ਮੇਰੀ ਉਹਦੇ ਨਾਲ ਹੋ ਗਈ ਲੜਾਈ, ਅੜੀਓ
ਮੇਰੀ ਉਹਦੇ ਨਾਲ ਹੋ ਗਈ ਲੜਾਈ, ਅੜੀਓ
♪
ਮੇਰੀ ਉਹਦੇ ਨਾਲ ਹੋ ਗਈ ਲੜਾਈ, ਅੜੀਓ
ਮੇਰੀ ਉਹਦੇ ਨਾਲ ਹੋ ਗਈ ਲੜਾਈ, ਅੜੀਓ
ਸਾਰੇ ਪਿੰਡ ਵਿੱਚ, ਸਾਰੇ ਪਿੰਡ ਵਿੱਚ
ਸਾਰੇ ਪਿੰਡ ਵਿੱਚ ਮੱਚ ਗਈ ਦੁਹਾਈ, ਅੜੀਓ
ਮੇਰੀ ਉਹਦੇ ਨਾਲ ਹੋ ਗਈ ਲੜਾਈ, ਅੜੀਓ
ਮੇਰੀ ਉਹਦੇ ਨਾਲ ਹੋ ਗਈ ਲੜਾਈ, ਅੜੀਓ
♪
ਉਹ ਵੀ ਨਿਕਲ ਗਿਆ ਬਾਹਰ, ਮੈਂ ਵੀ ਲਿਆ ਕੁੰਡਾ ਮਾਰ
ਉਹ ਵੀ ਨਿਕਲ ਗਿਆ ਬਾਹਰ, ਮੈਂ ਵੀ ਲਿਆ ਕੁੰਡਾ ਮਾਰ
ਉਹ ਵੀ ਨਿਕਲ ਗਿਆ ਬਾਹਰ, ਮੈਂ ਵੀ ਲਿਆ ਕੁੰਡਾ ਮਾਰ
ਉਹਨੇ ਹੌਲੀ ਜਿਹੀ, ਉਹਨੇ ਹੌਲੀ ਜਿਹੀ
ਉਹਨੇ ਹੌਲੀ ਜਿਹੀ ਕੁੰਡੀ ਖੜਕਾਈ, ਅੜੀਓ
ਮੇਰੀ ਉਹਦੇ ਨਾਲ ਹੋ ਗਈ ਲੜਾਈ, ਅੜੀਓ
ਮੇਰੀ ਉਹਦੇ ਨਾਲ ਹੋ ਗਈ ਲੜਾਈ, ਅੜੀਓ
♪
ਉਹ ਵੀ ਜਾ ਸੁੱਤਾ ਚੁਬਾਰੇ, ਮੈਂ ਵੀ ਸੁੱਤੀ ਵਿਹੜੇ ਵਿੱਚ
ਉਹ ਵੀ ਜਾ ਸੁੱਤਾ ਚੁਬਾਰੇ, ਮੈਂ ਵੀ ਸੁੱਤੀ ਵਿਹੜੇ ਵਿੱਚ
ਉਹ ਵੀ ਗਿਆ ਬਜ਼ਾਰ, ਮੈਂ ਵੀ ਪਈ ਰਹੀ ਚਿੱਤ
ਉਹ ਵੀ ਗਿਆ ਬਜ਼ਾਰ, ਮੈਂ ਵੀ ਪਈ ਰਹੀ ਚਿੱਤ
ਨੀਂਦ ਦੋਨਾਂ ਨੂੰ ਨਾ...
ਹੋ, ਨੀਂਦ ਦੋਨਾਂ ਨੂੰ ਨਾ ਸਾਰੀ ਰਾਤ ਆਈ, ਅੜੀਓ
ਮੇਰੀ ਉਹਦੇ ਨਾਲ ਹੋ ਗਈ ਲੜਾਈ, ਅੜੀਓ
ਮੇਰੀ ਉਹਦੇ ਨਾਲ ਹੋ ਗਈ ਲੜਾਈ, ਅੜੀਓ
♪
ਹਾਏ, ਰਾਤੀ ਗੁੱਸੇ ਵਿੱਚ ਮੈਨੂੰ ਥੋੜ੍ਹਾ ਹੋ ਗਿਆ ਬੁਖਾਰ
ਐਨੇ ਵਿੱਚ ਉਹਨੇ ਸੁੱਟ ਦਿੱਤੇ ਸਾਰੇ ਹਥਿਆਰ
ਰਾਤੀ ਗੁੱਸੇ ਵਿੱਚ ਮੈਨੂੰ ਥੋੜ੍ਹਾ ਹੋ ਗਿਆ ਬੁਖਾਰ
ਐਨੇ ਵਿੱਚ ਉਹਨੇ ਸੁੱਟ ਦਿੱਤੇ ਸਾਰੇ ਹਥਿਆਰ
ਉਹ ਤਾਂ ਸ਼ਹਿਰੋਂ ਜਾ ਕੇ, ਉਹ ਤਾਂ ਦਿੱਲੀਓ ਜਾ ਕੇ
ਉਹ ਤਾਂ ਸ਼ਹਿਰੋਂ ਜਾ ਕੇ ਲੇ ਆਇਆ ਦਵਾਈ, ਅੜੀਓ
ਸਾਡੀ ਹੋ ਗਈ ਐ ਸੁਲਹ ਸਫ਼ਾਈ, ਅੜੀਓ
ਸਾਡੀ ਹੋ ਗਈ ਐ ਸੁਲਹ ਸਫ਼ਾਈ, ਅੜੀਓ
ਸਾਡੀ ਹੋ ਗਈ ਐ ਸੁਲਹ ਸਫ਼ਾਈ, ਅੜੀਓ
ਸਾਰੇ ਪਿੰਡ ਵਿੱਚ, ਸਾਰੇ ਪਿੰਡ ਵਿੱਚ
ਸਾਰੇ ਪਿੰਡ ਵਿੱਚ ਮੱਚ ਗਈ ਦੁਹਾਈ, ਅੜੀਓ
ਸਾਡੀ ਹੋ ਗਈ ਐ ਸੁਲਹ ਸਫ਼ਾਈ, ਅੜੀਓ
ਸਾਡੀ ਹੋ ਗਈ ਐ ਸੁਲਹ ਸਫ਼ਾਈ, ਅੜੀਓ
ਸਾਡੀ ਹੋ ਗਈ ਐ ਸੁਲਹ ਸਫ਼ਾਈ, ਅੜੀਓ
Поcмотреть все песни артиста