Kishore Kumar Hits

Barbie Maan - Suit şarkı sözleri

Sanatçı: Barbie Maan

albüm: Suit


Mista Baaz
ਮੇਰਾ colour creamy, ਤੇਰੇ ਥੱਲੇ Range ਕਾਲ਼ੀ
ਜੱਟੀ ਕਾਹਦੀ ਸਾਢੇ-ਪੰਜ foot ਦੀ ਦੁਨਾਲੀ
ਮੇਰਾ colour creamy, ਤੇਰੇ ਥੱਲੇ Range ਕਾਲ਼ੀ
ਜੱਟੀ ਕਾਹਦੀ ਸਾਢੇ-ਪੰਜ foot ਦੀ ਦੁਨਾਲੀ
ਤੂੰ ਵੀ ਸਿੱਧੀ ਗੱਲ ਕਰਦਾ ਏ ਸਾਫ਼ ਵੇ
ਜਿਹੜੀ ਬੋਲਦੀ ਐ ਦੋਵਾਂ ਦੇ ਖਿਲਾਫ਼ ਵੇ
ਮੈਂ minute'an 'ਚ mute ਕਰੂੰਗੀ
ਜਦੋਂ ਸੂਟ ਪਾ ਕੇ ਤੁਰੀ ਤੇਰੇ ਨਾਲ਼ ਵੇ
ਵੇਖੀ ਕਿੰਨਾ suit ਕਰੂੰਗੀ
ਜਦੋਂ ਸੂਟ ਪਾ ਕੇ ਤੁਰੀ ਤੇਰੇ ਨਾਲ਼ ਵੇ
ਵੇਖੀ ਕਿੰਨਾ suit ਕਰੂੰਗੀ

ਕਦੇ ਜੁੱਤੀ ਪਾਉਨੀ ਆਂ, ਕਦੇ Gucci ਪਾਉਨੀ ਆਂ
ਬਣ ਕੇ Katrina ਵੇ ਚੰਡੀਗੜ੍ਹ ਆਉਨੀ ਆਂ
ਕਦੇ ਜੁੱਤੀ ਪਾਉਨੀ ਆਂ, ਕਦੇ Gucci ਪਾਉਨੀ ਆਂ
ਬਣ ਕੇ Katrina ਵੇ ਚੰਡੀਗੜ੍ਹ ਆਉਨੀ ਆਂ
ਤੂੰ ਜਦੋਂ ਮੇਰੇ ਨਾਲ਼ ਹੋਵੇਂਗਾ
ਮੈਂ ਬੋਚ-ਬੋਚ ਪੈਰ ਧਰੂੰਗੀ
ਜਦੋਂ ਸੂਟ ਪਾ ਕੇ ਤੁਰੀ ਤੇਰੇ ਨਾਲ਼ ਵੇ
ਵੇਖੀ ਕਿੰਨਾ suit ਕਰੂੰਗੀ
ਜਦੋਂ ਸੂਟ ਪਾ ਕੇ ਤੁਰੀ ਤੇਰੇ ਨਾਲ਼ ਵੇ
ਵੇਖੀ ਕਿੰਨਾ suit ਕਰੂੰਗੀ

ਮੇਰੀ ਭਾਵੇਂ ਹਰ ਪਾਸੇ ਚਰਚਾ ਹੀ ਹੋ ਜਾਵੇ
ਭਾਵੇਂ ਮੇਰੇ ਉਤੇ ਪਰਚਾ ਹੀ ਹੋ ਜਾਵੇ
ਮੇਰੀ ਭਾਵੇਂ ਹਰ ਪਾਸੇ ਚਰਚਾ ਹੀ ਹੋ ਜਾਵੇ
ਭਾਵੇਂ ਮੇਰੇ ਉਤੇ ਪਰਚਾ ਹੀ ਹੋ ਜਾਵੇ
Kaptaan, Kaptaan, ਤੈਨੂੰ ਜੇ
ਮਾੜਾ ਬੋਲਿਆ ਕੋਈ, shoot ਕਰੂੰਗੀ
ਜਦੋਂ ਸੂਟ ਪਾ ਕੇ ਤੁਰੀ ਤੇਰੇ ਨਾਲ਼ ਵੇ
ਵੇਖੀ ਕਿੰਨਾ suit ਕਰੂੰਗੀ
ਜਦੋਂ ਸੂਟ ਪਾ ਕੇ ਤੁਰੀ ਤੇਰੇ ਨਾਲ਼ ਵੇ
ਵੇਖੀ ਕਿੰਨਾ suit ਕਰੂੰਗੀ

ਲੱਕ ਗੋਲ ਵੇ bangle ਤੋਂ, ਕੁੜੀ ਪਤਲੀ candle ਤੋਂ
ਸੋਹਣੀ ਲਗਦੀ, ਵੇਖ ਲੈ ਤੂੰ ਜਿਹੜੇ ਮਰਜੀ angle ਤੋਂ
ਲੱਕ ਗੋਲ ਵੇ bangle ਤੋਂ, ਕੁੜੀ ਪਤਲੀ candle ਤੋਂ
ਸੋਹਣੀ ਲਗਦੀ, ਵੇਖ ਲੈ ਤੂੰ ਜਿਹੜੇ ਮਰਜੀ angle ਤੋਂ
ਔਖੇ time 'ਚ stand ਲੈਕੇ
ਪੇਸ਼ ਪਿਆਰ ਦਾ ਸਬੂਤ ਕਰੂੰਗੀ
ਜਦੋਂ ਸੂਟ ਪਾ ਕੇ ਤੁਰੀ ਤੇਰੇ ਨਾਲ਼ ਵੇ
ਵੇਖੀ ਕਿੰਨਾ suit ਕਰੂੰਗੀ
ਜਦੋਂ ਸੂਟ ਪਾ ਕੇ ਤੁਰੀ ਤੇਰੇ ਨਾਲ਼ ਵੇ
ਵੇਖੀ ਕਿੰਨਾ suit ਕਰੂੰਗੀ
ਵੇਖੀ ਕਿੰਨਾ suit ਕਰੂੰਗੀ

Поcмотреть все песни артиста

Sanatçının diğer albümleri

Benzer Sanatçılar