ਮੇਰੇ ਹਿੱਸੇ ਦਾ ਪਿਆਰ ਦੋਹਾਂ ਵਿੱਚ ਬਿਖੱਰ ਗਿਆ
ਤੇਰਾ ਓਹਨੂੰ ਮਿਲਦੇ ਹੀ ਕਿਉਂ ਚੇਹਰੇ ਨਿੱਖਰ ਗਿਆ

ਤੇਰੇ ਨਕਲ਼ੀ ਚੇਹਰੇ ਦਾ, ਦੱਸ ਮੈਂ ਵੀ ਕਿ ਕਰਨਾ ਏ
ਤੂੰ ਓਹਨੂੰ ਵੀ ਕਰਦਾ ਏ, ਪਿਆਰ ਮੈਨੂੰ ਵੀ ਕਰਦਾ ਏ
ਯਾਰ ਕਰਨੇ ਨੂੰ ਇੱਦਾਂ, ਤੇਰਾ ਦਿੱਲ ਕਿਵੇਂ ਕਰਦਾ ਏ

♪
ਤੂੰ ਮਿੱਲ ਲੈ ਓਹਨੂੰ ਪਹਿਲਾ, ਫ਼ਿਰ ਗੱਲ ਕਰੀ ਮੇਰੀ
ਅੱਜ ਮੇਰਿਆਂ ਬਾਲਾਂ ਵਿਚ ਤੂੰ, ਹਾਏ ਹੱਥ ਨਾ ਫ਼ੇਰੀ
ਗਲਾਂ ਏਤਬਾਰ ਦੀਆਂ ਕਰਕੇ, ਤੂੰ ਸਾਬਿਤ ਕਿ ਕਰਦਾ ਐ
ਤੂੰ ਓਹਨੂੰ ਵੀ ਕਰਦਾ ਏ, ਪਿਆਰ ਮੈਨੂੰ ਵੀ ਕਰਦਾ ਏ
ਯਾਰ ਕਰਨੇ ਨੂੰ ਇੱਦਾਂ, ਤੇਰਾ ਦਿੱਲ ਕਿਵੇਂ ਕਰਦਾ ਏ
ਤੂੰ ਓਹਨੂੰ ਵੀ ਕਰਦਾ ਏ, ਪਿਆਰ ਮੈਨੂੰ ਵੀ ਕਰਦਾ ਏ
ਯਾਰ ਕਰਨੇ ਨੂੰ ਇੱਦਾਂ, ਤੇਰਾ ਦਿੱਲ ਕਿਵੇਂ ਕਰਦਾ ਏ
ਹੋ ਸਹ ਨਹੀਂ ਹੁੰਦਾ, ਤੇਰਾ ਹੋਰ ਨਾਲ ਰਹਿਣਾ
ਇਹ ਜ਼ਿੰਦਗੀ ਤੇਰੀ ਵੀ, ਵਾਧੂ ਕੁੱਝ ਨਹੀਂ ਕਹਿਣਾ
ਹੋ ਸਹ ਨਹੀਂ ਹੁੰਦਾ, ਤੇਰਾ ਹੋਰ ਨਾਲ ਰਹਿਣਾ
ਇਹ ਜ਼ਿੰਦਗੀ ਤੇਰੀ ਵੇ, ਵਾਧੂ ਕੁੱਝ ਨਹੀਂ ਕਹਿਣਾ
ਤੂੰ ਹੱਸਦਾ ਰਹਿ Miel, ਮੇਰਾ ਹੱਸਕੇ ਨਹੀਂ ਸਰਨਾ ਐ
ਕੀ ਹੋਇਆ ਇਸ ਵਕ਼ਤ ਜ਼ੇ ਮੈਨੂੰ ਛੱਡ ਗਿਆ ਯਾਰਾ
(ਛੱਡ ਗਿਆ ਯਾਰਾ, ਛੱਡ ਗਿਆ ਯਾਰਾ, ਛੱਡ ਗਿਆ ਯਾਰਾ)
ਵਕ਼ਤ ਵਕ਼ਤ ਦੀ ਗੱਲ ਹੈ, ਛੱਡ ਜਾਂਦੀ ਹੈ ਰੂਹ ਵੀ ਸ਼ਰੀਰ ਨੂੰ
ਵਕ਼ਤ ਆਉਣ ਤੇ (ਵਕ਼ਤ ਆਉਣ ਤੇ)
ਤੂੰ ਓਹਨੂੰ ਵੀ ਕਰਦਾ ਏ, ਪਿਆਰ ਮੈਨੂੰ ਵੀ ਕਰਦਾ ਏ
ਯਾਰ ਕਰਨੇ ਨੂੰ ਇੱਦਾਂ, ਤੇਰਾ ਦਿੱਲ ਕਿਵੇਂ ਕਰਦਾ ਏ
Поcмотреть все песни артиста
Sanatçının diğer albümleri