ਮੇਰਾ ਐ
ਹੋ, ਮੈਨੂੰ ਸੌਣ ਨਾ ਦੇਵੇ, ਹੱਥ ਲਾਉਣ ਨਾ ਦੇਵੇ
ਜਿਹੜਾ ਗਾਉਂਦਾ ਮੇਰਾ ਮਾਹੀਆ ਗੀਤ ਗਾਉਣ ਨਾ ਦੇਵੇ
ਜਦ ਮੈਂ ਪਾਵਾਂ ਗਲ ਵਿਚ ਬਾਹਵਾਂ, ਦੇਖ ਸੜੇ
ਵੇ ਫੇਰ ਕਹਿੰਦੀ, "ਖਾਲੀ ਵਿਹੜਾ ਐ"
(ਮਾਹੀਆ, ਮਾਹੀਆ)
(ਮਾਹੀਆ, ਮਾਹੀਆ)
ਨਾ ਕਰ ਸੱਸੇ ਪੁੱਤਰ-ਪੁੱਤਰ, ਹੁਣ ਤੇ ਮਾਹੀਆ ਮੇਰਾ ਐ
ਨਾ ਕਰ ਸੱਸੇ ਪੁੱਤਰ-ਪੁੱਤਰ, ਹੁਣ ਤੇ ਮਾਹੀਆ ਮੇਰਾ ਐ
ਹੁਣ ਤੇ ਮਾਹੀਆ ਮੇਰਾ ਐ, ਹੁਣ ਤੇ ਮਾਹੀਆ ਮੇਰਾ ਐ
ਨਾ ਕਰ ਸੱਸੇ ਪੁੱਤਰ-ਪੁੱਤਰ, ਹੁਣ ਤੇ ਮਾਹੀਆ ਮੇਰਾ ਐ
(ਬੁੜ-ਬੁੜ ਕਰਨਾ ਬੰਦ ਕਰ)
♪
ਗੋਡੇ-ਗੋਡੇ ਚਾਹ ਸੀ ਤੈਨੂੰ ਵਿਆਹ ਕੇ ਜਦੋਂ ਲਿਆਈ ਸੀ
ਹੋ, ਗੋਡੇ-ਗੋਡੇ ਚਾਹ ਸੀ ਤੈਨੂੰ ਵਿਆਹ ਕੇ ਜਦੋਂ ਲਿਆਈ ਸੀ
ਨੂੰਹ ਮੇਰੀ ਗੁੜ ਵਰਗੀ ਮਿੱਠੀ, ਪਿੰਡ ਦੁਹਾਈ ਪਾਈ ਸੀ
ਹੁਣ ਕਹਿੰਦੀ, "ਤੂੰ ਮਿਰਜਾ ਵਰਗੀ, ਚਾਹੇ ਸੋਹਣਾ ਚਿਹਰਾ ਐ"
ਜਿੰਨੇ ਵੀ ਤੂੰ ਕੱਸ ਲੈ ਤਾਨੇ, ਹੁਣ ਤੇ ਮਾਹੀਆ ਮੇਰਾ ਐ
ਨਾ ਕਰ ਸੱਸੇ ਪੁੱਤਰ-ਪੁੱਤਰ, ਹੁਣ ਤੇ ਮਾਹੀਆ ਮੇਰਾ ਐ
ਨਾ ਕਰ ਸੱਸੇ ਪੁੱਤਰ-ਪੁੱਤਰ, ਹੁਣ ਤੇ ਮਾਹੀਆ ਮੇਰਾ ਐ
(ਥੋੜ੍ਹਾ ਸ਼ਰਮ ਕਰ ਲੈ)
ਹੁਣ ਤੇ ਮਾਹੀਆ ਮੇਰਾ ਐ (ਛਿੱਤਰ ਖਾਕੇ ਮਨੇਂਗੀ)
ਹੁਣ ਤੇ ਮਾਹੀਆ ਮੇਰਾ ਐ (ਬੂਥੀ ਦੇਖੀ ਆਪਣੀ?)
ਹੁਣ ਤੇ ਮਾਹੀਆ...
(ਚੁੜ-ਚੁੜ-ਚੁੜ-ਚੁੜੈਲ)
ਹਾਏ, ਜਦ single ਸੀ, ਤੇਰਾ ਕਾਕਾ late night ਘਰ ਆਉਂਦਾ ਸੀ
ਕੁੜੀਆਂ ਦੇ college ਦੀ ਚੌਵੀ ਘੰਟੇ ਗੇੜੀ ਲਾਉਂਦਾ ਸੀ
ਘਰ ਬਹਿਣਾ ਨਹੀਂ ਸੱਸੇ ਇਹਨੂੰ, ਮੇਰੇ ਡਰ ਤੋਂ ਆਇਆ ਐ
ਬੀਬਾ ਮੁੰਡਾ ਇਹਨੂੰ ਬੜੀ ਮੁਸ਼ਕਿਲ ਨਾਲ ਬਨਾਇਆ ਐ
ਵਿਆਹ ਤੋਂ ਪਹਿਲਾਂ...
ਵਿਆਹ ਤੋਂ ਪਹਿਲਾਂ ਬੜਾ ਲਫ਼ੰਡਰ ਕਾਕਾ ਸੀ ਇਹ ਤੇਰਾ ਵੇ
ਜਿੰਨੇ ਵੀ ਤੂੰ ਕੱਸ ਲੈ ਤਾਨੇ, ਹੁਣ ਤੇ ਮਾਹੀਆ ਮੇਰਾ ਐ
ਨਾ ਕਰ ਸੱਸੇ ਪੁੱਤਰ-ਪੁੱਤਰ, ਹੁਣ ਤੇ ਮਾਹੀਆ ਮੇਰਾ ਐ
ਨਾ ਕਰ ਸੱਸੇ ਪੁੱਤਰ-ਪੁੱਤਰ, ਹੁਣ ਤੇ ਮਾਹੀਆ ਮੇਰਾ ਐ
ਜਦ ਪਾਉਂਦਾ ਸੀ ਬੁਸ਼ਰਟ-ਨਿੱਕਰ ਤਦੇ ਪੁੱਤਰ ਤੇਰਾ ਸੀ
ਹੁਣ ਪਾਉਂਦਾ ਐ Tommy, Gucci, ਹੁਣ ਤੇ ਮਾਹੀਆ ਮੇਰਾ ਐ
ਜਦ cable ਦੇ bill ਸੀ ਭਰਦਾ ਤਦੇ ਪੁੱਤਰ ਤੇਰਾ ਸੀ
ਹੁਣ Netflix 'ਤੇ chill ਐ ਕਰਦਾ, ਹੁਣ ਤੇ ਮਾਹੀਆ ਮੇਰਾ ਐ
ਜਦ ਸੀ ਦੁੱਧੂ mug ਚੇ ਪੀਂਦਾ ਤਦੇ ਕਾਕਾ ਤੇਰਾ ਸੀ
ਹੁਣ ਪਟਿਆਲਾ ਦੱਬ ਕੇ ਪੀਂਦਾ, ਹੁਣ ਤੇ ਮਾਹੀਆ ਮੇਰਾ ਐ
ਹੁਣ ਤੇ ਮਾਹੀਆ ਮੇਰਾ ਐ (ਛਿੱਤਰ ਖਾਕੇ ਮਨੇਂਗੀ)
ਹੁਣ ਤੇ ਮਾਹੀਆ ਮੇਰਾ ਐ (ਥੋੜ੍ਹਾ ਸ਼ਰਮ ਕਰ ਲੈ)
Поcмотреть все песни артиста
Sanatçının diğer albümleri