Rohanpreet Singh - Hello Hi şarkı sözleri
Sanatçı:
Rohanpreet Singh
albüm: Hello Hi
ਰੱਖ ਲੈ ਟਿਕਾਣੇ ਜੱਟਾ ਤੂੰ ਮੱਤ ਨੂੰ
ਕਹਿੰਦੀ ਨਾ ਜੇ ਕੁੱਝ ਚੱਕੀ ਜਾਨੈ ਅੱਤ ਤੂੰ
ਵੇ ਮੈਂ ਪਈ ਆਂ ਤਪਾਈ ਇੱਕ ਸਾਲ ਦੀ
ਟਲ ਜਾ ਵੇ ਜੱਟੀ ਤੈਨੂੰ ਟਾਲਦੀ
ਵੇ ਬੜਾ strange ਹੋ ਗਿਐ (Yo)
ਹੋ, ਨਿੱਤ ਨਵੀਆਂ ਨਾ' ਕਰੇ "Hello, hi"
ਸਾਨੂੰ ਆਖਦਾ ਐ ਦੂਰੋਂ, "Busy, bye"
ਚੰਨਾ ਬੜਾ change ਹੋ ਗਿਐ
ਚੰਨਾ ਬੜਾ change ਹੋ ਗਿਐ
ਚੰਨਾ ਬੜਾ change ਹੋ ਗਿਐ
ਪਿਆਰ ਨਾਲ ਬੋਲਾਂ, "ਤੈਥੋਂ ਪਿਆਰ ਮੰਗਦੀ"
ਆਕੜਾਂ ਨਾ' ਮੈਨੂੰ ਤੂੰ treat ਕਰਦੈ
ਪਾਉਨਾ ਐ story'an Starbuck 'ਤੇ
ਦੱਸਦੇ ਤੂੰ ਕੀਹਦੇ ਨਾਲ meet ਕਰਦੈ?
ਤੇਰੀ ਪੁੱਠੀ ਜਿਹੀ report ਕੋਈ ਆ ਗਈ ਜੇ
ਤੇਰੇ ਸੋਚ ਲਈ ਵੇ ਮੌਤ ਤੇਰੀ ਆ ਗਈ
ਵੇ jacket exhange ਹੋ ਗਿਐ (Yo)
ਹੋ, ਨਿੱਤ ਨਵੀਆਂ ਨਾ' ਕਰੇ "Hello, hi"
ਸਾਨੂੰ ਆਖਦਾ ਐ ਦੂਰੋਂ, "Busy, bye"
ਚੰਨਾ ਬੜਾ change ਹੋ ਗਿਐ
ਚੰਨਾ ਬੜਾ change ਹੋ ਗਿਐ
ਚੰਨਾ ਬੜਾ change ਹੋ ਗਿਐ
(ਚੰਨਾ ਬੜਾ change ਹੋ ਗਿਐ)
(ਚੰਨਾ ਬੜਾ change ਹੋ ਗਿਐ)
ਸੁਣ ਲੈ ਤੂੰ ਗੱਲ ਪਟਿਆਲੇ ਵਾਲਿਆ
L.V. ਜਿਹੀ ਲਾਕੇ ਕੀਹਨੂੰ ਫਿਰੇ ਤਾੜਦਾ?
Look ਤੇਰੀ ਠਾਰਦੀ ਹੋਊਗੀ ਹੋਰਾਂ ਨੂੰ
ਤੂੰ ਗੁਲਾਬੀ ਜਿਹੀ ਜੱਟੀ ਦਾ blood ਸਾਰਦਾ
ਜਿੰਦ ਸੋਨੇ ਜਿਹੀ ਤੇਰੇ ਨਾਮੇ ਕਰਕੇ
ਪਛਤਾਉਣੀ ਆਂ ਮੱਥੇ 'ਤੇ ਹੱਥ ਧਰ ਕੇ
ਤੂੰ ਰਾਣੇ ਬੜਾ ਤੇਜ ਹੋ ਗਿਐ
ਵੇ ਰਾਣੇ ਬੜਾ ਤੇਜ ਹੋ ਗਿਐ (Yo)
ਹੋ, ਨਿੱਤ ਨਵੀਆਂ ਨਾ' ਕਰੇ "Hello, hi"
ਸਾਨੂੰ ਆਖਦਾ ਐ ਦੂਰੋਂ, "Busy, bye"
ਚੰਨਾ ਬੜਾ change ਹੋ ਗਿਐ
ਚੰਨਾ ਬੜਾ change ਹੋ ਗਿਐ
ਚੰਨਾ ਬੜਾ change ਹੋ ਗਿਐ
(ਚੰਨਾ ਬੜਾ change ਹੋ ਗਿਐ)
(Mr. Rubal in the house)
(ਚੰਨਾ ਬੜਾ change ਹੋ ਗਿਐ)
Поcмотреть все песни артиста
Sanatçının diğer albümleri