ਓਹੋ!
(ਆਜਾ, ਸੋਹਣੀਏ)
(ਓਹੋ!)
Catwalk ਵਾਲੀ, baby, ਹੈ ਤੇਰੀ ਚਾਲ
Backless ਸੂਟ ਵਿੱਚ ਲਗਦੀ ਕਮਾਲ
ਓ, ਕਿੱਥੇ ਚਲੀ ਜਾਂਦੀ ਐ? (ਆਹਾ!)
ਓ, ਕਿੱਥੇ ਚਲੀ ਜਾਂਦੀ ਐ? (ਓਹੋ!)
ਤੈਨੂੰ ਪੁੱਛਣਾ ਹੈ ਇੱਕੋ ਹੀ ਸਵਾਲ
ਓ, ਦੱਸਦੇ ਕੁਆਰੀ ਆਂ ਯਾ ਕਿਸੇ ਦੇ ਤੂੰ ਨਾਲ?
ਕਿਉਂ ਦੂਰੋਂ-ਦੂਰੋਂ ਜਾਨੀ ਐ? (ਆਹਾ!)
ਜਾਨ ਕੱਢ ਜਾਨੀ ਐ (ਓਹੋ!)
ਐਨੇ ਵੀ ਨਖ਼ਰੇ ਤੂੰ ਕਰ ਨਾ, ਸੋਹਣੀਏ
ਐਨੇ ਵੀ ਨਖ਼ਰੇ ਤੂੰ ਕਰ ਨਾ, ਸੋਹਣੀਏ
ਦਿਲ ਮੇਰਾ ਤੇਰੇ ਲਈ ਧੜਕੇ
ਨੀ ਅੱਜ ਫ਼ਿਰ ਕਿੱਥੇ, ਅੱਜ ਫ਼ਿਰ ਕਿੱਥੇ...
ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ?
ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ?
Sunday ਤੋਂ ਲੈਕੇ Saturday ਤਕ...
Sunday ਤੋਂ ਲੈਕੇ Saturday ਤਕ ਕਰਦੇ wait ਤੇਰੀ ਖੜ੍ਹਕੇ
ਨੀ ਅੱਜ ਫ਼ਿਰ ਕਿੱਥੇ, ਅੱਜ ਫ਼ਿਰ ਕਿੱਥੇ...
ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ?
ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ?
♪
(Yeah, listen)
(ਬੱਲੇ-ਬੱਲੇ, ਬੱਲੇ-ਬੱਲੇ)
(ਬੱਲੇ-ਬੱਲੇ, ਬੱਲੇ-ਬੱਲੇ, ਬੱਲੇ-ਬੱਲੇ)
(ਬੱਲੇ-ਬੱਲੇ, ਬੱਲੇ-ਬੱਲੇ)
(ਬੱਲੇ-ਬੱਲੇ, ਬੱਲੇ-ਬੱਲੇ, ਬੱਲੇ-ਬੱਲੇ)
(ਚੱਕ ਦੇ)
♪
ਹਾਏ, ਜਦੋਂ ਨੱਚਦੀ, ਕੁੜੀ, ਤੂੰ ਬੜੀ hot ਲਗਦੀ
Uff, ਹੁਸਣਾਂ ਦੀ ਰਾਣੀ by God ਲਗਦੀ
ਹਾਏ, ਜਦੋਂ ਨੱਚਦੀ, ਕੁੜੀ, ਤੂੰ ਬੜੀ hot ਲਗਦੀ
Uff, ਹੁਸਣਾਂ ਦੀ ਰਾਣੀ by God ਲਗਦੀ
ਜਦੋਂ ਕੋਲ਼ੇ ਆ ਕੇ ਕਰਦੀ ਐ smile, ਕੁੜੀਏ
ਕਿਸੇ ਸ਼ਾਇਰ ਦਾ wild ਜਿਹਾ thought ਲਗਦੀ
ਲੱਕ ਨੂੰ ਐਨਾ lean ਕਰਾ ਕੇ...
Tight ਵਾਲ਼ੀ jean ਚੜ੍ਹਾ ਕੇ ਹੋ ਗਏ ਨੇ ਸੱਭ ਝੱਲੇ
ਨੀ ਅੱਜ ਫ਼ਿਰ ਕਿੱਥੇ, ਅੱਜ ਫ਼ਿਰ ਕਿੱਥੇ...
ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ?
ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ?
ਲਗਦਾ ਤੂੰ ਵੀ ਹਟ ਕੇ, ਸੋਹਣਿਆ
ਦਿਲ ਤੂੰ ਲੈ ਗਿਆ ਕੱਢ ਕੇ, ਸੋਹਣਿਆ
ਆਈ ਤੇਰੇ ਲਈ ਸਜ-ਧਜ ਕੇ
ਨੀ ਅੱਜ ਫ਼ਿਰ ਕਿੱਥੇ, ਅੱਜ ਫ਼ਿਰ ਕਿੱਥੇ...
ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ?
ਅੱਜ ਫ਼ਿਰ ਕਿੱਥੇ ਚੱਲੀ ਐ ਮੋਰਨੀ ਬਣਕੇ, ਮੋਰਨੀ ਬਣਕੇ?
ਤੇਰੀ ਓਰ ਮੈਂ ਚੱਲੀ ਆਂ ਮੋਰਨੀ ਬਣਕੇ, ਮੋਰਨੀ ਬਣਕੇ
ਤੇਰੀ ਓਰ ਮੈਂ ਚੱਲੀ ਆਂ ਮੋਰਨੀ ਬਣਕੇ, ਮੋਰਨੀ ਬਣਕੇ (ਬਣਕੇ)
(ਬੱਲੇ-ਬੱਲੇ, ਬੱਲੇ-ਬੱਲੇ)
(ਬੱਲੇ-ਬੱਲੇ, ਬੱਲੇ-ਬੱਲੇ, ਬੱਲੇ-ਬੱਲੇ) ਓਏ-ਹੋਏ
(ਬੱਲੇ-ਬੱਲੇ, ਬੱਲੇ-ਬੱਲੇ) ਓਏ-ਓਏ
(ਬੱਲੇ-ਬੱਲੇ, ਬੱਲੇ-ਬੱਲੇ, ਬੱਲੇ-ਬੱਲੇ) ਓਏ-ਓਏ
ਹਾਏ, ਮੈਂ ਐਵੇਂ ਚੱਲੀ ਆਂ ਮੋਰਨੀ ਬਣਕੇ
Поcмотреть все песни артиста