ਹੋ ਗੱਲ ਦਿਲ ਦੀ ਕਿਹਾ ਜੇ ਤੈਨੂੰ ਸੱਜਣਾ
ਐੱਨ ਅੱਖੀਆਂ ਨੇ ਫੋਨ ਤੇ ਨੀ ਰੱਜਣਾ
ਬੈਠ ਸਾਮਣੇ ਦਿਲਾਂ ਦੇ ਰਾਜ ਜਾਣਨੇ
ਗੱਲ ਕਰਦਿਆਂ ਨੇ ਗਲ ਤੇਰਾ ਲੱਗਣਾ
ਹਾਂ ਮੈਂ ਮਾਰਨਾ ਤੇਰੇ ਲਈ ਹਾਂ ਮੈਂ ਹਰਨਾ ਤੇਰੇ ਲਈ
ਜੋ ਵੀ ਤੈਨੂੰ ਆ ਪਸੰਦ ਓਹੀ ਕਰਨਾ ਤੇਰੇ ਲਈ
ਜਿਹਨੇ ਦੁਨੀਆਂ ਦੀ ਕੀਤੀ ਪਰਵਾਹ ਨਾ ਸੀ ਕਦੇ
ਓਹਨੂੰ ਲੋਕਾਂ ਕੋਲੋਂ ਪੈਂਦਾ ਹੁਣ ਡਰਨਾ ਤੇਰੇ ਲਈ
ਹੋ ਗੱਲ ਸੁਨ ਲੈ ਵੇ ਭੈਣੀ ਪਿੰਡ ਵਾਲਿਆਂ
ਤੇਰੇ ਛੇਤੀ ਨੀ ਟਾਰਾਂਟੋ ਗੇੜਾ ਬੱਜਣ
ਬੈਠ ਸਾਮਣੇ ਦਿਲਾਂ ਦੇ ਰਾਜ ਜਾਣਨੇ
ਗੱਲ ਕਰਦਿਆਂ ਨੇ ਗਲ ਤੇਰਾ ਲੱਗਣਾ
ਹੋ ਗੱਲ ਦਿਲ ਦੀ ਕਿਹਾ ਜੇ ਤੈਨੂੰ ਸੱਜਣਾ
ਐੱਨ ਅੱਖੀਆਂ ਨੇ ਫੋਨ ਤੇ ਨੀ ਰੱਜਣਾ
ਬੈਠ ਸਾਮਣੇ ਦਿਲਾਂ ਦੇ ਰਾਜ ਜਾਣਨੇ
ਗੱਲ ਕਰਦਿਆਂ ਨੇ ਗਲ ਤੇਰਾ ਲੱਗਣਾ
ਵੇ ਲਾਰੇ ਲੱਪਿਆਂ ਨਾਲ ਜੋ ਲੰਘ ਗਏ
ਮੇਰੇ ਦਿਲ ਨੀ ਮੰਨਦਾ ਸਾਲ ਦੋ ਲੰਘ ਗਏ
ਕਦੇ ਦੇਖਿਆ ਬਿਨਾ ਦਿਨ ਸੀ ਲੰਘਦਾ
ਐਥੇ ਵਿਚ ਦੋ ਸਿਆਲ ਦੋ ਲੰਘ ਗਏਵੇ ਜਾਕੇ ਜਮਾਂ ਟਿਕਾਣੇ ਬੱਜਦੇ
ਤੇਰੇ ਰੇਡੀਓ ਉੱਤੇ ਗਾਣੇ ਵੱਜਦੇ
ਮੁੰਡਿਆਂ ਤੂੰ ਮਸ਼ਹੂਰ ਹੋ ਗਿਆ
ਤੇਰੇ ਅੱਗੇ ਪਿੱਛੇ ਲੋਕ ਆ ਬੱਝਦੇ
ਹੋ ਤੇਰੀ ਮੇਰੀ ਤੇ ਮੁੱਕੂਗੀ ਦੌੜ ਸੋਹਣਿਆਂ
ਵੇ ਤੂੰ ਭੱਜ ਲੈ ਜਿਥੋਂ ਦੀ ਚੰਨ ਭੱਜਣਾ
ਬੈਠ ਸਾਮਣੇ ਦਿਲਾਂ ਦੇ ਰਾਜ ਜਾਣਨੇ
ਗੱਲ ਕਰਦਿਆਂ ਨੇ ਗਲ ਤੇਰਾ ਲੱਗਣਾ
ਹੋ ਗੱਲ ਸੁਨ ਲੈ ਵੇ ਭੈਣੀ ਪਿੰਡ ਵਾਲਿਆਂ
ਤੇਰੇ ਛੇਤੀ ਨੀ ਟਾਰਾਂਟੋ ਗੇੜਾ ਬੱਜਣ
ਬੈਠ ਸਾਮਣੇ ਦਿਲਾਂ ਦੇ ਰਾਜ ਜਾਣਨੇ
ਗੱਲ ਕਰਦਿਆਂ ਨੇ ਗਲ ਤੇਰਾ ਲੱਗਣਾ
ਮੈਸਜ ਰੇਪਲਾਈ ਦੋ ਹੁੰਦੇ ਆਂ ਇੱਕ ਏਸ ਤੇ ਦੂਜਾ ਨੋ ਹੁੰਦੇ ਆ
ਜਦ ਕਾਲ ਕਾਰਾਂ ਹਰ ਵਾਰੀ ਕਿਉਂ ਤੇਰੀ
ਦੱਸ ਫੋਨ ਬੈਟਰੀ ਲੋਅ ਹੁੰਦੀ ਆ
ਹੁਣ ਕਾਰਾ ਤੇ ਕੰਮ ਵੱਡੇ ਹੋ ਗਏ
ਨੀਲੇ ਨੈਣਾ ਵਿਚ ਖੱਡੇ ਹੋ ਗਏ
ਤੇਰੀ ਡੁੰਗਨੀ ਹੋਈ ਤਰੱਕੀ ਮੁੰਡਿਆਂ
ਮੇਰੇ ਸੁਪਨੇ ਤੇ ਮੈਂ ਅੱਧੇ ਹੋ ਗਏ
ਹੈ ਸਾਹ ਜੇ ਚਲਦੇ ਜੱਟਾਂ ਤਾਂ ਗੱਲ ਦੂਰ ਦੀ
ਤੇਰਾ ਮਰਕੇ ਵੀ ਖੈੜਾ ਨੀ ਮੈਂ ਛੱਡਣਾ
ਬੈਠ ਸਾਮਣੇ ਦਿਲਾਂ ਦੇ ਰਾਜ ਜਾਣਨੇ
ਗੱਲ ਕਰਦਿਆਂ ਨੇ ਗਲ ਤੇਰਾ ਲੱਗਣਾ
ਹੋ ਗੱਲ ਸੁਨ ਲੈ ਵੇ ਭੈਣੀ ਪਿੰਡ ਵਾਲਿਆਂ
ਤੇਰੇ ਛੇਤੀ ਨੀ ਟਾਰਾਂਟੋ ਗੇੜਾ ਬੱਜਣ
ਬੈਠ ਸਾਮਣੇ ਦਿਲਾਂ ਦੇ ਰਾਜ ਜਾਣਨੇ
ਗੱਲ ਕਰਦਿਆਂ ਨੇ ਗਲ ਤੇਰਾ ਲੱਗਣਾ
ਹੋ ਗੱਲ ਸੁਨ ਲੈ ਵੇ ਭੈਣੀ ਪਿੰਡ ਵਾਲਿਆਂ
ਤੇਰੇ ਛੇਤੀ ਨੀ ਟਾਰਾਂਟੋ ਗੇੜਾ ਬੱਜਣ
ਬੈਠ ਸਾਮਣੇ ਦਿਲਾਂ ਦੇ ਰਾਜ ਜਾਣਨੇ
ਗੱਲ ਕਰਦਿਆਂ ਨੇ ਗਲ ਤੇਰਾ ਲੱਗਣਾ
Поcмотреть все песни артиста
Sanatçının diğer albümleri