ਤੂੰ ਮੈਂ ਅਧੂਰੇ
ਹੁੰਨੇ ਆਂ ਪੂਰੇ
ਇੱਕ ਦੂਜੇ ਦੇ ਸੰਗ
ਤੂੰ ਮੈਂ ਅਧੂਰੇ
ਹੁੰਨੇ ਆਂ ਪੂਰੇ
ਇੱਕ ਦੂਜੇ ਦੇ ਸੰਗ
ਕਲੀਆਂ ਨੂੰ ਮਹਿਕਣ
ਭੁੱਲ ਜਾਂਦਾ ਏ
ਫੁੱਲਾਂ ਦਾ ਚੋ ਜਾਂਦਾ ਰੰਗ
ਸਾਨੂੰ ਇਓਂ ਕਾਇਨਾਤ ਨਿਹਾਰੇ
ਹੋਈਏ ਰਾਜਾ-ਰਾਣੀ ਜਿਵੇਂ ਦੇਸ਼ ਦੇ
ਮਿਲਦੇ ਜਦੋਂ ਆਂ, ਤੂੰ ਤੇ ਮੈਂ
ਅੰਬਰ ਨਿਯੋਂਕੇ ਸਾਨੂੰ ਵੇਖਦੇ
ਮਿਲਦੇ ਜਦੋਂ ਆਂ, ਤੂੰ ਤੇ ਮੈਂ
ਅੰਬਰ ਨਿਯੋਂਕੇ ਸਾਨੂੰ ਵੇਖਦੇ
ਵਿੱਚ-ਵਿੱਚ ਜਾਂਦੀ ਵਾਰੇ-ਵਾਰੇ
ਧਰਤੀ ਸਾਡੀ ਨਜ਼ਰ ਉਤਾਰੇ
ਹੋ, ਵਿੱਚ-ਵਿੱਚ ਜਾਂਦੀ ਵਾਰੇ-ਵਾਰੇ
ਧਰਤੀ ਸਾਡੀ ਨਜ਼ਰ ਉਤਾਰੇ
ਵੇਖੇ ਨਹੀਓ ਹੋਣੇ ਇਹਨੇ ਵੀ
ਸੱਜਣ-ਸੱਜਣ ਐਨੇ ਮੇਚਦੇ
ਮਿਲਦੇ ਜਦੋਂ ਆਂ, ਤੂੰ ਤੇ ਮੈਂ
ਅੰਬਰ ਨਿਯੋਂਕੇ ਸਾਨੂੰ ਵੇਖਦੇ
ਮਿਲਦੇ ਜਦੋਂ ਆਂ, ਤੂੰ ਤੇ ਮੈਂ
ਅੰਬਰ ਨਿਯੋਂਕੇ ਸਾਨੂੰ ਵੇਖਦੇ
ਚੋਰੀ-ਚੋਰੀ ਕੀਤੀ ਹਵਾ, ਬਾਦਲਾਂ ਸਲਾਹ ਏ
ਹਾਏ ਮਰ ਜਾਈਏ ਜੋੜੀ ਇੰਸ਼ਾਹ-ਅੱਲ੍ਹਾ ਏ
ਚੋਰੀ-ਚੋਰੀ ਕੀਤੀ ਹਵਾ, ਬਾਦਲਾਂ ਸਲਾਹ ਏ
ਹਾਏ ਮਰ ਜਾਈਏ ਜੋੜੀ ਇੰਸ਼ਾਹ-ਅੱਲ੍ਹਾ ਏ
ਫ਼ਰਿਸ਼ਤੇ ਵੀ ਰੱਬ ਭੁੱਲ ਕੇ
ਇਸ਼ਕ ਸਾਡੇ ਨੂੰ ਮੱਥਾ ਟੇਕਦੇ
ਮਿਲਦੇ ਜਦੋਂ ਆਂ, ਤੂੰ ਤੇ ਮੈਂ
ਅੰਬਰ ਨਿਯੋਂਕੇ ਸਾਨੂੰ ਵੇਖਦੇ
ਮਿਲਦੇ ਜਦੋਂ ਆਂ, ਤੂੰ ਤੇ ਮੈਂ
ਅੰਬਰ ਨਿਯੋਂਕੇ ਸਾਨੂੰ ਵੇਖਦੇ
ਖੇਡ ਏ ਰਬਾਨੀ ਏਹ ਖ਼ੁਦਾ ਦੀ ਖ਼ੁਦਾਈ ਏ
ਇੱਕੋ ਰੂਹ ਕਿਵੇਂ ਦੋ ਜਿਸਮਾਂ ਚ ਪਾਈ ਏ
ਹੋ, ਖੇਡ ਏ ਰਬਾਨੀ ਏਹ ਖ਼ੁਦਾ ਦੀ ਖ਼ੁਦਾਈ ਏ
ਇੱਕੋ ਰੂਹ ਕਿਵੇਂ ਦੋ ਜਿਸਮਾਂ ਚ ਪਾਈ ਏ
"ਬੀਰਾ" ਪੰਨੇ ਸਾਂਝੇ ਰੱਖ ਲਏ
ਲਿਖਣ ਵਾਲੇ ਨੇ ਸਾਡੇ ਲੇਖ ਦੇ
ਮਿਲਦੇ ਜਦੋਂ ਆਂ, ਤੂੰ ਤੇ ਮੈਂ
ਅੰਬਰ ਨਿਯੋਂਕੇ ਸਾਨੂੰ ਵੇਖਦੇ
ਮਿਲਦੇ ਜਦੋਂ ਆਂ, ਤੂੰ ਤੇ ਮੈਂ
ਅੰਬਰ ਨਿਯੋਂਕੇ ਸਾਨੂੰ ਵੇਖਦੇ
Поcмотреть все песни артиста
Sanatçının diğer albümleri