No doubt, no doubt (yeah, yeah)
No doubt, no doubt (yeah, yeah)
ਓ, ਕਾਲ਼ੀ ਤੇਰੀ Mustang ਵੇ
ਬੁੱਕੇ ਖੇਤ 'ਚ new Holland ਵੇ
ਤੈਨੂੰ ਕੀ ਲੋੜ brand'an ਦੀ?
ਜੱਟਾ, ਆਪੇ ਹੀ ਤੂੰ brand ਵੇ
ਬੰਦੇ ਉਹ ਤੇਰੇ ਖਾਸ ਨੇ
ਜਿਨ੍ਹਾਂ ਤੋਂ ਡਰੇ ਸਰਕਾਰ ਨੇ
ਇੱਕ ਡੱਬ 'ਚ ਤੇ ਦੂਜਾ ਗੱਡੀ 'ਚ
ਦੋ-ਦੋ ਰੱਖਦੈ ਹਥਿਆਰ ਵੇ
ਓ, ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂੰ ਜੱਟੀ ਦੀ ਜਾਨ ਐ
ਓ, ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂੰ ਜੱਟੀ ਦੀ ਜਾਨ ਐ
ਓ, ਜੁਰਮ ਜਿਨ੍ਹਾਂ ਦੇ ਸਾਹਾਂ 'ਚ
ਬੰਦੇ ਨੇ ਉਹ ਨਾਲ਼ ਤੇਰੇ
Jail'an 'ਚੋਂ ਕੱਢਣ ਤਾਂਹੀ ਜਾਨਾ ਐ
ਜਿਗਰੀ ਦੱਸਦੈ ਯਾਰ ਤੇਰੇ
ਸ਼੍ਰੀ ਬਰਾੜਾ, link ਤੇਰੇ ਗੁੰਡਿਆਂ ਨਾ'
ਤੂੰ ਕਾਹਦਾ ਐ ਕਲਾਕਾਰ ਵੇ?
ਨਾ ਸਾਹ ਆਉਂਦੈ, ਨਾ ਪਾ ਆਉਂਦੈ
ਤੈਨੂੰ ਆਉਂਦੀ ਐ ਤਾੜ-ਤਾੜ ਵੇ
ਇੱਕ ਡੱਬ 'ਚ ਤੇ ਦੂਜਾ ਗੱਡੀ 'ਚ
ਦੋ-ਦੋ ਰੱਖਦੈ ਹਥਿਆਰ ਵੇ
ਓ, ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂੰ ਜੱਟੀ ਦੀ ਜਾਨ ਐ
ਓ, ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂੰ ਜੱਟੀ ਦੀ ਜਾਨ ਐ
ਹੋ, ਸ਼ਹਿਰ ਬਠਿੰਡੇ ਦਬਕਾ ਐ ਨੀ
ਜਿਵੇਂ UP 'ਚ ਅੰਸਾਰੀ ਦਾ
ਸਾਡੀ ਛਤਰ ਛਾਇਆ ਵਿੱਚ ਜੋ ਬਹਿ ਗਿਆ
ਬੰਦਾ police ਤੋਂ ਕਿੱਥੇ ਭਾਲ਼ੀਦਾ?
ਸਾਡੀ ਛਤਰ ਛਾਇਆ ਵਿੱਚ ਜੋ ਬਹਿ ਗਿਆ
ਬੰਦਾ police ਤੋਂ ਕਿੱਥੇ ਭਾਲ਼ੀਦਾ?
ਹੋ, AK ਮੋਢੇ 'ਤੇ, ਵੈਰੀ ਗੋਡੇ 'ਤੇ
ਅਸੀਂ ਬੰਦੇ ਨਾਕਾਬਿਲ ਪਿਆਰ ਦੇ
ਇੱਕ ਡੱਬ 'ਚ ਤੇ ਦੂਜਾ ਗੱਡੀ 'ਚ
ਦੋ-ਦੋ ਰੱਖੇ ਹਥਿਆਰ ਨੇ
ਜਿਨ੍ਹਾਂ ਤੋਂ ਡਰਦੀ police, ਬਿੱਲੋ
ਬੰਦੇ ਜਿਗਰੀ ਜੱਟ ਦੇ ਯਾਰ ਨੇ
ਜਿਨ੍ਹਾਂ ਤੋਂ ਡਰਦੀ police, ਬਿੱਲੋ
ਬੰਦੇ ਜਿਗਰੀ ਜੱਟ ਦੇ ਯਾਰ ਨੇ
ਵੈਸੇ ਤਾਂ ਗੱਡੀ ਤੇਰੀ ਕਾਲ਼ੀ ਐ
ਪਰ ਕੰਮ ਗੱਡੀ ਤੋਂ ਕਾਲ਼ੇ ਵੇ
ਹੱਥ ਪਿੱਛੇ ਕਹਿੰਦੇ ਥੋਡਾ ਸੀ
ਜਿਹੜਾ ਕਤਲ ਹੋਇਆ ਪਟਿਆਲ਼ੇ ਵੇ
ਹੱਥ ਪਿੱਛੇ ਕਹਿੰਦੇ ਥੋਡਾ ਸੀ
ਜਿਹੜਾ ਕਤਲ ਹੋਇਆ ਪਟਿਆਲ਼ੇ ਵੇ
ਨਾ ਮੈਨੂੰ ਮਿਲ਼ੇ, ਨਾ police ਨੂੰ ਵੇ
ਦੋਹਾਂ ਨੂੰ ਤੇਰੀ ਭਾਲ਼ ਵੇ
ਇੱਕ ਡੱਬ 'ਚ ਤੇ ਦੂਜਾ ਗੱਡੀ 'ਚ
ਦੋ-ਦੋ ਰੱਖਦੈ ਹਥਿਆਰ ਵੇ
ਓ, ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂੰ ਜੱਟੀ ਦੀ ਜਾਨ ਐ
ਓ, ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂੰ ਜੱਟੀ ਦੀ ਜਾਨ ਐ
ਇੱਕ ਡੱਬ 'ਚ ਤੇ ਦੂਜਾ ਗੱਡੀ 'ਚ
ਦੋ-ਦੋ ਰੱਖੇ ਹਥਿਆਰ ਨੇ
ਜਿਨ੍ਹਾਂ ਤੋਂ ਡਰਦੀ police, ਬਿੱਲੋ
ਬੰਦੇ ਜਿਗਰੀ ਜੱਟ ਦੇ ਯਾਰ ਨੇ
ਜਿਨ੍ਹਾਂ ਤੋਂ ਡਰਦੀ police, ਬਿੱਲੋ
ਬੰਦੇ ਜਿਗਰੀ ਜੱਟ ਦੇ ਯਾਰ ਨੇ
Hundal on the beat, yo
Поcмотреть все песни артиста
Sanatçının diğer albümleri