ਵੇ, ਹੁੰਦੀ ਚਾਰ 'ਕ ਦਿਨਾ ਦੀ ਜ਼ਿੰਦਗੀ
ਵੇ, ਮੈਨੂੰ ਚਾਅ ਪੂਰੇ ਕਰ ਲੈਣ ਦੇ
ਵੇ, ਹੁੰਦੀ ਚਾਰ 'ਕ ਦਿਨਾ ਦੀ ਜ਼ਿੰਦਗੀ
ਵੇ, ਮੈਨੂੰ ਚਾਅ ਪੂਰੇ ਕਰ ਲੈਣ ਦੇ
ਵੇ, ਤੇਰੇ ਬਿਨਾਂ ਮੈਂ ਜਿਉਂ ਨੀ ਸਕਦੀ
ਵੇ, ਮੈਨੂੰ ਤੇਰੀ ਹੋ ਕੇ ਮਰ ਲੈਣ ਦੇ
ਵੇ, ਮੈਨੂੰ ਤੇਰੀ ਹੋ ਕੇ ਮਰ ਲੈਣ ਦੇ
♪
ਮੈਂ ਕਲੀ ਫੁੱਲ ਬਣ ਖਿਲੀ ਪਈ ਆਂ
ਮੈਂ ਕਲੀ ਫੁੱਲ ਬਣ ਖਿਲੀ ਪਈ ਆਂ
ਵੇ, ਜਿਦਣ ਦਾ ਤੂੰ ਮਿਲਿਆ
ਮੈਂ ਤਾਂ ਰੱਬ ਨਾਲ ਮਿਲੀ ਪਈ ਆਂ
ਵੇ, ਮੈਂ ਤਾਂ ਰੱਬ ਨਾਲ ਮਿਲੀ ਪਈ ਆਂ
♪
ਮੂੰਹੋਂ ਤੇਰੇ ਲਈ ਦੁਆ ਨਿਕਲੀ, ਦੁਆ ਨਿਕਲੀ
ਮੂੰਹੋਂ ਤੇਰੇ ਲਈ (ਮੂੰਹੋਂ ਤੇਰੇ ਲਈ)
ਮੂੰਹੋਂ ਤੇਰੇ ਲਈ ਦੁਆ ਨਿਕਲੀ
ਵੇ, ਮੂੰਹੋਂ ਤੇਰੇ ਲਈ ਦੁਆ ਨਿਕਲੀ
ਵੇ, ਦੇਖ-ਦੇਖ ਤੈਨੂੰ ਸੋਹਣਿਆ
ਵੇ, ਰੀਝਾਂ ਮੇਰੀਆਂ ਨੇ ਪਾਈ ਕਿਕਲੀ
ਰੀਝਾਂ ਮੇਰੀਆਂ ਨੇ ਪਾਈ ਕਿਕਲੀ
♪
ਵੇ, ਜ਼ਿੰਦ ਉੱਧੜੀ ਨੂੰ ਕਿਉਂ ਉਧੇੜਦੈਂ?
ਖੇਡ ਚੱਜ ਨਾ ਜੇ ਖੇਡ ਖੇਡਦੈਂ
ਵੇ, ਜ਼ਿੰਦ ਉੱਧੜੀ ਨੂੰ ਕਿਉਂ ਉਧੇੜਦੈਂ?
ਵੇ, ਖੇਡ ਚੱਜ ਨਾ ਜੇ ਖੇਡ ਖੇਡਦੈਂ
ਵੇ, Singh Jeet ਰਹਿ ਜਿੱਤਦਾ
ਮੈਨੂੰ ਜਾਣ-ਜਾਣ ਹਰ ਲੈਣ ਦੇ
ਵੇ, ਮੈਨੂੰ ਜਾਣ-ਜਾਣ ਹਰ ਲੈਣ ਦੇ
ਵੇ, ਮੈਂ ਤੇਰੇ ਬਿਨਾ ਜੀ ਨਹੀਂ ਸਕਦੀ
ਵੇ, ਮੈਂ ਤੇਰੇ ਬਿਨਾ
ਵੇ, ਮੈਨੂੰ ਤੇਰੀ ਹੋ ਕੇ ਮਰ ਲੈਣ ਦੇ
ਵੇ, ਮੈਨੂੰ ਤੇਰੀ ਹੋ ਕੇ ਮਰ ਲੈਣ ਦੇ
Поcмотреть все песни артиста
Sanatçının diğer albümleri