ਓ ਮੈਨੁ ਜੀ ਜੀ ਆਂਖ ਬੁੱਲੌਂਦੀ ਐ
ਮੇਰੇ ਨਾਲ ਹੀ ਰੇਹਨਾ ਚੌਂਦੀ ਐ
ਜੀ ਜੀ ਆਂਖ ਬੁੱਲੌਂਦੀ ਐ
ਮੇਰੇ ਨਾਲ ਹੀ ਰੇਹਨਾ ਚੌਂਦੀ ਐ
ਹਾਲੇ ਉਮਰ ਵੀ 21 ' ਯਾ ਕਾ ਸਾਲਾ
ਦਿਯਾ ਜਾਦਾ ਕੀਤੇ ਲੰਗੀ ਕੋਈ ਨਾ
ਨੀ ਤੇਰੇ ਨਾਲੋ ਚੰਗੀ ਕੋਈ ਨਾ
ਨੀ ਤੇਰੇ ਨਾਲੋ ਚੰਗੀ ਕੋਈ ਨਾ
ਰੱਬਾ ਦੂਰ ਨਾ ਕਰੀ ਤੂ ਨੇੜੇ ਰੇਹਨ ਦੇ
ਮੈਂ ਹੋਰ wish ਮੰਗੀ ਕੋਈ ਨਾ
ਨੀ ਤੇਰੇ ਨਾਲੋ ਚੰਗੀ ਕੋਈ ਨਾ
ਵੇ ਤੇਰੇ ਨਾਲੋ ਚੰਗੀ ਕੋਈ ਨਾ
ਹੋ neckless ਦਿਤਾ ਮੈਂ Gift Birthday ਤੇ
ਕੈਂਦੀ ਮੇਰੇ neck ਉੱਤੇ ਥੋਡੇ ਹੱਥ ਜੱਚਦੇ
ਘਰੋਂ ਲਾਵਾਂ pocket money ਮੈਂ ਓਹਦੇ ਲਈ
ਓਹਨਾ ਜਾਵਾਂ ਖਰਚੀਲੀ ਪੈਸੇ ਸਾਰੇ ਬਚਦੇ
ਜਿਦੇ ਓਹਨੇ ਮੈਨੂ Love You ਨੀ
Love Love You ਨੀ
ਓਹਨੇ ਮੈਨੂੰ Love You ਨੀ
ਕੇਹਾ Date ਏਹੋ ਜੀ ਐ ਲੰਗੀ ਕੋਈ ਨਾ
ਨੀ ਤੇਰੇ ਨਾਲੋ ਚੰਗੀ ਕੋਈ ਨਾ
ਨੀ ਤੇਰੇ ਨਾਲੋ ਚੰਗੀ ਕੋਈ ਨਾ
ਰੱਬਾ ਦੂਰ ਨਾ ਕਰੀ ਤੂ ਨੇੜੇ ਰੇਹਨ ਦੇ
ਮੈਂ ਹੋਰ wish ਮੰਗੀ ਕੋਈ ਨਾ
ਨੀ ਤੇਰੇ ਨਾਲੋ ਚੰਗੀ ਕੋਈ ਨਾ
ਵੇ ਤੇਰੇ ਨਾਲੋ ਚੰਗੀ ਕੋਈ ਨਾ
(ਜੀ ਜੀ ਆਂਖ ਬੁੱਲੌਂਦੀ ਐ)
(ਜੀ ਜੀ ਆਂਖ ਬੁੱਲੌਂਦੀ ਐ)
ਤਿੱਖੀ ਲੋਕਾ ਨਾਲ ਮੇਰੇ ਨਾ cute ਜੇਹੀ ਐ
ਨੀਂ ਤੂੰ favourite ਨਿੱਕ ਦੇ fruit ਜੈਹੀ ਐ
ਜੋ ਹਰ ਏਕ ਕੁੜੀ ਦੇ ਐ ਬਾਹਲਾ ਜਚਦਾ
ਨੀਂ ਤੂੰ ਸੋਹਣੀਏ ਪੰਜਾਬੀ ਉਸ ਸੂਟ ਜੈ ਐ
ਚਾਹੇ ਸਭ ਹੀ ਤਬਾਹ ਹੋਜੇ, ਵਿਆਹ ਹੋਕੇ
ਤੇਰੇ ਨਾ ਵਿਆਹ ਹੋਣਾ ਮੰਗਦਾ
ਨੀ ਹੋਰ ਮੈਨੂ ਤੰਗੀ ਕੋਈ ਨਾ
ਨੀ ਤੇਰੇ ਨਾਲੋ ਚੰਗੀ ਕੋਈ ਨਾ
ਨੀ ਤੇਰੇ ਨਾਲੋ ਚੰਗੀ ਕੋਈ ਨਾ
ਰੱਬਾ ਦੂਰ ਨਾ ਕਰੀ ਤੂ ਨੇੜੇ ਰੇਹਨ ਦੇ
ਮੈਂ ਹੋਰ wish ਮੰਗੀ ਕੋਈ ਨਾ
ਨੀ ਤੇਰੇ ਨਾਲੋ ਚੰਗੀ ਕੋਈ ਨਾ
ਵੇ ਤੇਰੇ ਨਾਲੋ ਚੰਗੀ ਕੋਈ ਨਾ
Поcмотреть все песни артиста
Sanatçının diğer albümleri