ਕਿਹੜੀ ਗੱਲਾਂ ਮੈਨੂੰ ਛੱਡ ਕੇ ਤੂੰ ਗਿਆ ਐ?
ਐਵੇਂ ਸ਼ੱਕਾਂ ਵਿੱਚ, ਵਹਿਮਾਂ ਵਿੱਚ ਪਿਆ ਐ
ਕਿਹੜੀ ਗੱਲਾਂ ਮੈਨੂੰ ਛੱਡ ਕੇ ਤੂੰ ਗਿਆ ਐ?
ਐਵੇਂ ਸ਼ੱਕਾਂ ਵਿੱਚ, ਵਹਿਮਾਂ ਵਿੱਚ ਪਿਆ ਐ
ਹੋਵੇ ਕੋਲ਼, ਮਾਹੀ, ਹਾਂ
ਹੋਵੇ ਕੋਲ਼, ਮਾਹੀ, ਤੈਨੂੰ ਮੈਂ ਵਿਖਾਵਾਂ
ਰਾਤਾਂ ਦੀ ਮੇਰੀ ਨੀਂਦ ਉੱਡ ਗਈ
♪
ਹੋ, ਬਿਨ ਮਾਹੀ ਕਿਵੇਂ? Hmm-hmm
ਬਿਨ ਮਾਹੀ ਕਿਵੇਂ ਦਿਲ ਪਰਛਾਵਾਂ?
ਰਾਤਾਂ ਦੀ ਮੇਰੀ ਨੀਂਦ ਉੱਡ ਗਈ
ਰਾਤਾਂ ਦੀ ਮੇਰੀ ਨੀਂਦ ਉੱਡ ਗਈ
ਓ, ਢੋਲਾ, ਮਾਫ਼ ਕਰੀਂ ਹੋਈਆਂ ਜੋ ਖ਼ਤਾਵਾਂ
ਢੋਲਾ, ਮਾਫ਼ ਕਰੀਂ ਹੋਈਆਂ ਜੋ ਖ਼ਤਾਵਾਂ
ਰਾਤਾਂ ਦੀ ਮੇਰੀ ਨੀਂਦ ਉੱਡ ਗਈ
ਰਾਤਾਂ ਦੀ ਮੇਰੀ ਨੀਂਦ ਉੱਡ ਗਈ
ਮੈਥੋਂ ਰੁੱਸ ਕੇ ਤੂੰ ਲਾਈਆਂ ਕੀ ਐ, ਹਾਣੀਆ?
ਮੈਂ ਤਾਂ ਮਰ ਕੇ ਵੀ ਤੇਰੀ, ਦਿਲ-ਜਾਣੀਆ
ਮੈਥੋਂ ਰੁੱਸ ਕੇ ਤੂੰ ਲਾਈਆਂ ਕੀ ਐ, ਹਾਣੀਆ?
ਮੈਂ ਤਾਂ ਮਰ ਕੇ ਵੀ ਤੇਰੀ, ਦਿਲ-ਜਾਣੀਆ
ਜੇ ਤੂੰ ਆਵੇ ਤੇ ਮੈਂ...
ਜੇ ਤੂੰ ਆਵੇ ਤੇ ਮੈਂ ਅੱਖਾਂ 'ਤੇ ਬਿਠਾਵਾਂ
ਜੇ ਤੂੰ ਆਵੇ ਤੇ ਮੈਂ ਅੱਖਾਂ 'ਤੇ ਬਿਠਾਵਾਂ
ਰਾਤਾਂ ਦੀ ਮੇਰੀ ਨੀਂਦ ਉੱਡ ਗਈ
ਰਾਤਾਂ ਦੀ ਮੇਰੀ ਨੀਂਦ ਉੱਡ ਗਈ
ਬਿਨ ਮਾਹੀ ਕਿਵੇਂ ਦਿਲ ਪਰਛਾਵਾਂ?
ਬਿਨ ਮਾਹੀ ਕਿਵੇਂ ਦਿਲ ਪਰਛਾਵਾਂ?
ਰਾਤਾਂ ਦੀ ਮੇਰੀ ਨੀਂਦ ਉੱਡ ਗਈ
ਰਾਤਾਂ ਦੀ ਮੇਰੀ ਨੀਂਦ ਉੱਡ ਗਈ
♪
ਹੋ, ਰਹਿ ਗਿਆ ਵੇ ਮੈਂ ਕੱਲਮ-ਕੱਲਾ
ਪਿਆਰ ਦਾ ਧੋਖਾ ਖਾ ਕੇ
ਰਹਿ ਗਿਆ ਵੇ ਮੈਂ ਕੱਲਮ-ਕੱਲਾ
ਪਿਆਰ ਦਾ ਧੋਖਾ ਖਾ ਕੇ
ਰਹਿ ਗਿਆ ਮੈਂ ਕੱਲਮ-ਕੱਲਾ
ਪਿਆਰ ਦਾ ਧੋਖਾ ਖਾ ਕੇ
ਖੋ ਕੇ ਨੀਂਦਰਾਂ ਲੈ ਗਿਆ ਕੋਈ
ਆਪਣਾ ਚੈਨ ਚੁਰਾ ਕੇ
...ਨੀਂਦ ਉੱਡ ਗਈ
ਰਾਤਾਂ ਦੀ ਮੇਰੀ ਨੀਂਦ ਉੱਡ ਗਈ
ਬਿਨ ਮਾਹੀ ਕਿਵੇਂ ਦਿਲ ਪਰਛਾਵਾਂ?
ਬਿਨ ਮਾਹੀ ਕਿਵੇਂ ਦਿਲ ਪਰਛਾਵਾਂ?
ਬਿਨ ਮਾਹੀ ਕਿਵੇਂ ਦਿਲ ਪਰਛਾਵਾਂ?
ਰਾਤਾਂ ਦੀ ਮੇਰੀ ਨੀਂਦ ਉੱਡ ਗਈ
ਰਾਤਾਂ ਦੀ ਮੇਰੀ ਨੀਂਦ ਉੱਡ ਗਈ
(ਬਿਨ ਮਾਹੀ ਕਿਵੇਂ ਦਿਲ ਪਰਛਾਵਾਂ?)
(ਬਿਨ ਮਾਹੀ ਕਿਵੇਂ ਦਿਲ ਪਰਛਾਵਾਂ?)
(ਰਾਤਾਂ ਦੀ ਮੇਰੀ ਨੀਂਦ ਉੱਡ ਗਈ)
(ਰਾਤਾਂ ਦੀ ਮੇਰੀ ਨੀਂਦ ਉੱਡ ਗਈ)
(ਢੋਲਾ, ਮਾਫ਼ ਕਰੀਂ ਹੋਈਆਂ ਜੋ ਖ਼ਤਾਵਾਂ)
(ਢੋਲਾ, ਮਾਫ਼ ਕਰੀਂ ਹੋਈਆਂ ਜੋ ਖ਼ਤਾਵਾਂ)
(ਰਾਤਾਂ ਦੀ ਮੇਰੀ ਨੀਂਦ ਉੱਡ ਗਈ)
(ਰਾਤਾਂ ਦੀ ਮੇਰੀ ਨੀਂਦ ਉੱਡ ਗਈ)
ਰਾਤਾਂ ਦੀ ਮੇਰੀ ਨੀਂਦ ਉੱਡ ਗਈ
Поcмотреть все песни артиста
Sanatçının diğer albümleri