ਬੱਲ ਖਾ-ਖਾ ਤੁਰਦੀ
ਕਿਹਤੋਂ ਸਿੱਖਿਆ ਤੋਰਾਂ ਨੇ
ਲਾਉਣੀ ਗੇੜੀ ਸਿੱਖ ਲਈ
ਹਾਏ ਕਲ ਦਿਆਂ ਛੋਰਾ ਨੇ
ਥੋਨੂੰ ਮਾਣ ਆਖਦੇ ਆ (Shorti Lox)
ਜਿਹਦੇ ਨਾਲ ਯਾਰਾਨੇ ਨੀ (Amrit Maan)
ਨਾਲ ਯਾਰਾਨੇ ਨੀ (Zeus)
Bombaclot, do dem dance
Run that
♪
ਗੱਲ ਸੂਰਮੇ ਦੀ ਕਰੀਏ
ਜਮਾ End ਰਕਾਨੇ ਨੀ
ਚਲ ਵੇਹਲਾ ਰੱਖੀ ਤੂੰ
Weekend ਰਕਾਨੇ ਨੀ
ਕਦੇ UK ਹੁੰਨੀ ਐ
ਕਦੇ ਪਿੰਡ ਰਕਾਨੇ ਨੀ
ਗੱਲ ਸੂਰਮੇ ਦੀ ਕਰੀਏ
ਜਮਾ End ਰਕਾਨੇ ਨੀ
ਚਲ ਵੇਹਲਾ ਰੱਖੀ ਤੂੰ
Weekend ਰਕਾਨੇ ਨੀ
ਕਦੇ ਦਿੱਲੀ ਹੁੰਨੀ ਐ
ਕਦੇ ਪਿੰਡ ਰਕਾਨੇ ਨੀ
ਕੱਢੇ ਮੇਰੀ ਜਾਨ
ਮੁੰਡਾ ਐ ਪੇਸ਼ਾਵਾਰ ਦਾ
ਕੱਢੇ ਮੇਰੀ ਜਾਨ
ਮੁੰਡਾ ਐ ਪੇਸ਼ਾਵਾਰ ਦਾ
ਮੈਂ ਮਰ ਗਈ ਮੇਰੀ ਮਾ
One, two, three
ਮੈਂ ਮਰ ਗਈ ਮੇਰੀ ਮਾ
Touch ਹੈ ਲਾਹੌਰ ਦਾ
ਮੈਂ ਮਰ ਗਈ ਮੇਰੀ ਮਾ
Touch ਹੈ ਲਾਹੌਰ ਦਾ
Rich Family ਤੋਂ
ਉਡੇ First Class'ਆਂ ਤੇ
ਪਾਣੀ ਫੇਰਦੀ ਐ
ਮੁੰਡਿਆਂ ਦੀਆਂ ਆਸਾਂ ਤੇ
Rich Family ਤੋਂ
ਉਡੇ First Class'ਆਂ ਤੇ
ਨਿਤ ਪਾਣੀ ਫੇਰਦੀ ਐ
ਮੁੰਡਿਆਂ ਦੀਆਂ ਆਸਾਂ ਤੇ
ਐਵੇਂ ਸੰਗਣਾ ਕਿਉਂ ਕਰਦੀ
Pretend ਰਕਾਨੇ ਨੀ
ਗੱਲ ਸੂਰਮੇ ਦੀ ਕਰੀਏ
ਜਮਾ End ਰਕਾਨੇ ਨੀ
ਚਲ ਵੇਹਲਾ ਰੱਖੀ ਤੂੰ
Weekend ਰਕਾਨੇ ਨੀ
ਕਦੇ UK ਹੁੰਨੀ ਐ
ਕਦੇ ਪਿੰਡ ਰਕਾਨੇ ਨੀ
♪
ਹੁਸਨ ਤੇ ਸ਼ਾਇਰਾ ਨੇ
ਹਾਏ ਗੱਲਾਂ ਜੋੜਨੀ ਆ
ਜਦੋਂ ਲੱਕ ਹਲਾਉਣੀ ਆ
ਹਿੱਲੇ California
California
One, two, three
ਤੇਰੇ ਹੁਸਨ ਤੇ ਸ਼ਾਇਰਾ ਨੇ
ਹਾਏ ਸਿਫਤਾਂ ਜੋੜਨੀ ਆ
ਜਦੋਂ ਲੱਕ ਹਲਾਉਣੀ ਐ
ਹਿੱਲੇ California
ਤੈਥੋਂ ਚੱਲੇ ਸੂਟਾ ਦੇ
Trend ਰਕਾਨੇ ਨੀ
ਗੱਲ ਸੂਰਮੇ ਦੀ ਕਰੀਏ
ਜਮਾ End ਰਕਾਨੇ ਨੀ
ਚਲ ਵੇਹਲਾ ਰੱਖੀ ਤੂੰ
Weekend ਰਕਾਨੇ ਨੀ
ਕਦੇ UK ਹੁੰਨੀ ਐ
ਕਦੇ ਪਿੰਡ ਰਕਾਨੇ ਨੀ
Поcмотреть все песни артиста
Sanatçının diğer albümleri