Dee Cee music
ਓ, ਕੰਨਾਂ ਵਾਲ਼ੇ ਝੁਮਕੇ ਵੀ ਜੀ-ਜੀ ਤੈਨੂੰ ਕਹਿੰਦੇ ਨੇ
ਵੇ ਕਿਹੜੀ ਗੱਲੋਂ phone ਤੇਰੇ busy-busy ਰਹਿੰਦੇ ਨੇ?
ਐਡੀਆਂ ਤੂੰ ਕਰਦਾ ਕੀ business meeting'an ਵੇ?
ਸਾਡੇ ਲਈ ਨਾ mood ਤੇਰੇ easy-easy ਰਹਿੰਦੇ ਨੇ
ਓ, ਗੱਲ ਸੁਣ ਲੈ ਤੂੰ ਇੱਕ ਮੁਟਿਆਰ ਦੀ
ਵੇ ਮੈਂ ਵਾਰ-ਵਾਰ ਤੈਨੂੰ ਨਹੀਓਂ ਤਾੜਦੀ
ਖ਼ਾਬ ਜਿਹੇ ਕਿਉਂ ਰਹਿੰਦਾ ਬੁਣਦਾ?
ਹਾਏ, ਲੈਦੇ ਝਾਂਜਰਾਂ ਦਾ ਜੋੜਾ ਮੁਟਿਆਰ ਨੂੰ
ਵੇ ਮੈਂ ਸਾਂਭ-ਸਾਂਭ ਰੱਖੂੰ ਤੇਰੇ ਪਿਆਰ ਨੂੰ
ਜੱਟਾ, ਗੱਲ ਕਿਉਂ ਨਹੀਂ ਸੁਣਦਾ?
ਵੇ ਜੱਟਾ, ਗੱਲ ਕਿਉਂ ਨਹੀਂ ਸੁਣਦਾ?
ਹਾਏ, ਲੈਦੇ ਝਾਂਜਰਾਂ ਦਾ ਜੋੜਾ ਮੁਟਿਆਰ ਨੂੰ
ਵੇ ਮੈਂ ਸਾਂਭ-ਸਾਂਭ ਰੱਖੂੰ ਤੇਰੇ ਪਿਆਰ ਨੂੰ
ਜੱਟਾ, ਗੱਲ ਕਿਉਂ ਨਹੀਂ ਸੁਣਦਾ?
ਵੇ ਜੱਟਾ, ਗੱਲ ਕਿਉਂ ਨਹੀਂ ਸੁਣਦਾ?
Поcмотреть все песни артиста
Sanatçının diğer albümleri