ਉਹਦੇ ਤੋਂ ਸਾਂਭ ਨਹੀਂ ਹੋਇਆ
♪
वो नज़रें चुराने लगे, बहाने बनाने लगे
वो नज़रें चुराने लगे, बहाने बनाने लगे
पास वो रहते-रहते, दूर वो जाने लगे
दिल इतना ना रोया कभी
जितना आज रोया
ਮੈਂ ਕੁੱਝ ਜ਼ਿਆਦਾ ਹੀ ਕਰ ਬੈਠੀ ਉਹਨੂੰ ਪਿਆਰ ਵੇ ਯਾਰਾ
ਉਹਦੇ ਤੋਂ ਸਾਂਭ ਨਹੀਂ ਹੋਇਆ
ਮੈਂ ਕੁੱਝ ਜ਼ਿਆਦਾ ਹੀ ਕਰ ਬੈਠੀ ਉਹਨੂੰ ਪਿਆਰ ਵੇ ਯਾਰਾ
ਉਹਦੇ ਤੋਂ ਸਾਂਭ ਨਹੀਂ ਹੋਇਆ
♪
(ਉਹਦੇ ਤੋਂ ਸਾਂਭ ਨਹੀਂ ਹੋਇਆ)
ਕੋਈ ਕਿਸੇ ਨੂੰ ਐਵੇਂ ਦਿਲ ਤੋਂ ਸਾਫ਼ ਕਿਵੇਂ ਕਰ ਦਿੰਦਾ ਐ?

ਦਗਾ ਦੇਣ ਵਾਲਿਆ ਨੂੰ ਅੱਲਾਹ ਮਾਫ਼ ਕਿਵੇਂ ਕਰ ਦਿੰਦਾ ਐ?
जिस दिन से दूर हुए वो
ना दिल चैन से सोया
ਮੈਂ ਕੁੱਝ ਜ਼ਿਆਦਾ ਹੀ ਕਰ ਬੈਠੀ ਉਹਨੂੰ ਪਿਆਰ ਵੇ ਯਾਰਾ
ਉਹਦੇ ਤੋਂ ਸਾਂਭ ਨਹੀਂ ਹੋਇਆ
ਮੈਂ ਕੁੱਝ ਜ਼ਿਆਦਾ ਹੀ ਕਰ ਬੈਠੀ ਉਹਨੂੰ ਪਿਆਰ ਵੇ ਯਾਰਾ
ਉਹਦੇ ਤੋਂ ਸਾਂਭ ਨਹੀਂ ਹੋਇਆ
♪
ਬਹੁਤ ਰੋ ਲਿਆ, ਬਹੁਤ ਤੜਫ਼ੀ, ਹੁਣ ਵੇ ਤੂੰ ਕੀ ਰੋਣਾ ਐ?

ਹਾਏ ਵੇ Chitti, ਜੇ ਤੂੰ ਖੋਇਆ ਉਹ ਵਾਪਸ ਨਾ ਆਉਣਾ ਐ
ਜੁਦਾ ਹੋ ਕੇ ਉਨ ਸੇ ਰਹਿਣ ਲਗੀ
ਜੈਸੇ ਰੂਹ ਨੇ ਜਿਸਮ ਖੋਇਆ
ਮੈਂ ਕੁੱਝ ਜ਼ਿਆਦਾ ਹੀ ਕਰ ਬੈਠੀ ਉਹਨੂੰ ਪਿਆਰ ਵੇ ਯਾਰਾ
ਉਹਦੇ ਤੋਂ ਸਾਂਭ ਨਹੀਂ ਹੋਇਆ
ਮੈਂ ਕੁੱਝ ਜ਼ਿਆਦਾ ਹੀ ਕਰ ਬੈਠੀ ਉਹਨੂੰ ਪਿਆਰ ਵੇ ਯਾਰਾ
ਉਹਦੇ ਤੋਂ ਸਾਂਭ ਨਹੀਂ ਹੋਇਆ
Поcмотреть все песни артиста
Sanatçının diğer albümleri