ਵੇ ਮੈਂ ਤੇਰੀ ਦੀਵਾਨੀ ਵੇ
ਪਾਈਆਂ ਨਾਮ ਤੇਰੇ ਦੀਆਂ ਵੰਗਾ
ਹਾਏ ਵੇ ਮੈਂ ਤੇਰੀ ਦੀਵਾਨੀ ਵੇ
ਪਾਈਆਂ ਇਸ਼ਕ ਤੇਰੇ ਦੀਆਂ ਵੰਗਾ
ਪੈਰਾਂ ਦੇ ਵਿਚ ਘੁੰਗਰੂ ਬੰਨ੍ਹਲੇ
ਨੱਚਣਾ ਵਾਂਗ ਮਲੰਗਾ
ਪੈਰਾਂ ਦੇ ਵਿਚ ਘੁੰਗਰੂ ਬੰਨ੍ਹਲੇ
ਨੱਚਣਾ ਵਾਂਗ ਮਲੰਗਾ
ਹਾਏ ਮੈਂ ਤੇਰੀ ਦੀਵਾਨੀ ਵੇ
ਪਾਈਆਂ ਨਾਮ ਤੇਰੇ ਦੀਆਂ ਵੰਗਾ
ਹਾਏ ਮੈਂ ਤੇਰੀ ਦੀਵਾਨੀ ਵੇ
ਪਾਈਆਂ ਨਾਮ ਤੇਰੇ ਦੀਆਂ ਵੰਗਾ
ਹਾਏ ਮੈਂ ਤੇਰੀ ਦੀਵਾਨੀ ਵੇ
ਪਾਈਆਂ ਨਾਮ ਤੇਰੇ ਦੀਆਂ ਵੰਗਾ
♪
ਧਰਤੀ ਪੈਰ ਨਾ ਲੱਗਦੇ ਮੇਰੇ
ਜਦੋ ਦੀਆਂ ਮੈਂ ਲਾਈਆਂ
ਤੂ ਵੀ ਲੱਗੀਆਂ ਤੋੜ ਨਿਭਾਵੀ
ਸੁਣ ਮੇਰੇ ਸਿੱਰ ਦਿਆਂ ਸਾਈਆਂ
ਧਰਤੀ ਪੈਰ ਨਾ ਲੱਗਦੇ ਮੇਰੇ
ਜਦੋ ਦੀਆਂ ਮੈਂ ਲਾਈਆਂ
ਤੂ ਵੀ ਲੱਗੀਆਂ ਤੋੜ ਨਿਭਾਵੀ
ਸੁਣ ਮੇਰੇ ਸਿੱਰ ਦਿਆਂ ਸਾਈਆਂ
ਮੇਰੇ ਦਿਲ ਦੀਆਂ ਤੂ ਜਾਣੇ
ਮੇਰੀਆਂ ਕੋਈ ਵੀ ਨਹੀਂ ਮੰਗਾ
ਹਾਏ ਮੈਂ ਤੇਰੀ ਦੀਵਾਨੀ ਵੇ
ਪਾਈਆਂ ਨਾਮ ਤੇਰੇ ਦੀਆਂ ਵੰਗਾ
ਹਾਏ ਮੈਂ ਤੇਰੀ ਦੀਵਾਨੀ ਵੇ
ਪਾਈਆਂ ਨਾਮ ਤੇਰੇ ਦੀਆਂ ਵੰਗਾ
♪
ਇਸ਼ਕ ਮਜਾਜੀ ਕਰਕੇ ਵੇਖਿਆ
ਓ ਲੱਗਦਾ ਏ ਫ਼ਿੱਕਾ
ਜਦੋ ਦਾ ਇਸ਼ਕ ਹਕੀਕੀ ਹੋਇਆ
ਸਬ ਕੁਝ ਲਗਦਾ ਮਿਠਾ
ਇਸ਼ਕ ਮਜਾਜੀ ਕਰਕੇ ਵੇਖਿਆ
ਓ ਲੱਗਦਾ ਏ ਫ਼ਿੱਕਾ
ਜਦੋ ਦਾ ਇਸ਼ਕ ਹਕੀਕੀ ਹੋਇਆ
ਸਬ ਕੁਝ ਲਗਦਾ ਮਿਠਾ
ਬਾਕੀ ਰਹਿੰਦੀ ਜਿੰਦਗੀ ਨੂੰ
ਵੇ ਮੈਂ ਇਸ਼ਕ ਤੇਰੇ ਵਿਚ ਰੰਗਾਂ
ਹਾਏ ਮੈਂ ਤੇਰੀ ਦੀਵਾਨੀ ਵੇ
ਪਾਈਆਂ ਨਾਮ ਤੇਰੇ ਦੀਆਂ ਵੰਗਾ
ਹਾਏ ਮੈਂ ਤੇਰੀ ਦੀਵਾਨੀ ਵੇ
ਪਾਈਆਂ ਨਾਮ ਤੇਰੇ ਦੀਆਂ ਵੰਗਾ
♪
ਅੰਮ੍ਰਿਤ ਸਾਬ ਦੇ ਦਿਲ ਦੇ ਵੇਹੜੇ
ਪੈਰ ਜਦੋ ਦਾ ਤਰਿਆ
ਹਰ ਵੇਲੇ ਰੂਹ ਨੱਚਦੀ ਫਿਰਦੀ
ਚਾ ਰਹਿੰਦਾ ਏ ਚੜ੍ਹਿਆ
ਅੰਮ੍ਰਿਤ ਸਾਬ ਦੇ ਦਿਲ ਦੇ ਵੇਹੜੇ
ਪੈਰ ਜਦੋ ਦਾ ਤਰਿਆ
ਹਰ ਵੇਲੇ ਰੂਹ ਨੱਚਦੀ ਫਿਰਦੀ
ਚਾ ਰਹਿੰਦਾ ਏ ਚੜ੍ਹਿਆ
ਹਾਏ ਮੈਂ ਸਬਨੁ ਦੱਸਦੀ ਵੇ
ਨਾ ਮੈਂ ਦੱਸਦੀ-ਦੱਸਦੀ ਸੰਗਾ
ਹਾਏ ਮੈਂ ਤੇਰੀ ਦੀਵਾਨੀ ਵੇ
ਪਾਈਆਂ ਨਾਮ ਤੇਰੇ ਦੀਆਂ ਵੰਗਾ
ਹਾਏ ਮੈਂ ਤੇਰੀ ਦੀਵਾਨੀ ਵੇ
ਪਾਈਆਂ ਨਾਮ ਤੇਰੇ ਦੀਆਂ ਵੰਗਾ
Поcмотреть все песни артиста
Sanatçının diğer albümleri