Kishore Kumar Hits

Kamal Grewal - Sardari şarkı sözleri

Sanatçı: Kamal Grewal

albüm: Imagination

Check 1,3,5 Mr. Bhinda Aujla!
Kamal grewal!
ਮੈਂ ਏ ਜੈਸੀ ਤੇਰੀ ਦੀਵਾਨਗੀ ਮੇਰੀ ਸਰਦਾਰੀ
Here we go...
ਕਾਲੀ ਘੋੜੀ ਕਾਲੀ ਗੱਡੀ ਕਾਲੀ ਰਫਲ ਦੁਨਾਲੀ ਨੀ
ਦੁੱਗੇ ਬਲਦਾ ਦੀ ਘਰੇ ਜੋੜੀ ਢੰਗ ਕੋਕਿਆ ਵਾਲੀ ਨੀ
ਪੂਰਾ ਸਿਕਾ ਚਲਦਾ ਏ ਯਾਰਾਂ ਦੀ ਯਾਰੀ ਦਾ
ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ ਸਰਦਾਰੀ ਦਾ
ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ ਸਰਦਾਰੀ ਦਾ
ਸੁਣ ਲੈ ਤੂੰ ਗੱਲ ਅਜਾ ਮੇਰੇ ਵੱਲ
ਤੂੰ ਤੋਂ ਪਹਿਲੀ ਹੀ ਜਾਂਦੀ ਕਿ ਮੈਂ ਤੇਰਾ
ਹੁਣ ਤੂੰ ਹੀ ਨੀ ਪੇਛਾਣਾ
ਮੇਰਾ ਨੀ ਕਸੂਰ ਮੇਰਾ ਇਹੀ ਏ ਅਸੂਲ
ਦਿਨ ਰਾਤ ਐਸ਼ ਅਸੀਂ ਕਰਦੇ ਬ੍ਥੇਰੀ
ਜਿੱਥੇ ਨਾ ਚਲੇ ਸਾਡੀ ਓਹੋ ਦੁਨੀਆ ਏ ਕੇਡੀ
ਜਾਗ ਚ ਏ ਟੌਹਰ ਸਾਡੀ ਚਲੇ ਸਰਦਾਰੀ
ਕਿ ਸਫਾਰੀ ਕਿ ਫੱਰਾਰੀ ਮੈਂ ਤੇਰੇ ਲਈ ਲਿਆਦੂ ਏ ਮੇਰੀ ਐ ਗਰਾਰੀ
ਵੈਲੀ ਯਾਰ ਰਹਿਣ ਤਿਆਰ ਕਹਿਣ ਮੌਤ ਨੂੰ ਮਾਸੀ ਨੀ
ਪੂਰੀ ਏ ਤਡੀ ਰੱਖਣ ਮੁੱਛ ਖੜੀ ਨਾਲ ਕਈ ਯਾਰ ਸੀਆਸੀ ਨੀ
ਕੋਈ ਡਾਰ ਨੀ ਕਿਸੇ ਨੂੰ ਚੰਦਰੀ ਮੌਤ ਪਿਆਰੀ ਦਾ
ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ ਸਰਦਾਰੀ ਦਾ
ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ ਸਰਦਾਰੀ ਦਾ
Do you wanna like what i do ਪੂਰੀ ਕੌਮ ਸਰਦਾਰੀ
And I love you ਮੇਰੇ ਡੌਲਿਆਂ ਚ ਜਾਨ
ਮੱਥੇ ਖੂਨ ਸਵਾਰ ਜੱਗ ਚ ਏ ਟੋਰ ਮੈਨੂੰ ਕੇਹਦੇ ਸਰਦਾਰ
ਇਸ ਸਰਦਾਰ ਨੂੰ ਆ ਤੇਰੇ ਨਾਲ ਪਿਆਰ
ਦਸ ਦੇ ਤੂੰ ਸੋਨੀ ਕਦੋਂ ਪਾਈਏ ਗੱਲ ਹਾਰ
ਕਾਲੀ ਘੋੜੀ ਉਤੇ ਚੜ ਜੱਟ ਪਿੰਡ ਤੇਰੇ ਆਵੇ
ਆਪਾਂ ਦੇਖ ਲਾ ਗੇ ਓਨੂੰ ਜੇਦਾ ਹੱਥ ਮੈਨੂੰ ਪਾਵੇ
ਯਾਰਾਂ ਦਾ ਨਾਂ ਹੈਗਾ ਥਾਂ ਥਾਂ ਏਹ ਸਭ ਕਿਰਪਾ ਓਦੀਆ
ਯਾਰੀ ਲਈ ਖੜਨਾ ਪੈਂਦਾ ਏ ਮਰਨਾ
ਇਹੋ ਸਾਨੂੰ ਗੱਲ ਈ ਪਾਉਂਦੀ ਆ
ਚੜਿਆ ਰਹੇ ਸਰੂਰ ਕਿ ਓਹਦੀ ਨਾਂਮ ਖੁਮਾਰੀ ਦਾ
ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ ਸਰਦਾਰੀ ਦਾ
ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ ਸਰਦਾਰੀ ਦਾ
ਗੱਲ ਹੈ ਜੀ ਇਹ ਸਰਦਾਰੀ ਤੇ ਦੀਵਾਨਗੀ
ਮੈਨੂੰ ਦੋਵੇਂ ਹੀ ਪਿਆਰੀ ਆਂ ਤੇਰੇ ਨਾਲ ਵੀ ਏ ਪਿਆਰ
ਨਾਲੇ ਨਿਭੋਨੀਆਂ ਨੇ ਯਾਰੀਆਂ
ਤੇਰੇ ਪਿੱਛੇ ਛੱਡ ਦੂ ਮੈਂ ਆਪਣੀ ਸਰਦਾਰੀ
ਸਰਦਾਰੀ ਪਿੱਛੇ ਚੱਡ ਦੀ ਤੇਨੂੰ ਕੋਈ ਕਹਿੰਦਾ ਨੀ ਮੈਨੂੰ ਮਾੜਾ
ਏ ਜਾਣੇ ਜੱਗ ਸਾਰਾ ਬੋਹਤਾ ਨੀ ਮੈਂ ਹਵਾ ਚ ਵੇ ਬੋਹਤਾ ਨਇਓ ਥਲੇ
ਚੜਦੀ ਯਾਰਾਂ ਦੀ ਸੱਚੀ ਓਹ ਸੱਚੀ ਓਹ ਸੱਚੀ ਯਾਰੋਂ ਬੱਲੇ-ਬੱਲੇ
"Kamal Garewal" ਕੇ ਡੁੱਬ ਹਥੀਆਰ ਪਿੰਡ ਕਧੋਵਾਲੇ ਰਹਿੰਦਾ ਨੀ
ਜੁਲਮ ਨਾ ਕਰਨਾ ਜੁਲਮ ਨਾ ਸਹਿਣਾ ਸੁਖਵੰਤ ਏ ਕਹਿੰਦਾ ਨੀ
ਅੋਖਾ ਹੁੰਦਾ ਪਹਿਣਾ ਲੱਬਣਾ ਜੱਟ ਸ਼ਿਕਾਰੀ ਦਾ
ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ ਸਰਦਾਰੀ ਦਾ
ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ ਸਰਦਾਰੀ ਦਾ
ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ ਸਰਦਾਰੀ ਦਾ
ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ ਸਰਦਾਰੀ ਦਾ
I love you peace...

Поcмотреть все песни артиста

Sanatçının diğer albümleri

Benzer Sanatçılar