Aamir Khan - Rabb Manneya şarkı sözleri
Sanatçı:
Aamir Khan
albüm: Koi Jaane Na
तेरे नैना ऐसे क़ाफ़िर
क्या छुपाऊँ तुझ से आख़िर?
तेरे नैना ऐसे क़ाफ़िर
क्या छुपाऊँ तुझ से आख़िर?
तू तो जाने मेरी सारी चोरियाँ
तेरे पीछे...
तेरे पीछे चल दूँ मैं आँखें मीचे
तेरे हाथों में हैं मेरी डोरियाँ
ਤੂੰ ਹੀ ਚੰਨ ਮੇਰਾ, ਤੂੰ ਹੀ ਮੇਰੀ ਰਾਤਾਂ
ਤੂੰ ਹੀ ਧੁੱਪ ਮੇਰੀ, ਤੂੰ ਹੀ ਬਰਸਾਤਾਂ
ਮੈਂ ਯਾਰਾ, ਤੈਨੂੰ ਸੱਭ ਮੰਨਿਆ
तू माने या ना माने, दिलदारा
ਅਸਾਂ ਤੇ ਤੈਨੂੰ ਰੱਬ ਮੰਨਿਆ
तू माने या ना माने, दिलदारा
ਅਸਾਂ ਤੇ ਤੈਨੂੰ ਰੱਬ ਮੰਨਿਆ
ਦੱਸ ਹੋਰ ਕਿਹੜਾ ਰੱਬ ਦਾ ਦੁਆਰਾ?
ਹੋ, ਹੋਰ ਕਿਹੜਾ ਰੱਬ ਦਾ ਦੁਆਰਾ?
ਅਸਾਂ ਤੇ ਤੈਨੂੰ ਰੱਬ ਮੰਨਿਆ
तू माने या ना माने, दिलदारा
ਅਸਾਂ ਤੇ ਤੈਨੂੰ ਰੱਬ ਮੰਨਿਆ
ਅਸਾਂ ਤੇ ਤੈਨੂੰ ਰੱਬ ਮੰਨਿਆ
♪
ਪਹਿਰੋਂ-ਪਹਿਰ ਤੈਨੂੰ ਤੱਕਦੀ ਜਾਵਾਂ
ਤੁਝ ਪੇ ਮਰ ਕੇ ਮੈਂ ਜੀ ਜਾਵਾਂ
ਹੋ, ਪਹਿਰੋਂ-ਪਹਿਰ ਤੈਨੂੰ ਤੱਕਦੀ ਜਾਵਾਂ
ਤੁਝ ਪੇ ਮਰ ਕੇ ਮੈਂ ਜੀ ਜਾਵਾਂ
ਤੇਰੀ ਜੁਦਾਈ ਯੂੰ ਤੜਪਾਵੇ
ਸਾਂਸ ਭਰੂੰ ਤੋ ਅੱਖ ਭਰ ਆਵੇ
ਹੋ, ਤੇਰੇ ਬਿਨਾਂ ਨਹੀਓਂ ਦਿਲ ਦਾ ਗੁਜ਼ਾਰਾ
ਅਸਾਂ ਤੇ ਤੈਨੂੰ ਰੱਬ ਮੰਨਿਆ
तू माने या ना माने, दिलदारा
ਅਸਾਂ ਤੇ ਤੈਨੂੰ ਰੱਬ ਮੰਨਿਆ
ਅਸਾਂ ਤੇ ਤੈਨੂੰ ਰੱਬ ਮੰਨਿਆ
ਨਹੀਂ ਜੀਣਾ, ਤੇਰੇ ਬਾਝੋਂ ਮੈਂ ਨਹੀਂ ਜੀਣਾ
ਜੱਗ ਛੱਡ ਜਾਣਾ, ਨਹੀਂ ਜੀਣਾ
ਮੈਂ ਤਾਂ ਮਰ ਜਾਣਾ, ਨਹੀਂ ਜਾਣਾ
ਹੈ ਕਾਫ਼ੀ, ਜੋਗੀ ਨੂੰ ਮੰਦਰ ਕਾਫ਼ੀ
तारों को अंबर काफ़ी
लहरों को समंदर काफ़ी, यारा
ਸਾਨੂੰ ਕਾਫ਼ੀ ਤੇਰੀ ਅੱਖ ਦਾ ਇਸ਼ਾਰਾ
ਸਾਨੂੰ ਕਾਫ਼ੀ ਤੇਰੀ ਅੱਖ ਦਾ ਇਸ਼ਾਰਾ
ਅਸਾਂ ਤੇ ਤੈਨੂੰ ਰੱਬ ਮੰਨਿਆ
तू माने या ना माने, दिलदारा
ਅਸਾਂ ਤੇ ਤੈਨੂੰ ਰੱਬ ਮੰਨਿਆ
ਅਸਾਂ ਤੇ ਤੈਨੂੰ ਰੱਬ ਮੰਨਿਆ
ਅਸਾਂ ਤੇ ਤੈਨੂੰ ਰੱਬ ਮੰਨਿਆ
Поcмотреть все песни артиста
Sanatçının diğer albümleri