ਕੁੜੀ ਮੈਨੂੰ like ਕਰਦੀ
ਕੁੜੀ ਮੈਨੂੰ like ਕਰਦੀ
Insta ਤੇ ਦਿਲ ਨੂੰ press ਕਰਦੀ
ਜੱਟ online impress ਕਰਦੀ
ਸਟੋਰੀਆਂ snap ਦੀ ਤੂੰ ਤਕਦੀ ਫਿਰੇਂ
ਪਤਾ ਨਹੀਂ ਕੀ ਵੇਖ ਵੇਖ guess ਕਰਦੀ
ਕੱਲ ਦਸੀ ਮੈਨੂੰ ਮਿਲਣ ਦੀ ਥਾਂ
ਨੀ ਕੁੜੀ ਮੈਨੂੰ like ਕਰਦੀ like ਕਰਦੀ
ਮੇਰੇ ਰੱਖੀ ਫਿਰੇ cute ਜਿਹੇ ਨਾਂ
ਨੀ ਕੁੜੀ ਮੈਨੂੰ like ਕਰਦੀ like ਕਰਦੀ
Online ਹੀ ਫੜੂ ਇਹਦੀ ਬਾਂਹ
ਨੀ ਕੁੜੀ ਮੈਨੂੰ like ਕਰਦੀ
♪
ਸਾਰਾ ਦਿਨ ਸੋਚੀਂ ਜਾਵਾ ਤੇਰੇ ਬਾਰੇ
ਐਸਾ ਕਿਹੜਾ ਜਾਦੂ ਕਰਗੀ
ਉਂਝ ਫੋਟੋ ਉੱਤੇ like ਆਉਂਦੇ ਨੇ ਹਜ਼ਾਰਾਂ
ਤੇਰੀ like ਦਿਲ ਉੱਤੇ ਵਜਦੀ
ਸਾਰਾ ਦਿਨ ਸੋਚੀਂ ਜਾਵਾ ਤੇਰੇ ਬਾਰੇ
ਐਸਾ ਕਿਹੜਾ ਜਾਦੂ ਕਰਗੀ
ਉਂਝ ਫੋਟੋ ਉੱਤੇ like ਆਉਂਦੇ ਨੇ ਹਜ਼ਾਰਾਂ
ਤੇਰੀ like ਦਿਲ ਉੱਤੇ ਵਜਦੀ
ਮੇਰੀ hit list ਵਿਚ ਤੇਰਾ ਨਾਮ
ਨੀ ਕੁੜੀ ਮੈਨੂੰ like ਕਰਦੀ like ਕਰਦੀ
ਮੇਰੇ ਰੱਖੀ ਫਿਰੇ cute ਜਿਹੇ ਨਾਂ
ਨੀ ਕੁੜੀ ਮੈਨੂੰ like ਕਰਦੀ like ਕਰਦੀ
Online ਹੀ ਫੜੂ ਇਹਦੀ ਬਾਂਹ
ਨੀ ਕੁੜੀ ਮੈਨੂੰ like ਕਰਦੀ
ਉਠਦੇ ਸੋਹਣਿਓਂ snap story ਪਾਂਦੇ ਓ
Love ਵਾਲੀ ਲਾਈਨਾਂ ਲਿਖ ਦਿਲ ਜਾਂ ਬਨਾਉਂਦੇ ਓ
ਕਾਹਤੋਂ ਸ਼ਰਮਾਉਂਦੇ ਓ
ਮੂੰਹ ਤੇ ਕਹਿ ਨੀ ਪਾਉਂਦੇ ਓ
ਫਿਰ doggy filter ਲਾਕੇ ਜੀਭ ਜੀ ਚੜਾਉਂਦੇ ਓ
ਕਿਉਂ ਬਈ ਹਾ ਹਾ ਹਾ
ਹਰਕਤਾਂ cute ਬੜੀ ਲਗਦੀਆਂ ਤੇਰੀਆਂ
ਖਿੱਚਦੀ ਏ selfie ਬਣਾਂ ਕੇ ਜਦੋਂ pout
ਹਰ ਰੋਜ਼ ਮੈਨੂੰ confuse ਕਰਦੀ ਏ
ਇਹਨੂੰ selfie ਕਹਾਂ kissi
That I doubt
ਸਾਰੀ ਗੱਲਾਂ ਛੱਡ ਦੱਸ ਤੇਰਾ plan ਕੀ
ਕੁੰਵਰ ਵਿਰਕ ਹੋਇਆ ਪਿਆ ਤੇਰਾ fan ਜੀ
ਹਲਕੇ 'ਚ ਲਈ ਨਾਂ ਜੱਟ ਨੂੰ ਤੂੰ ਸੋਹਣਿਏ
ਇਸ਼ਕ ਵਾਲੀ ਗੇਮਾਂ'ਚ ਨਾ ਹੁੰਦਾ knock out
Status ਮੈਂ love ਵਾਲੇ ਪਾਉਣ ਲੱਗ ਗਿਆ
ਬਸ ਇਕ ਤੇਰੇ ਕਰਕੇ
ਤੇਰੇ complicated ਪੜ੍ਹ FB ਤੇ
ਮੁੰਡਿਆਂ ਨੇ account ਹੀ delete ਕਰਤੇ
Status ਮੈਂ love ਵਾਲੇ ਪਾਉਣ ਲੱਗ ਗਿਆ
ਬਸ ਇਕ ਤੇਰੇ ਕਰਕੇ
ਤੇਰੇ complicated ਪੜ੍ਹ FB ਤੇ
ਮੁੰਡਿਆਂ ਨੇ account ਹੀ delete ਕਰਤੇ
ਕਈ ਦਿਲਾਂ ਨੂੰ ਤੂੰ ਕਰਦਾਂ ਸਵਾਲ
ਨੀ ਕੁੜੀ ਮੈਨੂੰ like ਕਰਦੀ like ਕਰਦੀ
ਮੇਰੇ ਰੱਖੀ ਫਿਰੇ cute ਜਿਹੇ ਨਾਂ
ਨੀ ਕੁੜੀ ਮੈਨੂੰ like ਕਰਦੀ like ਕਰਦੀ
Online ਹੀ ਫੜੂ ਇਹਦੀ ਬਾਂਹ
ਨੀ ਕੁੜੀ ਮੈਨੂੰ like ਕਰਦੀ
ਨੀ ਕੁੜੀ ਮੈਨੂੰ like ਕਰਦੀ
ਨੀ ਕੁੜੀ ਮੈਨੂੰ like ਕਰਦੀ
Поcмотреть все песни артиста
Sanatçının diğer albümleri