Nike airforce ਪੈਰਾਂ ਚ
ਤੇ ਮੁੰਡੇ ਬੱਦਲਾਂ ਦੀਆਂ ਸੈਰਾਂ ਚ
ਵੈਰੀ ਰਹਿੰਦੇ ਸਾਡੇ ਪੈਰਾਂ ਚ
ਤੇ ਮੁੰਡੇ ਬੱਦਲਾਂ ਦੀਆਂ ਸੈਰਾਂ ਚ
ਹੋ
Business ਤੋਰਿਆ ਏ ਦਮ ਤੇ
ਕਿਸੇ ਦੇ ਬਣੇ ਨੀ ਚਮਚੇ
ਸਾਨੂੰ ਦੇਖ ਰਹਿੰਦੇ ਨੇ ਜੋ ਸੜਦੇ
ਆਪਾਂ ਹੀ ਲਾਏ ਨੇ ਉਹ ਕੰਮ ਤੇ
ਹੁਣ ਕਾਰਾਂ ਚੋਂ ਨਾ ਲਹਿੰਦੇ ਥੱਲੇ ਪੈਰ ਪੈਰ
ਪੁੱਗਦੇ ਨੇ ਸ਼ੌਂਕ ਨਾਲੇ ਵੈਰ ਵੈਰ
ਮਾਝਾ ਏਰੀਆ ਮੁੰਡੇ ਦਾ ਪੱਟੀ ਸ਼ਹਿਰ ਸ਼ਹਿਰ
ਸਾਉਣ ਫੌਜਣਾਂ ਵੀ ਕੱਢ ਜਿੱਥੇ ਫੈਰ ਫੈਰ
ਚੰਨ ਚਾਹੜਦੇ ਦੁਪਹਿਰਾਂ ਚ
ਮੁੰਡੇ ਬੱਦਲਾਂ ਦੀਆਂ ਸੈਰਾਂ ਚ
ਵੈਰੀ ਰਹਿੰਦੇ ਸਾਡੇ ਪੈਰਾ ਚ
ਮੁੰਡੇ ਬੱਦਲਾਂ ਦੀਆਂ ਸੈਰਾਂ ਚ
Nike airforce ਪੈਰਾਂ ਚ
ਤੇ ਮੁੰਡੇ ਬੱਦਲਾਂ ਦੀਆਂ ਸੈਰਾਂ ਚ
Nike airforce ਪੈਰਾਂ ਚ
ਤੇ ਮੁੰਡੇ ਬੱਦਲਾਂ ਦੀਆਂ ਸੈਰਾਂ ਚ
ਅਸੀਂ laces ਨਾਲ ਬੰਨ ਕੇ ਹੋਏ ਰੱਖੇ ਨੇ ਕਿੰਨੇ ਹੀ ਵੈਰੀ
ਵੈਰੀ
ਯਾਰ ਚਾਂਦੀ ਦੀ ਡੱਬੀ ਚੋਂ ਪੀਂਦੇ ਨੇ ਚਾਹ ਸਾਰੇ ਕੈੜ੍ਹੀ
ਕੈੜ੍ਹੀ
ਨਵੇਂ ਰੌਲੇ ਹੁੰਦੇ ਸਾਡੇ ਹਰ ਸਾਲ ਸਾਲ
ਕੱਠ ਕਰ ਦਿੰਦੀ ਸਾਡੀ ਇੱਕ ਕਾਲ ਕਾਲ
ਕਫ ਟੰਗ ਤੁਰਦੇ ਨੇ ਵੈਲੀ ਚਾਲ ਚਾਲ
ਅੱਖਾਂ airtel ਦੇ ਟਾਵਰ ਵਾਂਗੂੰ ਲਾਲ ਲਾਲ
ਰਹਿੰਦੇ ਚੱਤੇ ਪਹਿਰ ਲਹਿਰਾਂ ਚ
ਜਿਵੇਂ ਬੱਦਲਾਂ ਦੀਆਂ ਸੈਰਾਂ ਚ
Nike airforce ਪੈਰਾਂ ਚ
ਤੇ ਮੁੰਡੇ ਬੱਦਲਾਂ ਦੀਆਂ ਸੈਰਾਂ ਚ
ਵੈਰੀ ਰਹਿੰਦੇ ਸਾਡੇ ਪੈਰਾਂ ਚ
ਤੇ ਮੁੰਡੇ ਬੱਦਲਾਂ ਦੀਆਂ ਸੈਰਾਂ ਚ
Content Different ਦਈਏ ਕਿਸੇ ਨੂੰ ਨਾ fuck ਤਾਂਈਉ ਮਾਝੇ ਆਲੇ rise ਹੋਏ ਸੋਹਣੀਏ
ਹਾਲੇ ਕਿੱਥੇ ਵੇਖੀ ਆ creativity ਲੋਕਾਂ ਅਜੇ ਤੀਲੀ ਬਲੀ ਅੱਗ ਅਜੇ ਲਾਉਣੀ ਏ
ਜੇ ਆਈ ਉੱਤੇ ਆਈਏ ਫਿਰ game ਪਾਦੀਏ
ਜੇ ਕੈਮਰੇ ਤੇ ਆਈਏ ਤਾਂ frame ਖਾਜੀਏ
ਬਹੁਤਾ socialise ਅਸੀਂ ਹੋ ਕੇ ਰਾਜੀ ਨੀ
ਜੇ ਗਾਣਾ ਕੱਢੀਏ ਤਾਂ ਲੰਡੂਆਂ ਦੀ fame ਖਾਜੀਏ
ਹੋ ਡੈਵੀ ਲੋਕਾਂ ਦੀਆਂ ਖੈਰਾਂ ਚ
ਨਾਲੇ ਗੀਤਾਂ ਦੀਆਂ ਨਹਿਰਾਂ ਚ
Nike airforce ਪੈਰਾਂ ਚ
ਤੇ ਮੁੰਡੇ ਬੱਦਲਾਂ ਦੀਆਂ ਸੈਰਾਂ ਚ
Nike airforce ਪੈਰਾਂ ਚ
ਤੇ ਮੁੰਡੇ ਬੱਦਲਾਂ ਦੀਆਂ ਸੈਰਾਂ ਚ
ਵੈਰੀ ਰਹਿੰਦੇ ਸਾਡੇ ਪੈਰਾਂ ਚ
ਤੇ ਮੁੰਡੇ ਬੱਦਲਾਂ ਦੀਆਂ ਸੈਰਾਂ ਚ
Поcмотреть все песни артиста
Sanatçının diğer albümleri