ਅੱਖੀਆਂ ਨੂੰ ਸੱਜਣਾ ਰੋਣਾ ਨਾ ਪੈਂਦਾ
ਅੱਖੀਆਂ ਨੂੰ ਸੱਜਣਾ ਰੋਣਾ ਨਾ ਪੈਂਦਾ
ਜੇ ਦਿਲ ਤੇਰੇ ਨਾਲ਼ ਲਾਉਂਦੀ ਹੀ ਨਾ, ਹਾਏ
ਜੇ ਦਿਲ ਤੇਰੇ ਨਾਲ਼ ਲਾਉਂਦੀ ਹੀ ਨਾ
ਲੋਕਾਂ ਤੋਂ ਐਨਾ ਕੁੱਝ ਸੁਣਨਾ ਨਾ ਪੈਂਦਾ
ਜੇ ਤੈਨੂੰ ਦਿਲ ਦੀ ਸੁਣਾਉਂਦੀ ਹੀ ਨਾ, ਹਾਏ
ਜੇ ਤੈਨੂੰ ਦਿਲ ਦੀ ਸੁਣਾਉਂਦੀ ਹੀ ਨਾ
♪
ਹਾਂ, ਹੰਝੂਆਂ ਦਾ ਮੀਂਹ ਪੈਂਦਾ ਹਿਜਰਾਂ ਦੇ ਗਲ਼ੇ ਵੇ
ਮੈਂ ਜਦੋਂ ਅੱਖ ਖੋਲ੍ਹਾਂ, ਹੁੰਦੇ ਗ਼ਮ ਮੂਹਰੇ ਖੜ੍ਹੇ ਵੇ
ਹੋ, ਹੰਝੂਆਂ ਦਾ ਮੀਂਹ ਪੈਂਦਾ ਹਿਜਰਾਂ ਦੇ ਗਲ਼ੇ ਵੇ
ਮੈਂ ਜਦੋਂ ਅੱਖ ਖੋਲ੍ਹਾਂ, ਹੁੰਦੇ ਗ਼ਮ ਮੂਹਰੇ ਖੜ੍ਹੇ ਵੇ
ਦੁੱਖਾਂ ਨੂੰ ਮੈਨੂੰ ਗਲ਼ ਲਾਉਣਾ ਨਾ ਪੈਂਦਾ
ਪਹਿਲਾਂ ਜੇ ਤੈਨੂੰ ਗਲ਼ ਲਾਉਂਦੀ ਹੀ ਨਾ, ਹਾਏ
ਪਹਿਲਾਂ ਜੇ ਤੈਨੂੰ ਗਲ਼ ਲਾਉਂਦੀ ਹੀ ਨਾ
ਅੱਖੀਆਂ ਨੂੰ ਸੱਜਣਾ ਰੋਣਾ ਨਾ ਪੈਂਦਾ
ਅੱਖੀਆਂ ਨੂੰ ਸੱਜਣਾ ਰੋਣਾ ਨਾ ਪੈਂਦਾ
ਜੇ ਦਿਲ ਤੇਰੇ ਨਾਲ਼ ਲਾਉਂਦੀ ਹੀ ਨਾ, ਹਾਏ
ਜੇ ਦਿਲ ਤੇਰੇ ਨਾਲ਼ ਲਾਉਂਦੀ ਹੀ ਨਾ
♪
ਮੋਹਾਲੀ ਵਾਲ਼ਿਆ ਤੂੰ ਮੈਨੂੰ use ਕੀਤਾ ਬਾਹਲ਼ਾ
ਕਾਲੀ ਤੇਰੀ ਗੱਡੀ ਵਾਂਗੂ ਦਿਲ ਤੇਰਾ ਕਾਲ਼ਾ ਵੇ
ਹੋ, ਮੋਹਾਲੀ ਵਾਲ਼ਿਆ ਤੂੰ ਮੈਨੂੰ use ਕੀਤਾ ਬਾਹਲ਼ਾ
ਕਾਲੀ ਤੇਰੀ ਗੱਡੀ ਵਾਂਗੂ ਦਿਲ ਤੇਰਾ ਕਾਲ਼ਾ ਵੇ
ਪੈਰਾਂ 'ਚ ਤੇਰੇ ਮੈਨੂੰ ਰੁੜ੍ਹਨਾ ਨਾ ਪੈਂਦਾ
ਸਿਰ 'ਤੇ ਜੇ ਤੈਨੂੰ ਮੈਂ ਚੜ੍ਹਾਉਂਦੀ ਹੀ ਨਾ, ਹਾਏ
ਸਿਰ 'ਤੇ ਜੇ ਤੈਨੂੰ ਮੈਂ ਚੜ੍ਹਾਉਂਦੀ ਹੀ ਨਾ
ਅੱਖੀਆਂ ਨੂੰ ਸੱਜਣਾ ਰੋਣਾ ਨਾ ਪੈਂਦਾ
ਅੱਖੀਆਂ ਨੂੰ ਸੱਜਣਾ ਰੋਣਾ ਨਾ ਪੈਂਦਾ
ਜੇ ਦਿਲ ਤੇਰੇ ਨਾਲ਼ ਲਾਉਂਦੀ ਹੀ ਨਾ, ਹਾਏ
ਜੇ ਦਿਲ ਤੇਰੇ ਨਾਲ਼ ਲਾਉਂਦੀ ਹੀ ਨਾ
Поcмотреть все песни артиста
Sanatçının diğer albümleri