ਨੀ ਤੂੰ ਜੱਟੀਏ ਲਾਹੌਰੋਂ ਆਈ ਲੱਗਦੀ ਲੱਗਦੀ
ਨੀ ਤੂੰ ਜੱਟੀਏ ਲਾਹੌਰੋਂ ਆਈ ਲੱਗਦੀ
ਗਾਣੀ ਗੱਲ ਉੱਤੇ ਤੇਰੀ ਬੜੀ ਫੱਬਦੀ ਫੱਬਦੀ
ਗਾਣੀ ਗੱਲ ਉੱਤੇ ਤੇਰੀ ਬੜੀ ਫੱਬਦੀ
ਕੋਈ ਬੱਚਦਾ ਨੀ ਅੱਜ ਤਾਂ ਕੁਵਾਰਾ ਹਏ
ਅੱਲ੍ਹੜ ਬਾਰੂਦ ਵਰਗੀ
ਨਹੀਓ ਟੱਲਦੀ ਕਰਉ ਕੋਈ ਕਾਰਾ
ਹੋ ਅੱਖਾਂ ਚੋ ਸ਼ਰਾਬ ਡੁੱਲਦੀ
ਹੋਇਆ ਫ਼ਿਰਦਾ ਨੀ ਟੱਲੀ ਪਿੰਡ ਸਾਰਾ
ਹੋ ਅੱਲ੍ਹੜ ਬਾਰੂਦ ਵਰਗੀ
ਪਾਕੇ ਸ਼ਰਾਰਾ ਫਿਰੇ ਵਿਆਹ ਵਿੱਚ ਨੱਚਦੀ
ਨੱਚਦੀ ਤੁ ਕਾਹਦੀ ਲੱਗੇ ਅੱਗ ਵਾਂਗੂੰ ਮੱਚਦੀ
ਪਾਕੇ ਸ਼ਰਾਰਾ ਫਿਰੇ ਵਿਆਹ ਵਿੱਚ ਨੱਚਦੀ
ਨੱਚਦੀ ਤੁ ਕਾਹਦੀ ਲੱਗੇ ਅੱਗ ਵਾਂਗੂੰ ਮੱਚਦੀ
ਤੂੰ ਤਾਂ ਮੁੰਡਿਆਂ ਚ
ਤੂੰ ਤਾਂ ਮੁੰਡਿਆਂ ਚ ਪਾਏਂਗੀ ਪੁਆੜਾ ਹਏ
ਅੱਲ੍ਹੜ ਬਾਰੂਦ ਵਰਗੀ
ਨਹੀਓ ਟੱਲਦੀ ਕਰਉ ਕੋਈ ਕਾਰਾ
ਅੱਖਾਂ ਚੋ ਸ਼ਰਾਬ ਡੁੱਲਦੀ
ਹੋਇਆ ਫ਼ਿਰਦਾ ਨੀ ਟੱਲੀ ਪਿੰਡ ਸਾਰਾ
ਅੱਲ੍ਹੜ ਬਾਰੂਦ ਵਰਗੀ
ਤਾਰੇ ਤਾਰੇ ਤਾਰੇ
ਹੱਡੀਪਾ
ਤਾਰੇ ਤਾਰੇ ਤਾਰੇ
ਪਿੰਡਾਂ ਵਿਚ ਪੈਣ ਭੰਗੜੇ
ਪਿੰਡਾਂ ਵਿਚ ਪੈਣ ਭੰਗੜੇ
ਤੇਰੇ ਚਰਚੇ ਹੋਣ ਮੁਟਿਆਰੇ
ਤੇਰੇ ਨਾਂ ਤੇ ਪਾਉਣ ਬੋਲਿਆਂ
ਤੇਰੇ ਨਾਂ ਤੇ ਪੈਣ ਬੋਲਿਆਂ
ਪੈਣ ਬੋਲਿਆਂ, ਪੈਣ ਬੋਲਿਆਂ
ਨੀ ਮੁੰਡੇ ਮਾਰਦੇ ਫ਼ਿਰਨ ਲੱਲਕਾਰੇ
ਪਿੰਡਾਂ ਵਿੱਚ ਪੈਣ ਭੰਗੜੇ
ਮੁੰਡੇ ਮਾਰਦੇ ਫ਼ਿਰਨ ਲੱਲਕਾਰੇ
ਪਿੰਡਾਂ ਵਿੱਚ ਪੈਣ ਭੰਗੜੇ
ਮੁੰਡੇ ਮਾਰਦੇ ਫ਼ਿਰਨ ਲੱਲਕਾਰੇ
ਪਿੰਡਾਂ ਵਿੱਚ ਪੈਣ ਭੰਗੜੇ
ਚੋਬਰ ਦਰਾਂ ਤੇ ਤੇਰੇ ਲਾਉਣ ਨਿੱਤ ਗੇੜੀਆਂ
ਪਚਿਆਂ ਪਿੰਡਾਂ ਚ ਗੱਲਾਂ ਹੁੰਦੀਆਂ ਨੇ ਤੇਰੀਆਂ
ਚੋਬਰ ਦਰਾਂ ਤੇ ਤੇਰੇ ਲਾਉਣ ਨਿੱਤ ਗੇੜੀਆਂ
ਪਚਿਆਂ ਪਿੰਡਾਂ ਚ ਗੱਲਾਂ ਹੁੰਦੀਆਂ ਨੇ ਤੇਰੀਆਂ
ਬਿਨ ਪੀਤੇਆਂ ਦੇ
ਬਿਨ ਪੀਤੇਆਂ ਦੇ ਹੈਨੀ ਕੋਈ ਚਾਰਾ ਹਏ
ਅੱਲ੍ਹੜ ਬਾਰੂਦ ਵਰਗੀ
ਨਹੀਓ ਟੱਲਦੀ ਕਰਉ ਕੋਈ ਕਾਰਾ
ਅੱਖਾਂ ਚੋ ਸ਼ਰਾਬ ਡੁੱਲਦੀ
ਹੋਇਆ ਫ਼ਿਰਦਾ ਨੀ ਟੱਲੀ ਪਿੰਡ ਸਾਰਾ
ਅੱਲ੍ਹੜ ਬਾਰੂਦ ਵਰਗੀ
ਸੋਹਣੀਏਂ ਪੰਜਾਬਣੇ ਪੰਜਾਬ ਲੁੱਟੀ ਜਾਂਦੀ ਏ
ਦਿਲਜੀਤ ਦਿੱਲ ਦਾ ਮੱਰੋੜ ਸੁੱਟੀ ਜਾਂਦੀ ਏ
ਸੋਹਣੀਏਂ ਪੰਜਾਬਣੇ ਪੰਜਾਬ ਲੁੱਟੀ ਜਾਂਦੀ ਏ
ਦਿਲਜੀਤ ਦਿੱਲ ਦਾ ਮੱਰੋੜ ਸੁੱਟੀ ਜਾਂਦੀ ਏ
ਕੋਈ ਬੱਚਦਾ ਨੀ
ਕੋਈ ਬੱਚਦਾ ਨੀ ਅੱਜ ਤਾਂ ਕੁਵਾਰਾ ਹਏ
ਅੱਲ੍ਹੜ ਬਾਰੂਦ ਵਰਗੀ
ਨਹੀਓ ਟੱਲਦੀ ਕਰਉ ਕੋਈ ਕਾਰਾ
ਅੱਖਾਂ ਚੋ ਸ਼ਰਾਬ ਡੁੱਲਦੀ
ਹੋਇਆ ਫ਼ਿਰਦਾ ਨੀ ਟੱਲੀ ਪਿੰਡ ਸਾਰਾ
ਅੱਲ੍ਹੜ ਬਾਰੂਦ ਵਰਗੀ
ਨਹੀਓ ਟੱਲਦੀ ਕਰਉ ਕੋਈ ਕਾਰਾ
ਅੱਖਾਂ ਚੋ ਸ਼ਰਾਬ ਡੁੱਲਦੀ
ਹੋਇਆ ਫ਼ਿਰਦਾ ਨੀ ਟੱਲੀ ਪਿੰਡ ਸਾਰਾ
ਅੱਲ੍ਹੜ ਬਾਰੂਦ ਵਰਗੀ
Поcмотреть все песни артиста
Sanatçının diğer albümleri