ਇਹ ਖਾਲੀ ਪਨ ਜੋ ਅੰਦਰ ਦਾ
ਕਿਉਂ ਕਰਮਾਂ ਨੂੰ ਮਨਜ਼ੂਰ ਹੋਇਆਂ?
ਜਿੱਥੇ ਰੋਸ਼ਨੀਆਂ ਦੀ ਮਹਿਫ਼ਲ ਸੀ
ਉਹ ਬੇੜਾ ਕਿਉਂ ਵੇ ਨੂਰ ਹੋਇਆਂ?
ਇਹ ਖਾਲੀ ਪਨ ਜੋ ਅੰਦਰ ਦਾ
ਕਿਉਂ ਕਰਮਾਂ ਨੂੰ ਮਨਜ਼ੂਰ ਹੋਇਆਂ?
ਜਿੱਥੇ ਰੋਸ਼ਨੀਆਂ ਦੀ ਮਹਿਫ਼ਲ ਸੀ
ਉਹ ਬੇੜਾ ਕਿਉਂ ਵੇ ਨੂਰ ਹੋਇਆਂ?
ਉਹ ਇੰਨਾਂ ਕਿਉਂ ਮਗ਼ਰੂਰ ਹੋਇਆਂ?
ਮੇਰਾ ਸੁਪਨਾ ਚੂਰੋ-ਚੂਰ ਹੋਇਆਂ
ਹੋ, ਕਿਹੜੀ ਗੱਲੋਂ ਦੂਰ ਹੋਇਆਂ?
ਕੋਈ ਜ਼ਿਕਰ ਨਾ ਛੇੜੋ
ਮੇਰੇ ਦਿਲ ਦੇ ਟੁੱਟਾਂਗੇ ਮੰਦਰ ਦਾ
ਅੱਖੀਆਂ ਦੇ ਹਰੇ ਸਮੁੰਦਰ ਦਾ
ਕੀ ਹਾਲ ਐ ਮੇਰੇ ਅੰਦਰ ਦਾ?
ਕੋਈ ਜ਼ਿਕਰ ਨਾ ਛੇੜੋ
ਮੇਰੇ ਦਿਲ ਦੇ ਟੁੱਟਾਂਗੇ ਮੰਦਰ ਦਾ
ਅੱਖੀਆਂ ਦੇ ਹਰੇ ਸਮੁੰਦਰ ਦਾ
ਕੀ ਹਾਲ ਐ ਮੇਰੇ ਅੰਦਰ ਦਾ?
ਕੋਈ ਜ਼ਿਕਰ ਨਾ ਛੇੜੋ
ਕੋਈ ਜ਼ਿਕਰ ਨਾ ਛੇੜੋ
ਜ਼ਿਕਰ ਨਾ ਛੇੜੋ
ਕੋਈ ਜ਼ਿਕਰ ਨਾ ਛੇੜੋ
ਮੈਨੂੰ ਕਿਸ ਦੀ ਸਤਾਉਂਦੀ ਏ
ਮੈਂ ਹੱਸ ਦਾ ਹੱਸ ਰੋਇਆ ਕਿਉਂ?
ਮੈਂ ਕਿੱਦਾਂ ਉਸਦੇ ਕੋਲ ਹੋਇਆ?
ਓ, ਨੀਂਦੇ ਨਾਲ ਪੈਂਦੀਆਂ ਰੜਕਾਂ ਦਾ
ਉਹਨਾਂ ਮਿੰਨਤਾਂ ਤਾਂ ਉਹਨਾਂ ਮੜਕਾਂ ਦਾ
ਉਹਦਾ ਪਿੰਡ ਨੂੰ ਜਾਂਦੀਆਂ ਸੜਕਾਂ ਦਾ
ਕੋਈ ਜ਼ਿਕਰ ਨਾ ਛੋੜੋ
ਮੇਰੇ ਦਿਲ ਦੇ ਟੁੱਟਾਂਗੇ ਮੰਦਰ ਦਾ
ਅੱਖੀਆਂ ਦੇ ਹਰੇ ਸਮੁੰਦਰ ਦਾ
ਕੀ ਹਾਲ ਐ ਮੇਰੇ ਅੰਦਰ ਦਾ?
ਕੋਈ ਜ਼ਿਕਰ ਨਾ ਛੇੜੋ
ਕੋਈ ਜ਼ਿਕਰ ਨਾ ਛੇੜੋ
ਜ਼ਿਕਰ ਨਾ ਛੇੜੋ
ਕਿੱਦਾਂ ਸਾਡੀਆਂ ਲੱਗੀਆਂ ਸੀ
ਅਸੀਂ ਕਿਹੜੀ ਗਲੋਂ ਤੋੜੀਆਂ ਨੇ?
ਅਸੀਂ ਕਿੱਥੇ-ਕਿੱਥੇ ਮਿਲਦੇ ਸਾਂ ਤੇ
ਕੀ ਕੀ ਜੋੜੀਆਂ ਨੇ
ਉਹਨਾਂ ਮਾਂਵਾਂ ਵਰਗਾ ਰੁੱਖਾਂ ਦਾ
ਤੇ ਪਿੰਡ ਲਾਉਂਦੀਆਂ ਧੁੱਪਾਂ ਦਾ
ਉਹਨਾਂ ਲੰਮੀਆਂ-ਲੰਮੀਆਂ ਚੁੱਪਾਂ ਦਾ
ਕੋਈ ਜ਼ਿਕਰ ਨਾ ਛੇੜੋ
ਅੰਬਰਾਂ ਤੋਂ ਬਰਸੇ ਪਾਣੀ ਦਾ
ਉਮਰਾਂ ਦੇ ਵਿਛੋੜੇ ਹਾਣੀ ਦਾ
ਅਧੂਰੀ ਪ੍ਰੇਮ ਕਹਾਣੀ ਦਾ
ਕੋਈ ਜ਼ਿਕਰ ਨਾ ਛੇੜੋ
ਮੇਰੇ ਦਿਲ ਦੇ ਟੁੱਟਾਂਗੇ ਮੰਦਰ ਦਾ
ਅੱਖੀਆਂ ਦੇ ਹਰੇ ਸਮੁੰਦਰ ਦਾ
ਕੀ ਹਾਲ ਐ ਮੇਰੇ ਅੰਦਰ ਦਾ?
ਕੋਈ ਜ਼ਿਕਰ ਨਾ ਛੇੜੋ
ਕੋਈ ਜ਼ਿਕਰ ਨਾ ਛੇੜੋ
ਕੋਈ ਜ਼ਿਕਰ ਨਾ ਛੇੜੋ
ਕੋਈ ਜ਼ਿਕਰ ਨਾ ਛੇੜੋ
Поcмотреть все песни артиста
Sanatçının diğer albümleri