Statik season, baby
ਗੀਤਾਂ ਦੀ ਮਸ਼ੀਨ
♪
ਹੋ, talking-talking ਕਰਦੀ too much
ਮਿੱਧਦੀ ਫ਼ਿਰਦੀ ਪੈਰਾਂ ਨਾ' ਕੱਚ
ਤੇਰੇ ਤੋਂ ਸਾਂਭ ਨੀ ਹੋਇਆ, ਕੁੜੀਏ
ਜੱਟ ਸੀ ਪੂਰਾ ਵੈਲੀ ਨੀ touch
ਕਈ ਪੀ ਗਏ ਅੱਖੀਆਂ 'ਚੋਂ ਦਾਰੂ
Baar ਤੇਰਾ ਮੁਟਿਆਰੇ ਨੀ ਕੰਮ ਚੰਗਾ ਚੱਲਦੈ
So far ਤੇਰਾ ਮੁਟਿਆਰੇ ਨੀ ਕੰਮ ਚੰਗਾ ਚੱਲਦੈ
So far ਤੇਰਾ ਮੁਟਿਆਰੇ ਨੀ ਕੰਮ ਚੰਗਾ ਚੱਲਦੈ
So far ਤੇਰਾ ਮੁਟਿਆਰੇ ਨੀ
♪
ਹੋ, ੨੪ ਘੰਟੇ ਖੁੱਲ੍ਹਾ ਰਹਿੰਦਾ, ਦਿਲ ਤੇਰੇ ਦਾ door, ਕੁੜੇ
ਜੱਟ ਤੋਂ ਹੋਗੀ bore ਕੁੜੇ ਨੀ, ਬਾਹਰੋਂ ਮੰਗਦੀ more, ਕੁੜੇ
ਹੋ, ੨੪ ਘੰਟੇ ਖੁੱਲ੍ਹਾ ਰਹਿੰਦਾ, ਦਿਲ ਤੇਰੇ ਦਾ door, ਕੁੜੇ
ਜੱਟ ਤੋਂ ਹੋਗੀ bore ਕੁੜੇ ਨੀ, ਬਾਹਰੋਂ ਮੰਗਦੀ more, ਕੁੜੇ
ਟਲਜਾ-ਟਲਜਾ ਚਸਕਾ ਜਾਊ ਕੋਈ
ਮਾਰ ਤੇਰਾ ਮੁਟਿਆਰੇ ਨੀ ਕੰਮ ਚੰਗਾ ਚੱਲਦੈ
So far ਤੇਰਾ ਮੁਟਿਆਰੇ ਨੀ ਕੰਮ ਚੰਗਾ ਚੱਲਦੈ
So far ਤੇਰਾ ਮੁਟਿਆਰੇ ਨੀ ਕੰਮ ਚੰਗਾ ਚੱਲਦੈ
So far ਤੇਰਾ ਮੁਟਿਆਰੇ ਨੀ
♪
ਓ, ਕੰਮ ਚੰਗਾ ਚੱਲੇ so far ਤੇਰਾ, ਕੁੜੇ
ਹੁਣ ਯਾਰ ਤੇਰਾ ਰਿਹਾ ਨਈਂ ਪਿਆਰ ਤੇਰਾ
ਸੁਣਲੈ ਪਿਆਰ ਤੇਰਾ, ਕੁੜੇ ਨੀ ਬੇਕਾਰ ਤੇਰਾ
ਦੱਸ ਹੁਣ ਕੁੜੀਏ ਕੀ ਪਾਉਣਾ ਮੈਂ ਆਚਾਰ ਤੇਰਾ?
ਓ, madam ਜੀਂ ਕਿੰਨਿਆਂ ਕੁ sir'an ਦਾ ਸ਼ਿਕਾਰ ਕਰਿਆ?
ਕਿੰਨਿਆਂ ਨੂੰ ਦੱਸੋ ਘਰੋਂ ਬਾਹਰ ਕਰਿਆ?
ਕੀਤਾ Bussines, ਮੈਂ ਪਿਆਰ ਕਰਿਆ
ਇਹਨਾਂ ਗੱਲਾਂ ਨੇ ਹੀ ਮੈਨੂੰ ਤੇਰੇ ਤੋਂ far ਕਰਿਆ
ਓ, ਓ, money ਦੇ ਸਿਰ ਤੇ ਨਿੱਖਰੀ ਜਾਵੇ, ਤੇਰੀ ਕੁੜੇ beauty ਨੀ
ਸਾਡੀ ਹਟੀ duty ਨੀ, ਕਿਸ-ਕਿਸ ਦੀ ਬਣੀ cutie ਨੀ?
Money ਦੇ ਸਿਰ ਤੇ ਨਿੱਖਰੀ ਜਾਵੇ, ਤੇਰੀ ਕੁੜੇ beauty ਨੀ
ਸਾਡੀ ਹਟੀ duty ਨੀ, ਤੂੰ ਕੀਹਦੀ ਬਣੀ cutie ਨੀ?
ਓ, ਚੰਨ-ਚੰਨ ਕਹਿ ਕੇ ਸੱਚੀਂ ਗਈ ਚੰਨ ਚਾੜ
ਤੇਰਾ ਮੁਟਿਆਰੇ ਨੀ ਕੰਮ ਚੰਗਾ ਚੱਲਦੈ
So far ਤੇਰਾ ਮੁਟਿਆਰੇ ਨੀ ਕੰਮ ਚੰਗਾ ਚੱਲਦੈ
So far ਤੇਰਾ ਮੁਟਿਆਰੇ ਨੀ ਕੰਮ ਚੰਗਾ ਚੱਲਦੈ
So far ਤੇਰਾ ਮੁਟਿਆਰੇ ਨੀ
♪
(So far ਤੇਰਾ ਮੁਟਿਆਰੇ ਨੀ)
Поcмотреть все песни артиста
Sanatçının diğer albümleri