Barbie Maan - Viah şarkı sözleri
Sanatçı:
Barbie Maan
albüm: Viah
ਲਾਲ ਸੂਹਾ ਲਹਿੰਗਾ ਮੇਰਾ, ਲਾਲ ਤੇਰੀ ਪੱਗ ਵੇ
ਜੱਟਾ, ਸਾਡੀ ਜੋੜੀ ਹੋਣੀ ਸੱਭ ਤੋਂ ਅਲਗ ਵੇ
ਲਾਲ ਸੂਹਾ ਲਹਿੰਗਾ ਮੇਰਾ, ਲਾਲ ਤੇਰੀ ਪੱਗ ਵੇ
ਜੱਟਾ, ਸਾਡੀ ਜੋੜੀ ਹੋਣੀ ਸੱਭ ਤੋਂ ਅਲਗ ਵੇ
ਨਾਮ ਵੇ ਤੇਰੇ ਦੀ ਚੜ੍ਹ ਗਈ...
ਚੜ੍ਹ ਗਈ ਖੁਮਾਰੀ, ਸੋਹਣਿਆ
ਵਿਆਹ ਦੀ ਵੇ ਤਿਆਰੀ ਕਰ ਲੈ
ਕਰ ਲੈ ਤਿਆਰੀ, ਸੋਹਣਿਆ
ਵੇ ਤੇਰੇ ਨਾਲ ਕੱਟੂ ਜ਼ਿੰਦਗੀ
ਜ਼ਿੰਦਗੀ ਵੇ ਸਾਰੀ, ਸੋਹਣਿਆ
ਵਿਆਹ ਦੀ ਵੇ ਤਿਆਰੀ ਕਰ ਲੈ
ਕਰ ਲੈ ਤਿਆਰੀ, ਸੋਹਣਿਆ
♪
ਕੜੇ ਤੇਰੇ ਨਾਲ਼ ਦੇ ਵੇ, ਕੰਗਣੇ ਬਣਾ ਲਏ, ਜੱਟਾ
ਖਾਲੀ-ਖਾਲੀ ਕੰਨਾਂ ਵਿੱਚ ਝੁਮਕੇ ਵੀ ਪਾ ਲਏ, ਜੱਟਾ
ਕੜੇ ਤੇਰੇ ਨਾਲ਼ ਦੇ ਵੇ, ਕੰਗਣੇ ਬਣਾ ਲਏ, ਜੱਟਾ
ਖਾਲੀ-ਖਾਲੀ ਕੰਨਾਂ ਵਿੱਚ ਝੁਮਕੇ ਵੀ ਪਾ ਲਏ, ਜੱਟਾ
ਕਾਲ਼ਾ ਟਿੱਕਾ ਲਾ ਕੇ, ਮਾਹੀਆ
ਵੇਖ ਨਜ਼ਰ ਉਤਾਰੀ, ਸੋਹਣਿਆ
ਵਿਆਹ ਦੀ ਵੇ ਤਿਆਰੀ ਕਰ ਲੈ
ਕਰ ਲੈ ਤਿਆਰੀ, ਸੋਹਣਿਆ
ਵੇ ਤੇਰੇ ਨਾਲ ਕੱਟੂ ਜ਼ਿੰਦਗੀ
ਜ਼ਿੰਦਗੀ ਵੇ ਸਾਰੀ, ਸੋਹਣਿਆ
ਵਿਆਹ ਦੀ ਵੇ ਤਿਆਰੀ ਕਰ ਲੈ
ਕਰ ਲੈ ਤਿਆਰੀ, ਸੋਹਣਿਆ
♪
Wedding card'an 'ਤੇ ਨਾਮ ਲਿਖਿਆ ਏ ਸਾਡਾ ਵੇਖ
Michael, ਵੇ ਗੁਰੂ ਘਰੇ ਲਾਵਾਂ ਲਈਏ ਮੱਥਾ ਟੇਕ
Wedding card'an 'ਤੇ ਨਾਮ ਲਿਖਿਆ ਏ ਸਾਡਾ ਵੇਖ
Michael, ਵੇ ਗੁਰੂ ਘਰੇ ਲਾਵਾਂ ਲਈਏ ਮੱਥਾ ਟੇਕ
ਅੱਜ ਸੋਹਣਿਆ, ਵੇ ਹੱਥ ਤੇਰਾ ਫ਼ੜ ਕੇ
ਜ਼ਿੰਦਗੀ ਨਿਆਰੀ ਹੋ ਗਈ
ਵਿਆਹ ਦੀ ਵੇ ਤਿਆਰੀ, ਸੋਹਣਿਆ
ਵੇਖ ਲੈ ਤਿਆਰੀ ਹੋ ਗਈ
ਵੇ ਤੇਰੇ ਨਾਲ਼ ਕੱਟੂ ਜ਼ਿੰਦਗੀ
ਪੂਰੀ ਮੇਰੀ ਆਸ ਹੋ ਗਈ
ਤੇਰੇ ਨਾਲ਼ ਕੱਟੂ ਜ਼ਿੰਦਗੀ
ਪੂਰੀ ਮੇਰੀ ਆਸ ਹੋ ਗਈ
Sharry Nexus
(Sharry Nexus, Sharry Nexus)
Поcмотреть все песни артиста
Sanatçının diğer albümleri