Rohanpreet Singh - Aida Hi Sohni şarkı sözleri
Sanatçı:
Rohanpreet Singh
albüm: Aida Hi Sohni
ਨੀ ਤੂੰ ਐਦਾਂ ਹੀ ਸੋਹਣੀ ਏ, ਹਾਏ ਜਿੱਦਾਂ ਰਹਿਨੀ ਏ
ਗੱਭਰੂ ਆਸ਼ਿਕ ਹੁੰਦੇ ਨੇ ਜਦੋਂ ਹੱਸ ਜਿਹਾ ਪੈਨੀ ਏ
ਅੱਖਾਂ ਦੇ ਵਿਚ ਜਾਦੂ ਐ, ਜਿਵੇਂ ਕੋਈ ਨੂਰ ਇਲਾਹੀ
ਕਾਲ਼ੀ Versace ਪਾ ਕੇ ਕਿਉਂ ਐਨੀ ਅੱਗ ਹੈ ਲਾਈ?
ਤੋਰ ਦੇ ਕੀ ਕਹਿਣੇ ਹਾਏ ਸੋਹਣਿਓਂ?
ਨਖਰੇ ਲੈ ਗਏ ਨੇ ਹਾਏ ਸੋਹਣਿਓਂ
ਚੋਰੀ-ਚੋਰੀ ਲੈਨੀ ਐ ਫੁੱਲਾਂ ਤੋਂ ਖੁਸ਼ਬੂ
ਦਿੰਦੇ ਨੇ ਭੌਰ ਗਵਾਹੀ
Offer ਕਿੰਨੇ ਦਿਨ ਦੇ ਆਉਂਦੇ ਨੇ, ਪਰ ਤੂੰ "ਨਾਹ" ਕਹਿਨੀ ਏ
ਹੋ, ਨੀ ਤੂੰ ਐਦਾਂ ਹੀ ਸੋਹਣੀ ਏ, ਹਾਏ ਜਿੱਦਾਂ ਰਹਿਨੀ ਏ
♪
ਸਾਦਗੀ ਦਾ ਰੱਖਿਆ ਚੜ੍ਹਾ ਕੇ ਰੰਗ-ਰੂਪ
ਤੇ ਤੂੰ makeup ਤੋਂ ਬਿਨਾਂ ਵੀ ਜਾਨੀ ਐ ਜੱਚ, ਸੋਹਣੀਏ
ਰੰਗ ਕਸ਼ਮੀਰੀ ਆ, ਜਾਂ ਵਾਲ਼ਾਂ ਤੋਂ ਰੁਮਾਨੀ ਆ
ਅੱਜ ਤੋਰ ਤੋਂ ਤੂੰ ਦਿੱਨੀ ਆਂ ਪੰਜਾਬੀ touch, ਸੋਹਣੀਏ
ਰੰਗ ਕਸ਼ਮੀਰੀ ਆ, ਜਾਂ ਵਾਲ਼ਾਂ ਤੋਂ ਰੁਮਾਨੀ ਆ
ਅੱਜ ਤੋਰ ਤੋਂ ਤੂੰ ਦਿੱਨੀ ਆਂ ਪੰਜਾਬੀ touch, ਸੋਹਣੀਏ
ਸੂਟ ਲੱਖ-ਲੱਖ ਦੇ ਪਾ ਕੇ ਕਿਉਂ ਜਾਨ ਮੁੰਡਿਆਂ ਦੀ ਲੈਨੀ ਏ?
ਹੋ, ਨੀ ਤੂੰ ਐਦਾਂ ਹੀ ਸੋਹਣੀ ਏ, ਹਾਏ ਜਿੱਦਾਂ ਰਹਿਨੀ ਏ
ਹੋ, ਨੀ ਤੂੰ ਐਦਾਂ ਹੀ ਸੋਹਣੀ ਏ, ਹਾਏ ਜਿੱਦਾਂ ਰਹਿਨੀ ਏ
♪
ਜਿੱਥੇ ਵੀ ਜਾਵੇਂ ਤੂੰ, ਜਾਵੇਂ ਅੱਗ ਹੀ ਲਗਾਈ
ਜਾਵੇਂ ਗੱਭਰੂ ਤੂੰ ਮਾਰ ਸੁੱਟੇ ਨੀ
ਇੱਕ-ਦੋ ਨਹੀਂ, ਪੂਰੇ ਪੰਜ week'an ਤੋਂ trending ਆ
BBC ਦੇ chart ਉਤੇ ਨੀ
Beauty ਆਲਾ symbol ਐ
ਤੂੰ taken ਐ ਜਾਂ single ਐ?
ਹਾਂ, ਦੱਸ ਜਾ ਨੀ ਸਾਨੂੰ ਕਿਤੇ ਕੱਲੀ ਮਿਲ ਕੇ
ਕਹਿੰਦੇ ਮੁੰਡਿਆਂ ਦੀ killer ਐ
ਤੂੰ ਹੁਸਨਾਂ ਦੀ winner ਐ
ਹੱਥਾਂ ਦੇ ਵਿੱਚ ਤਾਂਹੀ ਦਿਲ ਚੱਕੀ ਫਿਰਦੇ
ਪਰ ਸੁਣਿਆ ਮੈਂ ਚੋਰੀ-ਚੋਰੀ ਨਾਮ Kirat ਦਾ ਲੈਨੀ ਏ
ਹੋ, ਨੀ ਤੂੰ ਐਦਾਂ ਹੀ ਸੋਹਣੀ ਏ, ਹਾਏ ਜਿੱਦਾਂ ਰਹਿਨੀ ਏ
Поcмотреть все песни артиста
Sanatçının diğer albümleri