ਪਤਾ ਨਹੀਂ ਸਮਝਦਾ ਐ ਕੀ ਖੁਦ ਨੂੰ
Easy ਲੈਨੈ, ਰੱਬ ਕੋਲ਼ੋਂ ਡਰ, ਮੁੰਡਿਆ
ਮੈਂ ਤੈਨੂੰ ਪੁੱਛਿਆ ਏ, ਹਾਂ ਕਰ ਤੂੰ
ਨਾਲੇ ਸਾ ਕੋਈ ਸ਼ੁਕਰ ਵੀ ਕਰ, ਮੁੰਡਿਆ
ਜ਼ਹਿਰ ਖਾਵੇ ਕੋਈ, ਮੈਨੂੰ ਫਰਕ ਨਹੀਂ
ਜ਼ਹਿਰ ਖਾਵੇ ਕੋਈ, ਮੈਨੂੰ ਫਰਕ ਨਹੀਂ
ਰਹਿੰਦੀ ਐ ਫਿਕਰ ਕਿ ਤੂੰ ਰੋਟੀ ਖਾ ਲਈ
ਰਹਿੰਦੀ ਐ ਫਿਕਰ ਕਿ ਤੂੰ ਰੋਟੀ ਖਾ ਲਈ
ਇਹ ਤਾਂ ਕਿਸਮਤ ਤੇਰੀ ਕੰਮ ਕਰ ਗਈ, ਜੱਟਾ
ਐਨੀ ਸੋਹਣੀ ਕੁੜੀ ਜੋ ਤੂੰ ਪਿੱਛੇ ਲਾ ਲਈ
ਇਹ ਤਾਂ ਕਿਸਮਤ ਤੇਰੀ ਕੰਮ ਕਰ ਗਈ, ਜੱਟਾ
ਐਨੀ ਸੋਹਣੀ ਕੁੜੀ ਜੋ ਤੂੰ ਪਿੱਛੇ ਲਾ ਲਈ
(ਪਿੱਛੇ ਲਾ ਲਈ)
♪
ਫ਼ਿਰਦੀ ਆ time ਤੇਰਾ ਚੱਕਦੀ ਕੁੜੀ
ਲੋਕਾਂ ਦੇ ਤਾਂ ਜਿਹੜੀ phone ਵੀ ਨਹੀਂ ਚੱਕਦੀ
ਖੌਰੇ ਕਦੋਂ ਮਿਲਣ ਲਈ ਪੁੱਛ ਲਵੇਂ ਤੂੰ
ਜ਼ਿਆਦਾਤਰ time free ਰੱਖਦੀ
(ਜ਼ਿਆਦਾਤਰ time free ਰੱਖਦੀ)
ਤੇਰੇ ਇੱਕ reply ਦੀ ਵੀ wait ਕਰਦੀ
ਨਾਲੇ wait ਕਰਨੇ ਨੂੰ ਬੜਾ hate ਕਰਦੀ
ਜੇ ਮੈਂ ਚਾਹੁੰਦੀ, ਕਿਸੇ ਨੂੰ ਵੀ date ਕਰਦੀ
ਜੇ ਮੈਂ ਚਾਹੁੰਦੀ, ਕਿਸੇ ਨੂੰ ਵੀ date ਕਰਦੀ
ਐਨੀ ਆਮ ਹੈ ਨਹੀਂ, ਜਿੰਨੀ ਤੂੰ ਬਣਾ ਲਈ
(ਐਨੀ ਆਮ ਹੈ ਨਹੀਂ, ਜਿੰਨੀ ਤੂੰ ਬਣਾ ਲਈ)
ਇਹ ਤਾਂ ਕਿਸਮਤ ਤੇਰੀ ਕੰਮ ਕਰ ਗਈ, ਜੱਟਾ
ਐਨੀ ਸੋਹਣੀ ਕੁੜੀ ਜੋ ਤੂੰ ਪਿੱਛੇ ਲਾ ਲਈ
ਇਹ ਤਾਂ ਕਿਸਮਤ ਤੇਰੀ ਕੰਮ ਕਰ ਗਈ, ਜੱਟਾ
ਐਨੀ ਸੋਹਣੀ ਕੁੜੀ ਜੋ ਤੂੰ ਪਿੱਛੇ ਲਾ ਲਈ
(ਪਿੱਛੇ ਲਾ ਲਈ)
♪
ਉਂਜ ਮੇਰਾ ਨਰਮ ਸੁਭਾਅ, ਮੁੰਡਿਆ
ਜੇ ਕੋਈ ਤੈਨੂੰ ਬੋਲੇ, ਮੈਨੂੰ ਗੁੱਸਾ ਚੜ੍ਹਦਾ
ਮੈਂ ਫ਼ਿਰਦੀ ਲੋਕਾਂ ਦੇ ਐਵੇਂ ਗਲ਼ੇ ਫ਼ੜਦੀ
ਤੂੰ ਜੱਟਾ, ਮੇਰਾ ਹੱਥ ਵੀ ਨਹੀਂ ਫ਼ੜਦਾ
(ਤੂੰ ਜੱਟਾ, ਮੇਰਾ ਹੱਥ ਵੀ ਨਹੀਂ ਫ਼ੜਦਾ)
ਹੋ, ਕਿਸੇ ਦਿਨ ਕਰਦੇ ਕਮਾਲ, ਮੁੰਡਿਆ
ਮੈਂ ਬੈਠੀ ਹੋਵਾਂ ਕੁੜੀਆਂ ਦੇ ਨਾਲ, ਮੁੰਡਿਆ
ਮੇਰੀ ਬਾਂਹ ਫੜ ਕੇ ਤੂੰ ਲੈ ਜਾਏ ਨਾਲ, ਮੁੰਡਿਆ
ਬਾਂਹ ਫੜ ਕੇ ਤੂੰ ਲੈ ਜਾਏ ਨਾਲ, ਮੁੰਡਿਆ
ਦੱਸ ਕਿਹੋ ਜਿਹੀਆਂ ਗੱਲਾਂ ਤੂੰ ਕਰਣ ਲਾ ਲਈ?
ਇਹ ਤਾਂ ਕਿਸਮਤ ਤੇਰੀ ਕੰਮ ਕਰ ਗਈ, ਜੱਟਾ
ਐਨੀ ਸੋਹਣੀ ਕੁੜੀ ਜੋ ਤੂੰ ਪਿੱਛੇ ਲਾ ਲਈ
ਇਹ ਤਾਂ ਕਿਸਮਤ ਤੇਰੀ ਕੰਮ ਕਰ ਗਈ, ਜੱਟਾ
ਐਨੀ ਸੋਹਣੀ ਕੁੜੀ ਜੋ ਤੂੰ ਪਿੱਛੇ ਲਾ ਲਈ
(ਪਿੱਛੇ ਲਾ ਲਈ)
♪
ਹੋਰ ਤੈਨੂੰ ਕਿੰਨਾ ਸਮਝਾਉਣਾ ਪਊਗਾ?
ਕਿੰਨਾ time ਤੇਰੇ ਪਿੱਛੇ ਲਾਉਣਾ ਪਊਗਾ?
ਚੱਕ ਕੇ ਹੀ ਤੈਨੂੰ ਫ਼ਿ' ਲਿਆਉਣਾ ਪਊਗਾ
Patience Babbu, ਹੁਣ ਮੈਂ ਗਵਾ ਲਈ
Sharry Nexus
(Sharry Nexus, Sharry Nexus)
Поcмотреть все песни артиста
Sanatçının diğer albümleri