ਹਾਂ
ਉਹ ਅੱਖੀਆਂ ਦੀ ਘੂਰ ਨਾਲ਼ ਵਾਰ ਕਰਦਾ
ਬੋਲ਼ਦਾ ਐ ਘੱਟ, ਉਹਦੀ gun ਬੋਲਦੀ
ਓ, ਮੇਰੇ ਬਾਰੇ ਜੇ ਕਿਸੇ ਤੋਂ ਗੱਲ ਨਿਕਲ਼ ਜਾਵੇ
ਗੋਲ਼ੀ ਸ਼ੂਕਦੀ ਜਾਂਦੀ ਐ ਉਹਦੇ ਕੰਨ ਘੋਲਦੀ
ਉਹਨੂੰ ਗੁੰਡਾ ਨਾ ਕਿਹੋ, ਬਸ ਵੈਲੀ ਐ ਥੋੜ੍ਹਾ
Security ਮੇਰੇ ਲਈ carry ਕਰਦੈ ਘੋੜਾ
ਗੱਭਰੂ ਐ, ਨਾ ਕੋਈ dude ਜਿਹਾ ਐ
ਉਹ ਥੋੜ੍ਹਾ ਹੱਸਦਾ ਐ ਘੱਟ, ਥੋੜ੍ਹਾ rude ਜਿਹਾ ਐ
ਪਿਆਰ ਦੱਸਣੇ ਦੇ ਵਿੱਚ ਉਹ mute ਜਿਹਾ ਐ
ਪਰ ਜਿਹੜੇ ਉਹ ਹਿਸਾਬ ਨਾਲ਼ ਕਰਦੈ ਮੇਰਾ
ਮੇਰੇ ਵਾਸਤੇ ਉਹ ਚੰਦਰਾ cute ਜਿਹਾ ਐ
(—ਵਾਸਤੇ ਉਹ ਚੰਦਰਾ cute ਜਿਹਾ ਐ)
♪
ਹਾਂ, ਨੀ ਉਹਦੇ ਕੋਲ਼ੇ ਕਾਲ਼ੀ car ਐ
Car 'ਤੇ ਲਿਖਾਇਆ "ਜੱਟ in Thar" ਐ
ਉਹਨੇ ਰੱਖੀ ਨਹੀਓਂ ਕੁੜੀਆਂ ਲਈ ਗੇੜੀ ਲਾਉਣ ਨੂੰ
ਨਾਲ ਥੋੜ੍ਹੇ ਅੜ੍ਹਬ ਵਿਚਾਰ ਐਂ
ਮੈਨੂੰ ਪਿਆਰ ਉਹਦੇ ਕੋਲ਼ੋਂ ਬਿਨਾਂ ਮੰਗੇ ਮਿਲਦਾ
ਨਾਮ ਇੱਕੋ ਆ ਪਸੰਦ ਓ, Kirat Gill ਦਾ
ਮੈਨੂੰ ਪਿਆਰ ਉਹਦੇ ਕੋਲ਼ੋਂ ਬਿਨਾਂ ਮੰਗੇ ਮਿਲਦਾ
ਨਾਮ ਇੱਕੋ ਆ ਪਸੰਦ ਓ, Kirat Gill ਦਾ
ਸਾਡੀ ਰੋਜ਼ ਭਾਵੇਂ ਦੋ-ਦੋ ਘੰਟੇ call ਨਹੀਂ ਹੁੰਦੀ
ਪਰ ਗੱਲਾਂ ਨਾ' attach ਕਦੇ soul ਨਹੀਂ ਹੁੰਦੀ
ਨਾ ਹੀ ਪਿਆਰ ਉਹਦਾ ਝੂਠ ਜਿਹਾ ਐ (ਉਹਦਾ ਝੂਠ ਜਿਹਾ ਐ)
ਉਹ ਥੋੜ੍ਹਾ ਹੱਸਦਾ ਐ ਘੱਟ, ਥੋੜ੍ਹਾ rude ਜਿਹਾ ਐ
ਪਿਆਰ ਦੱਸਣੇ ਦੇ ਵਿੱਚ ਉਹ mute ਜਿਹਾ ਐ
ਪਰ ਜਿਹੜੇ ਉਹ ਹਿਸਾਬ ਨਾਲ਼ ਕਰਦੈ ਮੇਰਾ
ਮੇਰੇ ਵਾਸਤੇ ਉਹ ਚੰਦਰਾ cute ਜਿਹਾ ਐ
(ਮੇਰੇ ਵਾਸਤੇ ਉਹ ਚੰਦਰਾ-, —ਹਿਸਾਬ ਨਾਲ਼)
(ਹੱਸਦਾ ਐ ਘੱਟ, ਥੋੜ੍ਹਾ rude ਜਿਹਾ ਐ)
(ਮੇਰੇ ਵਾਸਤੇ ਉਹ ਚੰਦਰਾ-, —ਹਿਸਾਬ ਨਾਲ਼)
(ਹੱਸਦਾ ਐ ਘੱਟ, ਥੋੜ੍ਹਾ...)
ਉਹ ਕਹਿੰਦਾ, "ਮਿੱਠੀਏ ਤੇਰੇ ਤੋਂ ਪਹਿਲਾਂ ਯਾਰ ਆਏ ਸੀ
ਤਾਂ ਹੀ ਯਾਰਾਂ ਤੇ ਤੇਰੇ 'ਚੋਂ ਕੋਈ choose ਨਹੀਂ ਕੀਤਾ"
ਓ, ਮੇਰੇ ਮਾਮਲ਼ੇ 'ਚ ਦਿਲ ਉਹਦਾ ਬਾਹਲ਼ਾ ਐ sweet
ਵੈਰੀ ਵਾਸਤੇ ਤਾਂ ਉਹ ਨੇ ਕਦੇ use ਨਹੀਂ ਕੀਤਾ
"ਇਸੇ ਵੈਲੀ ਜਿਹੇ ਮੁੰਡੇ ਦੇ ਨਾਲ਼ ਕੁੜੀ ਫ਼ਿਰਦੀ"
ਗੱਲਾਂ ਐਸੀਆਂ ਨੇ ਸੱਚੀ ਘਰੋਂ ਬਾਹਰ ਹੁੰਦੀਆਂ
Pick ਕਰਨੇ ਨੂੰ ਆਉਂਦਾ, ਜਿਵੇਂ ਜੰਗ ਚੱਲਿਆ
ਉਹਦੀ ਗੱਡੀ ਦੇ ਪਿੱਛੇ ਨੇ car'an ਚਾਰ ਹੁੰਦੀਆਂ
ਉਹ ਮੇਰੇ college 'ਚ ਵੋਟੀ ਮੈਨੂੰ
ਸ਼ਰੇਆਮ ਕਹਿ ਕੇ ਆ ਗਿਆ
Chocolate'an ਕੀ ਲੈ ਆਉਣੀਆਂ
Date ਉਤੇ ਸਾਗ ਲੈਕੇ ਆ ਗਿਆ
ਨਾਲ਼ ਇੱਕ ਸੂਟ ਲਿਆ ਐ
(ਤੇ ਨਾਲ਼ ਇੱਕ ਸੂਟ ਲਿਆ ਐ)
ਉਹ ਥੋੜ੍ਹਾ ਹੱਸਦਾ ਐ ਘੱਟ, ਥੋੜ੍ਹਾ rude ਜਿਹਾ ਐ
ਪਿਆਰ ਦੱਸਣੇ ਦੇ ਵਿੱਚ ਉਹ mute ਜਿਹਾ ਐ
ਪਰ ਜਿਹੜੇ ਉਹ ਹਿਸਾਬ ਨਾਲ਼ ਕਰਦੈ ਮੇਰਾ
ਮੇਰੇ ਵਾਸਤੇ ਉਹ ਚੰਦਰਾ cute ਜਿਹਾ ਐ
ਉਹ ਥੋੜ੍ਹਾ ਹੱਸਦਾ ਐ ਘੱਟ, ਥੋੜ੍ਹਾ rude ਜਿਹਾ ਐ
ਪਿਆਰ ਦੱਸਣੇ ਦੇ ਵਿੱਚ ਉਹ mute ਜਿਹਾ ਐ
ਪਰ ਜਿਹੜੇ ਉਹ ਹਿਸਾਬ ਨਾਲ਼ ਕਰਦੈ ਮੇਰਾ
ਮੇਰੇ ਵਾਸਤੇ ਉਹ ਚੰਦਰਾ cute ਜਿਹਾ ਐ
(ਮੇਰੇ ਵਾਸਤੇ ਉਹ ਚੰਦਰਾ cute ਜਿਹਾ ਐ)
(—ਵਾਸਤੇ ਉਹ ਚੰਦਰਾ cute ਜਿਹਾ ਐ)
Sharry Nexus (Sharry Nexus, Sharry Nexus)
Поcмотреть все песни артиста
Sanatçının diğer albümleri