Desi Crew
(Desi Crew, Desi Crew, Desi Crew)
ਨੈਣ ਨਕ਼ਸ਼ ਤਾਂ ਮੇਰੇ ਰੱਬ ਨੇ ਵੇਲੇ ਬੈਠ ਬਣਾਏ
ਬੁੱਲ ਪਤਲੇ ਨੱਕ ਤਿਖਾ ਮੋਟੀ ਅੱਖ ਕਿਹਰ ਜਿਹਾ ਢਾਏ
ਬੁੱਲ ਪਤਲੇ ਨੱਕ ਤਿਖਾ ਮੋਟੀ ਅੱਖ ਕਿਹਰ ਜਿਹਾ ਢਾਏ
ਲੱਕ ਪਤਲਾ ਮੈਨੂ ਚੜੀ ਜਵਾਨੀ
ਗੰਦਲ ਤੋਂ ਕੱਚੀ ਆਂ
ਕੀ ਹੋਇਆ ਚੋਬਰਾਂ ਵੇ
ਜੇ ਮੈਂ ਰੰਗ ਦੀ ਪੱਕੀ ਆਂ
ਤੇਰੀ ਕਿਸਮਤ ਬਦਲ ਜਾਊ
ਵੇ ਮੈਂ ਬਾਹਲੀ lucky ਆਂ
ਹੋ ਨਖਰਾ ਮੇਰਾ ਮੰਗਨ ਦੇਵੇ ਨਾ
ਆਸ਼ਿਕਾਂ ਤਾਂਹੀ ਪਾਣੀ
ਹੋ ਨਿੱਤ ਬਦਲਦੀ ਕੁੰਜਾ ਸਪਨੀ ਗੁੱਤ ਖਸਮਾ ਨੂ ਖਾਣੀ
ਹੋ ਨਿੱਤ ਬਦਲਦੀ ਕੁੰਜਾ ਸਪਨੀ ਗੁੱਤ ਖਸਮਾ ਨੂ ਖਾਣੀ
ਕੱਲੀ ਕੱਲੀ ਧੀ ਮਾਪੇਯਾ ਦੀ
ਲਾਡਾਂ ਨਾਲ ਰਖੀ ਆਂ
ਕੀ ਹੋਇਆ ਚੋਬਰਾਂ ਵੇ
ਜੇ ਮੈਂ ਰੰਗ ਦੀ ਪੱਕੀ ਆਂ
ਤੇਰੀ ਕਿਸਮਤ ਬਦਲ ਜਾਊ
ਵੇ ਮੈਂ ਬਾਹਲੀ lucky ਆਂ
ਵੇ ਚੜੀ ਜਵਾਨੀ ਸੁੰਨੀ ਗਰਦਨ ਹਿੱਕ ਨੂ ਜੰਜੀਰੀ ਲੈਦੇ
ਕੱਚਿਆਂ ਤੇ ਵੀ ਤਰਜੁੰਗੀ ਵੇ ਏਕ ਵਾਰੀ ਆਪਣੀ ਕਿਹਦੇ
ਕੱਚਿਆਂ ਤੇ ਵੀ ਤਰਜੁੰਗੀ ਵੇ ਏਕ ਵਾਰੀ ਆਪਣੀ ਕਿਹਦੇ
ਜਿਥੇ ਖੜਗੀ ਤੇ ਬਸ ਅੜਗੀ
ਮਾਝੇ ਦੀ ਜੱਟੀ ਆ
ਕੀ ਹੋਇਆ ਚੋਬਰਾਂ ਵੇ
ਜੇ ਮੈਂ ਰੰਗ ਦੀ ਪੱਕੀ ਆਂ
ਤੇਰੀ ਕਿਸਮਤ ਬਦਲ ਜਾਊ
ਵੇ ਮੈਂ ਬਾਹਲੀ lucky ਆਂ
(ਜੇ ਮੈਂ ਰੰਗ ਦੀ ਪੱਕੀ ਆਂ
ਜੇ ਮੈਂ ਰੰਗ ਦੀ ਪੱਕੀ ਆਂ)
ਮੁੰਡੇ ਚੱਕਣ time ਕਾਰਾਂ ਤੇ ਮੈਂ Chandigarh ਪੜ੍ਹ ਦੀ
ਕਿਯੋ ਨਾ ਮੌਜੂ ਖੇਡੇ ਵਾਲਿਆਂ ਨੱਕ ਤੇਰੇ ਤੇ ਚੜ੍ਹਦੀ
ਕਿਯੋ ਨਾ ਮੌਜੂ ਖੇਡੇ ਵਾਲਿਆਂ ਨੱਕ ਤੇਰੇ ਤੇ ਚੜ੍ਹਦੀ
ਮਨਦੀਪ ਮਾਵੀਆ ਮੁੜ ਕੇ ਦੇਖ ਲੈ (ਮੁੜ ਕੇ ਦੇਖ ਲੈ)
ਤੇਰੇ ਲਈ ਜਚੀ ਆਂ
ਕੀ ਹੋਇਆ ਚੋਬਰਾਂ ਵੇ
ਜੇ ਮੈਂ ਰੰਗ ਦੀ ਪੱਕੀ ਆਂ
ਤੇਰੀ ਕਿਸਮਤ ਬਦਲ ਜਾਊ
ਵੇ ਮੈਂ ਬਾਹਲੀ lucky ਆਂ
Поcмотреть все песни артиста
Sanatçının diğer albümleri