ਹਾਏ ਸੱਚੀ ਕੁੜੇ ਦੱਸਾਂ ਤੇਰੇ ਨਖਰੇ ਦਾ ਤੋੜ ਨੀ
ਤੂੰ ਆਸ਼ਿਕ ਬਣਾਇਆ ਸਾਨੂੰ ਲਾਈ ਕਾਹਦੀ ਲੋਰ ਨੀ
ਬੁੱਲੀਆਂ ਤੇ ਹਾਸਾ ਤੇਰਾ ਕੁੜੇ ਮਾਰ ਜਾਂਦਾ ਐ
ਨੀ ਸਾਨੂੰ ਦੱਸ ਜਾਂਦਾ ਗੱਲ ਲੰਬੀ ਚੱਲੂ ਹੋਰ ਨੀ
ਓਹ ਗਭਰੂ ਨੂੰ ਬਿੱਲੋ ਕਿਹੜੇ ਚੱਕਰਾਂ 'ਚ ਪਾਇਆ
ਹਾਏ ਸੱਚੀ ਤੈਨੂੰ ਸਮਾਂ ਲਾਕੇ ਰੱਬ ਨੇ ਬਣਾਇਆ
ਨੀ ਕਾਹਦਾ ਸਾਨੂੰ ਇਸ਼ਕ 'ਚ ਆਪਣੇ ਤੂੰ ਲਾਇਆ
ਓਹ ਨੈਣਾਂ ਨਾਲ ਸੂਲੀ ਉੱਤੇ ਚਾੜ੍ਹੇ ਗੌਰੀਏ
ਹਾਏ ਲੰਘਦੀ ਨੀ ਅੱਖ ਸੀ ਜੋ ਮਾਰੀ ਗੌਰੀਏ
ਤੇ ਸੱਚੀ ਉਹਦੋਂ ਦਿੱਸਦੇ ਸੀ ਤਾਰੇ ਗੌਰੀਏ
ਹੋ ਸੰਘਦੀ ਤੇ ਜ਼ੁਲਫ਼ਾਂ ਨਾਲ ਫ਼ਿਰੇ ਖੇਡਦੀ
ਹਾਏ ਪੂਰਾ ਨੀ ਤੂੰ ਕਿਹਰ ਗੁਜ਼ਾਰੇ ਗੌਰੀਏ
ਹਾਏ ਲੰਘਦੀ ਨੀ ਅੱਖ ਸੀ ਜੋ ਮਾਰੀ ਗੌਰੀਏ
ਤੇ ਸੱਚੀ ਉਹਦੋਂ ਦਿੱਸਦੇ ਸੀ ਤਾਰੇ ਗੌਰੀਏ
ਹੋ ਸੰਘਦੀ ਤੇ ਜ਼ੁਲਫ਼ਾਂ ਨਾਲ ਫ਼ਿਰੇ ਖੇਡਦੀ
ਹਾਏ ਪੂਰਾ ਨੀ ਤੂੰ ਕਿਹਰ ਗੁਜ਼ਾਰੇ ਗੌਰੀਏ
ਹੋ ਪਿੱਛੇ-ਪਿੱਛੇ ਆਵਾਂ ਤੇਰੇ ਨਿੱਤ ਨੀ
ਹਾਏ ਪੈਰੀਂ ਤੇਰੇ ਝਾਂਜਰਾਂ ਵੀ ਪਾਉਣ ਸਾਨੂੰ ਖਿੱਚ ਨੀ
ਹਾਏ ਖਿੱਚ ਜੋ ਤੂੰ ਪਾਉਣੀ ਐ ਨੀ ਪਿਆਰ 'ਚ ਫ਼ਸਾਉਣੀ ਐ
ਨੀ ਕਿੰਜ ਲਵਾਂ ਨੈਣਾਂ ਦੇ ਇਸ਼ਾਰੇਆਂ ਤੋਂ ਜਿੱਤ ਨੀ
ਹਾਏ ਬਿੱਲੋ ਤੇਰੇ ਕਰਕੇ ਮਾੜੇ ਕੰਮ ਸੀ ਮੈਂ ਛੱਡ ਤੇ
ਨੀ ਜਿਹੜਾ ਕਰਦਾ ਸੀ ਉਂਗਲਾਂ ਤੇ town run
ਤੱਕਿਆ ਜੋ ਤੈਨੂੰ ਫ਼ਿਰ ਭੁੱਲੇ ਕੰਮ ਸਾਰੇ ਗੌਰੀਏ
ਹਾਏ ਲੰਘਦੀ ਨੀ ਅੱਖ ਸੀ ਜੋ ਮਾਰੀ ਗੌਰੀਏ
ਤੇ ਸੱਚੀ ਉਹਦੋਂ ਦਿੱਸਦੇ ਸੀ ਤਾਰੇ ਗੌਰੀਏ
ਹੋ ਸੰਘਦੀ ਤੇ ਜ਼ੁਲਫ਼ਾਂ ਨਾਲ ਫ਼ਿਰੇ ਖੇਡਦੀ
ਹਾਏ ਪੂਰਾ ਨੀ ਤੂੰ ਕਿਹਰ ਗੁਜ਼ਾਰੇ ਗੌਰੀਏ
ਹਾਏ ਲੰਘਦੀ ਨੀ ਅੱਖ ਸੀ ਜੋ ਮਾਰੀ ਗੌਰੀਏ
ਤੇ ਸੱਚੀ ਉਹਦੋਂ ਦਿੱਸਦੇ ਸੀ ਤਾਰੇ ਗੌਰੀਏ
ਹੋ ਸੰਘਦੀ ਤੇ ਜ਼ੁਲਫ਼ਾਂ ਨਾਲ ਫ਼ਿਰੇ ਖੇਡਦੀ
ਹਾਏ ਪੂਰਾ ਨੀ ਤੂੰ ਕਿਹਰ ਗੁਜ਼ਾਰੇ ਗੌਰੀਏ
ਉਹ ਖਿੱਚਦੀ ਐ ਫ਼ੋਟੋਵਾਂ ਤੇ ਪਾਵੇਂ ਜੋ ਸਟੋਰੀਆਂ
ਹਾਏ ਦਿਲ ਕਰੇ ਤੈਨੂੰ ਬਾਰ-ਬਾਰ ਤੱਕ ਲਾਂ
ਕਿਤੇ ਹੋ ਨਾ ਜਾਵਾਂ ਦੂਰ ਇਸ ਗੱਲ ਤੋਂ ਡਰਾਂ ਨੀ
ਤੈਨੂੰ ਸੋਹਣੀਏ ਮੈਂ ਦਿੱਲ 'ਚ ਲੁਕਾ ਕੇ ਰੱਖ ਲਾਂ
ਮੀਤ ਦੀਆਂ ਲਿੱਖਤਾਂ 'ਚ ਤੇਰਾ ਹੀ ਜ਼ਿਕਰ
ਸੱਚੀ ਖੁਦ ਨਾਲੋਂ ਜ਼ਿਆਦਾ ਕਰੇ ਤੇਰਾ ਹਿ ਫ਼ਿਕਰ
ਜਿਹੜਾ ਬੱਚਦਾ ਸੀ ਬਿੱਲੋ ਇੰਨਾਂ ਕੰਮਾਂ ਤੋਂ ਨੀ ਪਾਸੇ
ਤੇਰੀ ਸੰਗ ਕੌਲੋਂ ਹਾਰੇ ਗੌਰੀਏ
ਹਾਏ ਲੰਘਦੀ ਨੀ ਅੱਖ ਸੀ ਜੋ ਮਾਰੀ ਗੌਰੀਏ
ਤੇ ਸੱਚੀ ਉਹਦੋਂ ਦਿੱਸਦੇ ਸੀ ਤਾਰੇ ਗੌਰੀਏ
ਹੋ ਸੰਘਦੀ ਤੇ ਜ਼ੁਲਫ਼ਾਂ ਨਾਲ ਫ਼ਿਰੇ ਖੇਡਦੀ
ਹਾਏ ਪੂਰਾ ਨੀ ਤੂੰ ਕਿਹਰ ਗੁਜ਼ਾਰੇ ਗੌਰੀਏ
ਹਾਏ ਲੰਘਦੀ ਨੀ ਅੱਖ ਸੀ ਜੋ ਮਾਰੀ ਗੌਰੀਏ
ਤੇ ਸੱਚੀ ਉਹਦੋਂ ਦਿੱਸਦੇ ਸੀ ਤਾਰੇ ਗੌਰੀਏ
ਹੋ ਸੰਘਦੀ ਤੇ ਜ਼ੁਲਫ਼ਾਂ ਨਾਲ ਫ਼ਿਰੇ ਖੇਡਦੀ
ਹਾਏ ਪੂਰਾ ਨੀ ਤੂੰ ਕਿਹਰ ਗੁਜ਼ਾਰੇ ਗੌਰੀਏ
Поcмотреть все песни артиста
Sanatçının diğer albümleri