Zaff 2SA - Punjabi Mashup 2021 şarkı sözleri
Sanatçı:
Zaff 2SA
albüm: Punjabi Mashup 2021
ਆਏ ਹਾਏ
ਸੋਹਣਿਆਂ ਨੂੰ
ਆਏ ਹਾਏ
ਆਏ ਹਾਏ
ਇੱਕ ਗੱਲ ਸਾਡੀ ਸੁਨਲਾ ਸੋਹਣੀਏ
ਇੱਕ ਗੱਲ ਸਾਡੀ ਸੁਨਲਾ ਹੀਰੀਏ
ਇੱਕ ਗੱਲ ਸਾਡੀ ਸੁਨਲਾ ਸੋਹਣੀਏ
ਰੂਪ ਸਦਾ ਨਹੀਂ ਰਹਿਣਾ
ਇੱਕ ਵਾਰੀ ਹੁਣ ਤੂੰ, ਸਾਡੀ ਹੋਜਾ
ਮਨਲਾ ਸਾਡਾ ਕਹਿਣਾ
ਇੱਕ ਵਾਰੀ ਦਿਲ ਦੇਦੇ ਦਿਲ ਦੇਦੇ ਦਿਲ
ਸੋਹਣਿਆਂ ਨੂੰ ਦਿਲ ਦੇਦੇ ਦਿਲ ਦੇਦੇ ਦਿਲ
ਇੱਕ ਵਾਰੀ ਦਿਲ ਦੇਦੇ ਦਿਲ ਦੇਦੇ ਦਿਲ
ਸੋਹਣਿਆਂ ਨੂੰ ਦਿਲ ਦੇਦੇ ਦਿਲ ਦੇਦੇ ਦਿਲ
ਹੋ ਵੱਖਰਾ swag ਨੀ, ਵੱਖਰਾ swag ਨੀ
ਹੋ ਵੱਖਰਾ swag ਨੀ, ਵੱਖਰਾ swag ਨੀ
ਸਾਰੀ ਉਮਰ ਰੱਖਾਂਗਾ ਤੈਨੂੰ
ਸਾਰੀ ਉਮਰ ਰੱਖਾਂਗਾ ਤੈਨੂੰ, ਮਨ ਦਾ ਮੀਤ ਬਣਾਕੇ
ਪਰੀਆਂ ਨਾਲੋਂ ਸੋਹਣੀ ਸੂਰਤ
ਦਿਲ ਦੇ ਵਿਚ ਵਸਾ ਕੇ
ਦਿਲ ਦੇ ਵਿਚ ਵਸਾ ਕੇ
ਇੱਕ ਵਾਰੀ ਦਿਲ ਦੇਦੇ ਦਿਲ ਦੇਦੇ ਦਿਲ
ਸੋਹਣਿਆਂ ਨੂੰ ਦਿਲ ਦੇਦੇ ਦਿਲ ਦੇਦੇ ਦਿਲ
ਇੱਕ ਵਾਰੀ ਦਿਲ ਦੇਦੇ ਦਿਲ ਦੇਦੇ ਦਿਲ
ਸੋਹਣਿਆਂ ਨੂੰ ਦਿਲ ਦੇਦੇ ਦਿਲ ਦੇਦੇ ਦਿਲ
ਹੋ ਗੁਡ ਨਾਲੋਂ ਇਸ਼ਕ ਮਿੱਠਾ, ਓਹੋ
ਹੋ ਗੁਡ ਨਾਲੋਂ ਇਸ਼ਕ ਮਿੱਠਾ, ਆਏ ਹਾਏ
ਹੋ ਰੱਬਾ ਲੱਗ ਨਾ ਕਿਸੇ ਨੂੰ ਜਾਵੇ
ਗੁਡ ਨਾਲੋਂ ਇਸ਼ਕ ਮਿੱਠਾ
ਓ ਮੇਰੀ ਪਾਵੇ ਜਿੰਦ ਕਢਲੇ
ਓ ਮੇਰੀ ਪਾਵੇ ਜਿੰਦ ਕਢਲੇ
ਮੇਰੇ ਯਾਰ ਨੂੰ ਮੰਦਾ ਨਾ ਬੋਲੀ
ਓ ਮੇਰੀ ਪਾਵੇ ਜਿੰਦ ਕਢਲੇ
♪
ਜੱਦ ਕੋਲੋਂ ਸਾਡੇ ਤੋ ਲੰਗਦੀ
ਜੱਦ ਕੋਲੋਂ ਸਾਡੇ ਤੋ ਲੰਗਦੀ
ਦਿਲ ਨੂੰ ਹੌਲ ਜੇਹਾ ਪੈਂਦਾ
ਚਾਰੇ ਪਾਸੇ ਤੂੰ ਹੀ ਦਿਸਦੀ
ਤੇਰਾ ਪੁਲੇਖਾ ਪੈਂਦਾ, ਸੋਹਣੀਏ
ਤੇਰਾ ਪੁਲੇਖਾ ਪੈਂਦਾ
ਇੱਕ ਵਾਰੀ ਦਿਲ ਦੇਦੇ ਦਿਲ ਦੇਦੇ ਦਿਲ
ਸੋਹਣਿਆਂ ਨੂੰ ਦਿਲ ਦੇਦੇ ਦਿਲ ਦੇਦੇ ਦਿਲ
ਇੱਕ ਵਾਰੀ ਦਿਲ ਦੇਦੇ ਦਿਲ ਦੇਦੇ ਦਿਲ
ਸੋਹਣਿਆਂ ਨੂੰ ਦਿਲ ਦੇਦੇ ਦਿਲ ਦੇਦੇ ਦਿਲ
ਹੋ ਵੱਖਰਾ swag ਨੀ, ਵੱਖਰਾ swag ਨੀ
ਹੋ ਵੱਖਰਾ swag ਨੀ, ਵੱਖਰਾ swag ਨੀ
♪
ਦਿਲ ਦੇਦੇ ਦਿਲ ਦੇਦੇ ਦਿਲ
ਸੋਹਣਿਆਂ ਨੂੰ ਦਿਲ ਦੇਦੇ ਦਿਲ ਦੇਦੇ ਦਿਲ
ਦਿਲ ਦੇਦੇ ਦਿਲ ਦੇਦੇ ਦਿਲ
ਦਿਲ ਦੇਦੇ ਦਿਲ ਦੇਦੇ ਦਿਲ
Поcмотреть все песни артиста
Sanatçının diğer albümleri