ਸੱਭ ਦੇਖ਼ ਲਿਆ ਏ ਮੇਰੀਆਂ ਅਖੀਆਂ ਨੇ
ਤੌਹੀਨ ਹੋ ਗਿਆ, ਤੌਹੀਨ ਹੋ ਗਿਆ
ਅੱਜ ਮੈਨੂੰ ਮੇਰੇ ਸ਼ੱਕ ਤੇ ਹੀ
ਯਕੀਨ ਹੋ ਗਿਆ, ਯਕੀਨ ਹੋ ਗਿਆ
ਤੇਰੀਆਂ ਗੱਲਾਂ ਤੋਂ ਮੈਂ ਥੱਕਿਆ ਹੋਇਆ ਸੀ
ਐਵੇਂ ਬੌਝ ਤੇਰਾ ਮੈਂ ਚੱਕਿਆ ਹੋਇਆ ਸੀ
ਕਿੰਨਾ ਕੁਝ ਦਿਲ ਵਿੱਚ ਮੈਂ ਰੱਖਿਆ ਹੋਇਆ ਸੀ
ਸੌਹ ਤੇਰੀ, ਮੈਂ ਅੱਕਿਆ ਹੋਇਆ ਸੀ
ਸੌਹ ਤੇਰੀ, ਮੈਂ ਅੱਕਿਆ ਹੋਇਆ ਸੀ
ਦਿੱਲ ਵਾਲਾ, ਓਹ ਦਿੱਲ ਵਾਲਾ
ਦਿੱਲ ਵਾਲਾ, ਦਿਲ ਤੋੜਨ ਦਾ
ਸ਼ੌਂਕੀਨ ਹੋ ਗਿਆ, ਸ਼ੌਂਕੀਨ ਹੋ ਗਿਆ
ਅੱਜ ਮੈਨੂੰ ਮੇਰੇ ਸ਼ੱਕ ਤੇ ਹੀ
ਯਕੀਨ ਹੋ ਗਿਆ, ਯਕੀਨ ਹੋ ਗਿਆ
ਅੱਜ ਮੈਨੂੰ ਮੇਰੇ ਸ਼ੱਕ ਤੇ ਹੀ
ਯਕੀਨ ਹੋ ਗਿਆ, ਯਕੀਨ ਹੋ ਗਿਆ
♪
ਮੇਰੇ ਪਿਆਰ ਨੂੰ ਏ, ਕਿੱਸੇ ਨਾਲ ਪਿਆਰ ਹੋ ਗਿਆ
ਸ਼ਾਇਦ ਕਿਸੇ ਦੇ ਹੁਸਨ ਦਾ ਓਹ ਸ਼ਿਕਾਰ ਹੋ ਗਿਆ
ਉਹਦੀ ਜ਼ਿੰਦਗੀ ਵਿੱਚ ਮੇਰੇ ਬਿਨਾ, ਕੋਈ ਹੋਰ ਵੀ
ਅੱਜ ਹਰ ਇੱਕ ਸ਼ਕ ਤੇ ਐ ਮੈਨੂੰ ਏਤਬਾਰ ਹੋ ਗਿਆ
ਏਤਬਾਰ ਹੋ ਗਿਆ, ਏਤਬਾਰ ਹੋ ਗਿਆ
ਅੱਸੀ ਰੁੱਲ ਗਏ, ਓਏ ਅੱਸੀ ਰੁੱਲ ਗਏ
ਅੱਸੀ ਰੁੱਲ ਗਏ, ਪਿਆਰ ਕਰਕੇ
ਓਹ ਹਸੀਨ ਹੋ ਗਿਆ, ਹਸੀਨ ਹੋ ਗਿਆ
ਅੱਜ ਮੈਨੂੰ ਮੇਰੇ ਸ਼ੱਕ ਤੇ ਹੀ
ਯਕੀਨ ਹੋ ਗਿਆ, ਯਕੀਨ ਹੋ ਗਿਆ
ਅੱਜ ਮੈਨੂੰ ਮੇਰੇ ਸ਼ੱਕ ਤੇ ਹੀ
ਯਕੀਨ ਹੋ ਗਿਆ, ਯਕੀਨ ਹੋ ਗਿਆ
Поcмотреть все песни артиста
Sanatçının diğer albümleri