Kishore Kumar Hits

Rohanpreet Singh - Pehli Mulakaat - Sunny Singh Music Remix şarkı sözleri

Sanatçı: Rohanpreet Singh

albüm: Pehli Mulakaat (Remix)

ਪਹਿਲੀ-ਪਹਿਲੀ ਵਾਰ ਜਦੋਂ ਹੱਥ ਮੇਰਾ ਫ਼ੜੋਂਗੇ
ਕਰਕੇ smile, ਮੇਰੀ ਅੱਖਾਂ ਸਾਵੇਂ ਖੜੋਗੇ
ਹੌਲੀ-ਹੌਲੀ ਗੱਲਾਂ ਪਿਆਰ ਵਾਲੀਆਂ ਸੁਣਾਓਗੇ
ਗੱਲਾਂ-ਗੱਲਾਂ ਵਿੱਚ ਜਦੋਂ ਗਲੇ ਮੈਨੂੰ ਲਾਓਗੇ
ਪਤਾ ਨਹੀਂ ਮੈਂ ਕਿੱਦਾਂ ਸੱਭ deal ਕਰੂੰਗੀ
ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)
ਜੀ ਹਾਲੇ ਪਹਿਲੀ ਮੁਲਾਕਾਤ ਐ (ਜੀ ਹਾਲੇ ਪਹਿਲੀ ਮੁਲਾਕਾਤ ਐ)
ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)
ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)
(ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ)
(ਜੀ ਹਾਲੇ ਪਹਿਲੀ ਮੁਲਾਕਾਤ ਐ) Yo, The Kidd
(ਹਾਲੇ ਪਹਿਲੀ ਮੁਲਾਕਾਤ ਐ)
(ਪ-ਪ-ਪ-ਪ-ਪ-ਪਹਿਲੀ ਮੁਲਾਕਾਤ ਐ)
ਪਾਉਣੀ ਆ dress ਮੈਨੂੰ gift ਜੋ ਕਿੱਤੀ
ਜਿਹੜੀ door ਮੂਹਰੇ ਚੋਰੀ-ਛਿਪੇ ਰਖ ਗਏ ਸੀ
Golden heel'an ਨਾਲ, ਚਾਂਦੀ ਦੀਆਂ ਵਾਲੀਆਂ
ਦਿੱਤੇ ਜੋ bracelet ਜੱਚ ਗਏ ਸੀ
ਸੁਣਿਆ ਐ ਕਿੱਤਾ ਆ arrangement ਬਾਹਲਾ
ਮੈਨੂੰ ਲੱਗੀ ਜਾਵੇ ਦਿਨ ਜਿਉਂ engagement ਵਾਲਾ
ਬਸ ਤਿੰਨ-ਚਾਰ ਥੋਡੇ ਨਾਲ photo'an ਖਿਚਾ ਲਾਂ
ਫ਼ਿਰ ਪਾ ਕੇ story 'ਤੇ reveal ਕਰੂੰਗੀ
ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)
ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)
ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)
ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)
ਖੁਸ਼ੀਆਂ ਦਾ reason ਜੱਟੀ ਦਾ ਬਣ ਗਏ ਓ
ਸੱਚੀ, ਥੋਨੂੰ dedicate ਸਾਰੀ life ਕਰਨੀ
"ਦਿਲ ਦੀ queen," ਅਖਵਾਉਂਦੀ ਕੁੜੀ ਚਾਰੇ-ਪਾਸੇ
ਲੋਕਾਂ ਨੇ ਕੀ ਕਹਿਣਾ, ਮੈਨੂੰ ਕੋਈ ਡਰ ਨਹੀਂ
ਬਣੂ ਥੋਡਾ ਮੈਂ proud, ਤੁਸੀਂ ਮਾਣ ਕਰਨੈ
ਗੱਲਾਂ ਕਰੂਗਾ crowd ਜਦੋਂ ਨਾਲ ਖੜਨੈ
ਸਾਹ ਕੱਲਾ, ਕੱਲਾ, ਕੱਲਾ ਥੋਡੇ ਨਾਮ ਕਰਨੈ
ਦੁੱਖ ਜਿੰਨੇ ਵੀ ਆਉਣੇ ਆ, ਸਾਰੇ heal ਕਰੂੰਗੀ
ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)
ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)
ਥੋੜ੍ਹਾ-ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)
ਥੋੜ੍ਹਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਹਿਲੀ ਮੁਲਾਕਾਤ ਐ (ਪਹਿਲੀ ਮੁਲਾਕਾਤ ਐ)

Поcмотреть все песни артиста

Sanatçının diğer albümleri

Benzer Sanatçılar