ਜਦੋਂ ਅੰਬਰਾਂ ਬਰਸਿਆ ਪਾਣੀ
ਮਿੱਟੀ ਦੀ ਖ਼ੁਸ਼ਬੂ, ਮਿੱਟੀ ਦੀ ਖ਼ੁਸ਼ਬੂ
ਮਿੱਟੀ ਦੀ ਖ਼ੁਸ਼ਬੂ ਆਈ
♪
ਅੰਬਰਾਂ ਬਰਸਿਆ ਪਾਣੀ
ਚੱਲੀਏ ਚੱਲ ਮੁੜੀਏ, ਸੱਜਣਾ
ਚੱਲ ਮੁੜੀਏ, ਬੰਦਿਆ
ਚੱਲ ਮੁੜੀਏ ਉਸ ਰਾਹ
ਜਿੱਥੇ ਵੱਸਦੀ, ਜਿੱਥੇ ਵੱਸਦੀ
ਜਿੱਥੇ ਵੱਸਦੀ ਖ਼ੁਦਾਈ
ਜਦੋਂ ਅੰਬਰਾਂ ਬਰਸਿਆ ਪਾਣੀ
ਮਿੱਟੀ ਦੀ ਖ਼ੁਸ਼ਬੂ, ਮਿੱਟੀ ਦੀ ਖ਼ੁਸ਼ਬੂ
ਮਿੱਟੀ ਦੀ ਖ਼ੁਸ਼ਬੂ ਆਈ
♪
ਜਹਾਂ ਜਦ ਕੋਲ ਸੀ, ਨਾ ਕਦਰ, ਨਾ ਮੋਲ ਸੀ
ਛੱਡ ਆਏ ਆਪਣੇ ਹੀ ਵਿਹੜੇ
ਮੁਲਕ ਪਰਾਏ ਨੇ, ਘਰਾਂ ਦੇ ਕਿਰਾਏ ਨੇ
ਖੋ ਲਏ ਆਪਣੇ ਸੀ ਜਿਹੜੇ
ਓ, ਕੱਲਾਂ ਲੱਭਦਾ ਫਿਰਾਂ ਦਿਨ-ਰਾਤ
ਲੱਭਦਾ ਫਿਰਾਂ ਤੇਰਾ ਸਾਥ
ਸਾਈਂਆ, ਕਰਾ ਦੇ ਮੁਲਾਕਾਤ
ਜਿੱਥੇ ਵੱਸਦੀ, ਜਿੱਥੇ ਵੱਸਦੀ
ਜਿੱਥੇ ਵੱਸਦੀ ਖ਼ੁਦਾਈ
ਜਦੋਂ ਅੰਬਰਾਂ ਬਰਸਿਆ ਪਾਣੀ
ਮਿੱਟੀ ਦੀ ਖ਼ੁਸ਼ਬੂ, ਮਿੱਟੀ ਦੀ ਖ਼ੁਸ਼ਬੂ
ਮਿੱਟੀ ਦੀ ਖ਼ੁਸ਼ਬੂ ਆਈ
♪
ਜਦੋਂ ਮੇਰੇ ਸ਼ਹਿਰ ਨੂੰ ਜਾਂਦੇ ਦੇਖਾਂ ਗ਼ੈਰ ਨੂੰ
ਜਾਂਦੀਆਂ ਸੀ ਮੇਰੀ ਵੀ ਸਦਾਵਾਂ
ਬੈਠਾ ਕਿੰਨੀ ਦੂਰ ਮੈਂ, ਹੋਕੇ ਮਜਬੂਰ ਮੈਂ
ਰੱਬਾ, ਤੇਰੀ ਕਿੱਦਾਂ ਦੀ ਸਜ਼ਾਵਾਂ?
ਇੱਕ ਸੁਣ ਲੈ ਆਵਾਜ਼
ਇੱਕ ਪੂਰੀ ਕਰਦੇ ਮੇਰੀ ਆਸ
ਇੱਕ ਮੰਨ ਜਾ ਅਰਦਾਸ
ਓਥੋਂ ਨਾ ਮੁੜਕੇ, ਓਥੋਂ ਨਾ ਮੁੜਕੇ
ਓਥੋਂ ਨਾ ਮੁੜਕੇ ਬੁਲਾਈ
ਜਦੋਂ ਅੰਬਰਾਂ ਬਰਸਿਆ ਪਾਣੀ
ਮਿੱਟੀ ਦੀ ਖ਼ੁਸ਼ਬੂ, ਮਿੱਟੀ ਦੀ ਖ਼ੁਸ਼ਬੂ
ਮਿੱਟੀ ਦੀ ਖ਼ੁਸ਼ਬੂ ਆਈ
ਜਦੋਂ ਅੰਬਰਾਂ ਬਰਸਿਆ ਪਾਣੀ
ਜਦੋਂ ਅੰਬਰਾਂ ਬਰਸਿਆ...
Поcмотреть все песни артиста
Sanatçının diğer albümleri