Kishore Kumar Hits

Nikk - Nakhre Tere şarkı sözleri

Sanatçı: Nikk

albüm: Nakhre Tere


ਕਦੇ ਆਹ ਚਾਹੀਦਾ, ਕਦੇ ਓਹ ਚਾਹੀਦਾ
ਜੋ ਨਾ ਕਿੱਸੇ ਕੋਲ ਤੈਨੂੰ ਬਿੱਲੋ ਓਹ ਚਾਹੀਦਾ
ਮੈਂ ਬਿਨ ਸੋਚੇ ਹਰ ਮੰਗ ਪੂਰੀ ਕਰ ਦਾਂ
ਕਿਉਂਕਿ ਮੈਨੂੰ ਤੇਰੇ ਚਿਹਰੇ ਤੇ glow ਚਾਹੀਦਾ
ਹੋ, ਜਿਹੜੀ ਵੀ ਤੂੰ ਚੀਜ਼ ਮੰਗਦੀ, ਚੀਜ਼ ਮੰਗਦੀ
ਓਹੀ ਪਹਿਲੇ-ਪਹਿਲੇ ਬੋਲ ਦੁਵਾਵੇ
ਨੀ ਮੁੱਕਦੇ ਨਾ ਨੱਖਰੇ ਤੇਰੇ, ਨੱਖਰੇ ਤੇਰੇ
ਮੁੰਡਾ ਦਿਨੋਂ-ਦਿਨ ਮੁੱਕਦਾ ਹੀ ਜਾਵੇ
ਤੂੰ ਆਕੜ 'ਚ ਗੱਲ ਨਾ ਕਰੇਂ, ਗੱਲ ਨਾ ਕਰੇ
ਮੇਰੀ ਜਾਨ ਨਿਕਲਦੀ ਜਾਵੇ
ਨੀ ਮੁੱਕਦੇ ਨਾ...
ਹੋ, ਮੁੱਕਦੇ ਨਾ...
ਹੋ, ਮੁੱਕਦੇ ਨਾ...
Tension 'ਚ ਤੂੰ ਮੈਨੂੰ worry ਹੋ ਜਾਂਦੀ ਆ
ਮੈਂ ਇੱਕ ਨੂੰ ਮਕਾਉਣਾ ਦੂਜੀ ਖੜ੍ਹੀ ਹੋ ਜਾਂਦੀ ਆ
ਨੀ ਇੱਕ ਵਾਰ, ਇੱਕ ਵਾਰ ਪਾਕੇ ਤਾਂ ਦਿਖਾ ਦੇ ਮੈਨੂੰ
ਜਿਹੜੀ ਮੈਂ dress ਬਿੱਲੋ ਸੱਰੀ ਤੋਂ ਲਿਆਂਦੀ ਆ (ਸੱਰੀ ਤੋਂ ਲਿਆਂਦੀ ਆ)
ਮੈਂ ਜਿੰਨੀ ਤੇਰੀ care ਕਰਾਂ, loyal ਰਹਾਂ
ਨੀ ਤੂੰ ਓਨੇ ਤਿੱਖੇ ਤੇਵਰ ਦਿਖਾਵੇਂ
ਨੀ ਮੁੱਕਦੇ ਨਾ ਨੱਖਰੇ ਤੇਰੇ, ਨੱਖਰੇ ਤੇਰੇ
ਮੁੰਡਾ ਦਿਨੋਂ-ਦਿਨ ਮੁੱਕਦਾ ਹੀ ਜਾਵੇ
ਤੂੰ ਆਕੜ 'ਚ ਗੱਲ ਨਾ ਕਰੇਂ, ਗੱਲ ਨਾ ਕਰੇ
ਮੇਰੀ ਜਾਨ ਨਿਕਲਦੀ ਜਾਵੇਂ
ਨੀ ਮੁੱਕਦੇ ਨਾ.
ਹੋ, ਮੁੱਕਦੇ ਨਾ...
ਮੈਂ nature nu change ਕੀਤਾ ਤੇਰੇ ਕਰਕੇ
ਤੂੰ ਕਰੇਂ adjust ਨਾ ਮੇਰੇ ਕਰਕੇ
Nikk, Nikk, Nikk, Nikk, Nikk ਨੱਖਰੋ
ਲਿੱਖਦਾ ਐ, ਲਿੱਖਦਾ ਐ ਚਿਹਰੇ ਪੜ੍ਹਕੇ (ਚਿਹਰੇ ਪੜ੍ਹਕੇ)
ਹੋ, ਪਿਆਰ ਬੜੀ ਬੂਰੀ ਚੀਜ਼ ਆ, ਬੂਰੀ ਚੀਜ਼ ਆ
ਹੁਣ ਕੰਨਾਂ ਨੂੰ, ਕੰਨਾਂ ਨੂੰ ਹੱਥ ਲਾਵੇ
ਨੀ ਮੁੱਕਦੇ ਨਾ ਨੱਖਰੇ ਤੇਰੇ, ਨੱਖਰੇ ਤੇਰੇ
ਮੁੰਡਾ ਦਿਨੋਂ-ਦਿਨ ਮੁੱਕਦਾ ਹੀ ਜਾਵੇ
ਤੂੰ ਆਕੜ 'ਚ ਗੱਲ ਨਾ ਕਰੇਂ, ਗੱਲ ਨਾ ਕਰੇ
ਮੇਰੀ ਜਾਨ ਨਿਕਲਦੀ ਜਾਵੇ
ਨੀ ਮੁੱਕਦੇ ਨਾ...
ਹੋ, ਮੁੱਕਦੇ ਨਾ...
ਹੋ, ਮੁੱਕਦੇ ਨਾ...

Поcмотреть все песни артиста

Sanatçının diğer albümleri

Benzer Sanatçılar