Kishore Kumar Hits

Inder Chahal - Maapea Di Dhee şarkı sözleri

Sanatçı: Inder Chahal

albüm: Maapea Di Dhee


ਚਾਹਵਾਂ ਨਾਲ ਪਾਲੀ ਚੰਨਾ ਮਾਪਿਆਂ ਦੀ ਧੀ ਵੇ
ਅੱਖੋਂ ਦੂਰ ਹੋ ਜਾ, ਮਾਪੇ ਸਕਦੇ ਨਾ ਜੀ ਵੇ
ਚਾਹਵਾਂ ਨਾਲ ਪਾਲੀ ਚੰਨਾ ਮਾਪਿਆਂ ਦੀ ਧੀ ਵੇ
ਅੱਖੋਂ ਦੂਰ ਹੋ ਜਾ, ਮਾਪੇ ਸਕਦੇ ਨਾ ਜੀ ਵੇ
ਚਾਰ ਦਿਨਾਂ ਦੇ ਪਿਆਰ ਪਿੱਛੇ...
ਹੋ, ਚਾਰ ਦਿਨਾਂ ਦੇ ਪਿਆਰ ਪਿੱਛੇ ਛੱਡ ਦੇਣ ਮਾਪਿਆਂ ਨੂੰ
ਉਹਨਾਂ ਧੀਆਂ ਵਾਲੀ line 'ਚ ਖਲੋ ਨਹੀਂ ਸਕਦੀ
(ਉਹਨਾਂ ਧੀਆਂ ਵਾਲੀ line 'ਚ ਖਲੋ ਨਹੀਂ ਸਕਦੀ)
ਲੇਖਾਂ ਵਿੱਚ ਹੋਈ, ਤੈਨੂੰ ਆਪੇ ਮਿਲ ਜੂ
ਜਾ ਕੇ ਇੱਜਤਾਂ ਤੋਂ ਬਾਹਰ ਤੇਰੀ ਹੋ ਨਹੀਂ ਸਕਦੀ
ਲੇਖਾਂ ਵਿੱਚ ਹੋਈ, ਤੈਨੂੰ ਆਪੇ ਮਿਲ ਜੂ
ਜਾ ਕੇ ਇੱਜਤਾਂ ਤੋਂ ਬਾਹਰ ਤੇਰੀ ਹੋ ਨਹੀਂ ਸਕਦੀ

ਰੱਖਾਂ ਮੈਂ ਖਿਆਲ ਚੰਨਾ ਬਾਬਲੇ ਦੀ ਪੱਗ ਦਾ
(ਰੱਖਾਂ ਮੈਂ ਖਿਆਲ ਚੰਨਾ ਬਾਬਲੇ ਦੀ ਪੱਗ ਦਾ)
ਗੁਰੂ ਘਰ ਜਾਵਾਂ, ਨਿਤ ਨਾਮ ਲਵਾਂ ਰੱਬ ਦਾ
(ਗੁਰੂ ਘਰ ਜਾਵਾਂ, ਨਿਤ ਨਾਮ ਲਵਾਂ ਰੱਬ ਦਾ)
ਰੱਖਾਂ ਮੈਂ ਖਿਆਲ ਚੰਨਾ ਬਾਬਲੇ ਦੀ ਪੱਗ ਦਾ
ਗੁਰੂ ਘਰ ਜਾਵਾਂ, ਨਿਤ ਨਾਮ ਲਵਾਂ ਰੱਬ ਦਾ
ਸਹਿਰਿਆਂ ਦੇ ਨਾਲ ਵੇ ਮੈਂ ਲਾਵਾਂ ਲੈਣੀਆਂ
ਤੇਰੇ ਨਾਲ court 'ਚ ਖਲੋ ਨਹੀਂ ਸਕਦੀ
(ਤੇਰੇ ਨਾਲ court 'ਚ ਖਲੋ ਨਹੀਂ ਸਕਦੀ)
ਲੇਖਾਂ ਵਿੱਚ ਹੋਈ, ਤੈਨੂੰ ਆਪੇ ਮਿਲ ਜੂ
ਜਾ ਕੇ ਇੱਜਤਾਂ ਤੋਂ ਬਾਹਰ ਤੇਰੀ ਹੋ ਨਹੀਂ ਸਕਦੀ
ਲੇਖਾਂ ਵਿੱਚ ਹੋਈ, ਤੈਨੂੰ ਆਪੇ ਮਿਲ ਜੂ
ਜਾ ਕੇ ਇੱਜਤਾਂ ਤੋਂ ਬਾਹਰ ਤੇਰੀ ਹੋ ਨਹੀਂ ਸਕਦੀ

ਜੇ ਐਦਾਂ ਹੀ ਦਿਲੇਰ, ਆ ਕੇ ਹੱਥ ਮੇਰਾ ਮੰਗ ਵੇ
(ਜੇ ਐਦਾਂ ਹੀ ਦਿਲੇਰ, ਆ ਕੇ ਹੱਥ ਮੇਰਾ ਮੰਗ ਵੇ)
ਮੈਂ ਤਾਂ Bhangu, ਮਾਪਿਆਂ ਨੂੰ ਕਰਨਾ ਨਹੀਂ ਤੰਗ ਵੇ
(ਮੈਂ ਤਾਂ Bhangu, ਮਾਪਿਆਂ ਨੂੰ ਕਰਨਾ ਨਹੀਂ ਤੰਗ ਵੇ)
ਜੇ ਐਦਾਂ ਹੀ ਦਿਲੇਰ, ਆ ਕੇ ਹੱਥ ਮੇਰਾ ਮੰਗ ਵੇ
ਮੈਂ ਤਾਂ Bhangu, ਮਾਪਿਆਂ ਨੂੰ ਕਰਨਾ ਨਹੀਂ ਤੰਗ ਵੇ
ਮੇਰੇ ਵਿਆਹ ਵਾਲੇ ਲੱਖਾਂ ਸੁਪਨੇ ਜੋ ਵੇਖੇ
ਬੇਬੇ-ਬਾਪੂ ਕੋਲ਼ੋਂ ਸੁਪਨੇ ਮੈਂ ਖੋ ਨਹੀਂ ਸਕਦੀ
(ਬੇਬੇ-ਬਾਪੂ ਕੋਲ਼ੋਂ ਸੁਪਨੇ ਮੈਂ ਖੋ ਨਹੀਂ ਸਕਦੀ)
ਲੇਖਾਂ ਵਿੱਚ ਹੋਈ, ਤੈਨੂੰ ਆਪੇ ਮਿਲ ਜੂ
ਜਾ ਕੇ ਇੱਜਤਾਂ ਤੋਂ ਬਾਹਰ ਤੇਰੀ ਹੋ ਨਹੀਂ ਸਕਦੀ
ਲੇਖਾਂ ਵਿੱਚ ਹੋਈ, ਤੈਨੂੰ ਆਪੇ ਮਿਲ ਜੂ
ਜਾ ਕੇ ਇੱਜਤਾਂ ਤੋਂ ਬਾਹਰ ਤੇਰੀ ਹੋ ਨਹੀਂ ਸਕਦੀ

ਤੇਰੇ ਨਾਲ ਪਿਆਰ Love, ਭੱਜਣੇ ਨੂੰ ਕੀਤਾ ਨਹੀਂ
ਨਿਭ ਜਾਂਦੇ ਪਿਆਰ ਜਿੱਥੇ ਮਾੜੀਆਂ ਵੇ ਨੀਤਾਂ ਨੀ
ਤੇਰੇ ਨਾਲ ਪਿਆਰ Love, ਭੱਜਣੇ ਨੂੰ ਕੀਤਾ ਨਹੀਂ
ਨਿਭ ਜਾਂਦੇ ਪਿਆਰ ਜਿੱਥੇ ਮਾੜੀਆਂ ਵੇ ਨੀਤਾਂ ਨੀ
ਘਰ ਦੇ ਮਨਾ ਕੇ ਜਦੋਂ ਮਰਜੀ ਵੇ ਲੈ ਜਾ
ਸੱਚ ਦੱਸਾਂ ਗੱਲ, "ਤੈਨੂੰ ਖੋ ਨਹੀਂ ਸਕਦੀ"
(ਸੱਚ ਦੱਸਾਂ ਗੱਲ, "ਤੈਨੂੰ ਖੋ ਨਹੀਂ ਸਕਦੀ")
ਲੇਖਾਂ ਵਿੱਚ ਹੋਈ, ਤੈਨੂੰ ਆਪੇ ਮਿਲ ਜੂ
ਜਾ ਕੇ ਇੱਜਤਾਂ ਤੋਂ ਬਾਹਰ ਤੇਰੀ ਹੋ ਨਹੀਂ ਸਕਦੀ
ਲੇਖਾਂ ਵਿੱਚ ਹੋਈ, ਤੈਨੂੰ ਆਪੇ ਮਿਲ ਜੂ
ਜਾ ਕੇ ਇੱਜਤਾਂ ਤੋਂ ਬਾਹਰ ਤੇਰੀ ਹੋ ਨਹੀਂ ਸਕਦੀ

Поcмотреть все песни артиста

Sanatçının diğer albümleri

Benzer Sanatçılar