ਕਿੰਨਾ ਸੌਖਾ ਤੇਰੇ ਲਈ
ਰਿਸ਼ਤੇ ਨੂੰ ਖ਼ਤਮ ਵੇ ਕਰਨਾ
ਜਿਉਣੇ ਦੀ ਵਜ੍ਹਾ ਰਹੀ ਨਾ
ਜਿਉਂਦੇ ਜੀ ਹੋ ਗਿਆ ਮਰਨਾ
ਸੱਭ ਕੁੱਝ ਤੇਰੇ ਪਿਆਰ 'ਚ
ਸਹਿ ਲਿਆ ਮੇਰੀ ਮਾਸੂਮ ਦੀ ਚੁੱਪ ਨੇ
ਹਾਏ-ਓਏ, ਦਿਲਾ, ਆਪਣੇ ਕਹਿਣ ਨਾਲ਼
ਬਣਦੇ ਕਦੇ ਗੈਰ ਨਾ ਆਪਣੇ
ਹਾਏ-ਓਏ, ਦਿਲਾ, ਆਪਣੇ ਕਹਿਣ ਨਾਲ਼
ਬਣਦੇ ਕਦੇ ਗੈਰ ਨਾ ਆਪਣੇ
♪
ਤੂੰ ਤਾਂ Jung, time pass ਕਰ
ਲਾ ਕੇ ਗਲ਼ੋਂ ਹੋ ਗਿਆ ਪਾਸੇ
ਤੂੰ ਤਾਂ Jung, time pass ਕਰ
ਲਾ ਕੇ ਗਲ਼ੋਂ ਹੋ ਗਿਆ ਪਾਸੇ
ਦੱਸਦੇ ਤੈਨੂੰ ਕੀ ਮਿਲ਼ਿਆ ਵੇ
ਕਮਲ਼ੀ ਦੇ ਖੋਕੇ ਹਾਸੇ?
ਹੱਦ ਤੋਂ ਵੱਧ ਕਰ ਬੈਠੇ ਸੀ
ਮਾਰਿਆ ਬਸ ਇਸੇ ਦੁੱਖ ਨੇ
ਹਾਏ-ਓਏ, ਦਿਲਾ, ਆਪਣੇ ਕਹਿਣ ਨਾਲ਼
ਬਣਦੇ ਕਦੇ ਗੈਰ ਨਾ ਆਪਣੇ
ਹਾਏ-ਓਏ, ਦਿਲਾ, ਆਪਣੇ ਕਹਿਣ ਨਾਲ਼
ਬਣਦੇ ਕਦੇ ਗੈਰ ਨਾ ਆਪਣੇ
♪
ਅੱਖੀਆਂ ਮੈਨੂੰ ਦੇਂਦੀਆਂ ਤਾਨੇ, ਸੂਹਾਂ ਮੇਰੇ ਸੁਪਨੇ ਲੈਂਦੇ
ਅੱਖੀਆਂ ਮੈਨੂੰ ਦੇਂਦੀਆਂ ਤਾਨੇ, ਸੂਹਾਂ ਮੇਰੇ ਸੁਪਨੇ ਲੈਂਦੇ
ਕਾਫ਼ਿਰ ਨੂੰ "ਰੋਂਦੀ ਫ਼ਿਰਦੀ ਪਾਗਲ" ਮੈਨੂੰ ਹੰਝੂ ਕਹਿੰਦੇ
ਦਿਲ ਦਾ ਦੁੱਖ ਦਿਲ ਹੀ ਜਾਣੇ
ਟੁੱਟਦੇ ਜਦ ਬਣਕੇ ਸੁਪਨੇ
ਹਾਏ-ਓਏ, ਦਿਲਾ, ਆਪਣੇ ਕਹਿਣ ਨਾਲ਼
ਬਣਦੇ ਕਦੇ ਗੈਰ ਨਾ ਆਪਣੇ
ਹਾਏ-ਓਏ, ਦਿਲਾ, ਆਪਣੇ ਕਹਿਣ ਨਾਲ਼
ਬਣਦੇ ਕਦੇ ਗੈਰ ਨਾ ਆਪਣੇ
Поcмотреть все песни артиста
Sanatçının diğer albümleri