੰਗੀ
ਜੇ ਮੇਰਾ ਦਿਲ ਤੋੜਿਆ ਤੂੰ, ਵੇ ਮੈਂ ਤੇਰਾ ਮੂੰਹ ਤੋੜ ਦੂੰਗੀ
Поcмотреть все песни артиста
Sanatçının diğer albümleri