Dr Zeus - COUPLE şarkı sözleri
Sanatçı:
Dr Zeus
albüm: Born Ready
Suit'ਆਂ ਦੇ ਨਾ ਸੋਚਲੇ design ਸੋਹਣਿਆ
ਆਵੇਂਗਾ ਕਦੋਂ ਤੂੰ ਦੱਸ ਲੈਣ ਸੋਹਣਿਆ
Oh suit'ਆਂ ਦੇ ਤੂੰ ਸੋਛਲੇ design ਸੋਹਣੀਏ
ਆਉ ਗਾਉਗਾ ਛੇਤੀ ਲੈਣ ਸੋਹਣੀਏ
Oh ਤੇਰੇ ਨਾਲ ਬੜੇ ਚੰਗਾ wedding ਦੀ photo
ਸੱਚੀ ਚਾਹ ਇਸ ਦਿਲ ਨੂੰ ਬੜਾ
ਤੈਨੂੰ ਮੈਨੂੰ ਦੇਖ ਲੋਕੀ ਕਹਿਣ ਹਨੁਣੇ ਉਹੋ ਕਿੰਨਾ ਸੋਹਣਾ couple ਖੜਾ
ਤੈਨੂੰ ਮੈਨੂੰ ਵੇਖ ਲੋਕੀ ਕਹਿਣ ਹਾਨੀਆ ਉਹੋ ਕਿੰਨਾ ਸੋਹਣਾ couple ਖੜਾ
ਉਹੋ ਕਿੰਨਾ ਸੋਹਣਾ couple ਖੜਾ
ਹੋਈ ਕਿੰਨਾ ਸੋਹਣਾ couple ਖੜਾ
ਹੋ ਅੱਜ ਕੱਲ ਖੁਸ਼ ਖੁਸ਼ ਰਹਿਣੀਆ ਮੇਤਾ ਦੇ
ਨੈਣਾ ਵਿੱਚ ਲੇਲੀਏ ਤੂੰ ਸੂਰਮੇ ਦੀ ਠਾ ਦੇ
(ਅੱਜ ਕੱਲ ਖੁਸ਼ ਖੁਸ਼ ਰਹਿਣੀਆ ਮੇਤਾ ਦੇ
ਨੈਣਾ ਵਿੱਚ ਲੇਲੀਏ ਤੂੰ ਸੂਰਮੇ ਦੀ ਠਾ ਦੇ)
ਅੱਜ ਕੱਲ ਖੁਸ਼ ਖੁਸ਼ ਰਹਿਣੀਆ ਤੂੰ ਤਾਂ ਦੀ
ਨੈਣਾ ਵਿੱਚ ਲੇਲੀਆ ਮੈਂ ਸੂਰਮੇ ਦਿਖਾਣੀ
Oh ਚੜ ਦੇ ਸਿਆਲ ਪਰ ਖੁੱਲਾ ਨਾਲ ਜਾਵੇ
ਬਾ ਗਰਿਚਾ ਮੱਲ ਕਰਦੇ ਹਰਾ
ਤੈਨੂੰ ਮੈਨੂੰ ਦੇਖ ਲੋਕੀ ਕਹਿਣ ਹਨੁਣੇ ਉਹੋ ਕਿੰਨਾ ਸੋਹਣਾ couple ਖੜਾ
ਤੈਨੂੰ ਮੈਨੂੰ ਵੇਖ ਲੋਕੀ ਕਹਿਣ ਹਾਨੀਆ ਉਹੋ ਕਿੰਨਾ ਸੋਹਣਾ couple ਖੜਾ
ਉਹੋ ਕਿੰਨਾ ਸੋਹਣਾ couple ਖੜਾ
ਹੋਈ ਕਿੰਨਾ ਸੋਹਣਾ couple ਖੜਾ
ਗੋਰਿਆ ਬਾਹਾਂ ਦੇ ਵਿੱਚ gold ਦੇ ਕੰਗਣੇ
ਤੂੰ ਲਿਖ ਮੇਰਾ ਨਾਂ ਹੱਥ ਮਹਿੰਦੀ ਨਾਲ ਰੰਗਣੇ
(ਗੋਰਿਆ ਬਾਹਾਂ ਦੇ ਵਿੱਚ gold ਦੇ ਕੰਗਣੇ
ਤੂੰ ਲਿਖ ਮੇਰਾ ਨਾਂ ਹੱਥ ਮਹਿੰਦੀ ਨਾਲ ਰੰਗਣੇ)
ਗੋਰਿਆ ਬਾਵਾਂ ਦੇ ਵਿੱਚ gold ਦੇ ਕੰਗਣੇ
ਮੈਂ ਲਿਖ ਤੇਰਾ ਨਾਮ ਹੱਥ ਮਹਿੰਦੀ ਨਾਲ ਰੰਗਣੇ
ਚੱਕੀ ਜਾ ਕੋਵਾਲ ਜਾ 'ਚ ਬਾਚੀਆ ਨਾ ਲੈਕੇ
ਹਾਈ ਨੀ ਆਉ ਕਿਸੇ ਰਾਜੇ ਦੀ ਤਰਾ
ਤੈਨੂੰ ਮੈਨੂੰ ਦੇਖ ਲੋਕੀ ਕਹਿਣ ਹਨੁਣੇ ਉਹੋ ਕਿੰਨਾ ਸੋਹਣਾ couple ਖੜਾ
ਤੈਨੂੰ ਮੈਨੂੰ ਵੇਖ ਲੋਕੀ ਕਹਿਣ ਹਾਨੀਆ ਉਹੋ ਕਿੰਨਾ ਸੋਹਣਾ couple ਖੜਾ
ਉਹੋ ਕਿੰਨਾ ਸੋਹਣਾ couple ਖੜਾ
ਹੋਈ ਕਿੰਨਾ ਸੋਹਣਾ couple ਖੜਾ
Поcмотреть все песни артиста
Sanatçının diğer albümleri