Kishore Kumar Hits

Parichay - Chitta Kukkad şarkı sözleri

Sanatçı: Parichay

albüm: Loveshhuda (Original Motion Picture Soundtrack)

ਚਿੱਟਾ ਕੁੱਕੜ ਬਨੇਰੇ 'ਤੇ, ਚਿੱਟਾ ਕੁੱਕੜ ਬਨੇਰੇ 'ਤੇ
ਕਾਸ਼ਨੀ ਦੁਪੱਟੇ ਵਾਲ਼ੀਏ, ਮੁੰਡਾ ਸਦਕੇ ਤੇਰੇ 'ਤੇ
ਕਾਸ਼ਨੀ ਦੁਪੱਟੇ ਵਾਲ਼ੀਏ, ਮੁੰਡਾ ਸਦਕੇ ਤੇਰੇ 'ਤੇ
ਚਿੱਟਾ ਕੁੱਕੜ ਬਨੇਰੇ 'ਤੇ
ਢੋਲ 'ਤੇ ਜਦ ਦੁਲਹਨ ਹਿਲਾਂਦੀ hip ਜ਼ਰਾ
ਢੋਲ 'ਤੇ ਜਦ ਦੁਲਹਨ ਹਿਲਾਂਦੀ hip ਜ਼ਰਾ
ਦੁਲਹਾ ਕਹਿੰਦਾ, "ਹਟ ਜਾਓ, ਇਹਨੂੰ ਘਰ ਹੁਣ ਲੈ ਜਾਵਾਂ"
ਬਾਂਗ ਦੇਂਦੇ ਕੁੱਕੜ, ਤੇ ਮੇਮਾਂ ਕਹਿੰਦੀ, "ਵਾਹ"
ਬਾਂਗ ਦੇਂਦੇ ਕੁੱਕੜ, ਤੇ ਮੇਮਾਂ ਕਹਿੰਦੀ, "ਵਾਹ"
ਦੁਲਹਾ ਕਹਿੰਦਾ, "ਹਟ ਜਾਓ, ਇਹਨੂੰ ਘਰ ਹੁਣ ਲੈ ਜਾਵਾਂ"
ਢੋਲ 'ਤੇ ਜਦ ਦੁਲਹਨ ਹਿਲਾਂਦੀ hip ਜ਼ਰਾ
ਬਾਂਗ ਦੇਂਦੇ ਕੁੱਕੜ, ਤੇ ਮੇਮਾਂ ਕਹਿੰਦੀ, "ਵਾਹ"
ਚਿੱਟਾ ਕੁੱਕੜ ਬਨੇਰੇ 'ਤੇ, 'ਤੇ...
ਚਿੱਟਾ ਕੁੱਕੜ ਬਨੇਰੇ 'ਤੇ
ਹੋ, ਦੁਲਹਨ ਐਨੀ ਚਮਕੇ ਜਿਵੇਂ ਤਾਰੇ ਪਾਏਂ ਝੱਪੀਆਂ
ਨਿੱਕੇ-ਨਿੱਕੇ ਮੁੰਡੇ ਵੀ ਤੈਨੂੰ ਦੇਕੇ ਜਾਏਂ ਪੱਪੀਆਂ
Like, oh, my God, she's so pretty
ਇਸ ਕੁੱਕੜ ਦੀ ਮੁਰਗੀ ਚਿੱਟੀ, ਕੁੱਕੜ ਨੂੰ flying kiss ਦਿੱਤੀ
Aunty'an ਸੱਭ ਕਹਿੰਦੀ, "Oh"
ਦੁਲਹਾ ਕਹਿੰਦਾ, "ਹਟ ਜਾਓ, ਇਹਨੂੰ ਘਰ ਹੁਣ ਲੈ ਜਾਵਾਂ"
ਢੋਲ 'ਤੇ ਜਦ ਦੁਲਹਨ ਹਿਲਾਂਦੀ hip ਜ਼ਰਾ
ਬਾਂਗ ਦੇਂਦੇ ਕੁੱਕੜ, ਤੇ ਮੇਮਾਂ ਕਹਿੰਦੀ, "ਵਾਹ"
ਦੁਲਹਾ ਕਹਿੰਦਾ, "ਹਟ ਜਾਓ, ਇਹਨੂੰ ਘਰ ਹੁਣ ਲੈ ਜਾਵਾਂ"
ਚਿੱਟਾ ਕੁੱਕੜ ਬਨੇਰੇ 'ਤੇ
ਕਾਸ਼ਨੀ ਦੁਪੱਟੇ ਵਾਲ਼ੀਏ, ਮੁੰਡਾ ਸਦਕੇ ਤੇਰੇ 'ਤੇ
ਤੇਰੇ 'ਤੇ, ਤੇਰੇ 'ਤੇ, ਤੇਰੇ 'ਤੇ, ਤੇਰੇ 'ਤੇ, 'ਤੇ (make some noise)
ਹੋ, ਜਦ ਇਹ song ਵੱਜੇਗਾ (ਵੱਜੇਗਾ), ਹਰ ਕੁੱਕੜ ਨੱਚੇਗਾ (ਨੱਚੇਗਾ)
ਹਰ ਮੁਰਗੀ ਨੱਚੇਗੀ (ਕਰੇਗੀ show stop ਨੀ)
ਦੁਲਹਾ cake ਕਾਟੇਗਾ (ਕਾਟੇਗਾ), ਪਰ share ਨਹੀਂ ਕਰੇਗਾ (ਕਰੇਗਾ)
Vanilla flavour ਦੁਲਹਨ (with cherry on top ਨੀ)
ਹੋ, lovely couple ਨੇ ਸੱਭ ਦੇ ਦਿਲਾਂ ਤੋਂ ਸ਼ਰਮ ਕੱਢਤੀ ਵੇ
Rap ਕਰਦੇ ਨੇ uncle ਤੇ auty'an ਵੀ booty ਮਟਕਦੀ ਵੇ
ਸੱਭ ਤੋਂ ਵਧੀਆ wedding, ਸੱਭ ਤੋਂ ਸੋਹਣੀ ਜੋੜੀ ਮਾਨ ਲੋ
ਖਾ ਲੋ, ਪੀ ਲੋ, ਨੱਚ ਲੋ, ਜੋੜੀ ਨੂੰ ਬਸ ਘਰ ਜਾਣ ਦੋ
ਹੋ, ਚਿੱਟਾ ਕੁੱਕੜ floor 'ਤੇ, ਨੱਚਦਾ, ਟੱਪਦਾ, ਗਾਉਂਦਾ ਗਾਣਾ
ਸੋਹਣੀ ਦੁਲਹਨ ਚੁੱਕ ਕੇ ਮੁੰਡੇ ਨੇ honeymoon 'ਤੇ ਜਾਣਾ
ਚਿੱਟਾ ਕੁੱਕੜ floor 'ਤੇ, ਇਹਨੂੰ ਤੁਸੀਂ delay ਨਾ ਕਰਾਨਾ
ਸੋਹਣੀ ਦੁਲਹਨ ਨਾਲ ਹੁਣ ਮੁੰਡੇ ਨੇ honeymoon ਮਨਾਨਾ
ओ, wedding चल रही सवेरे से
हो ना handle अब मेरे से
रस्मों से total पक गया
कर ले रसम अब अँधेरे में (अँधेरे में)
(ਓ, ਬੱਲੇ-ਬੱਲੇ)
(ਓ, ਸ਼ਾਵਾ)
(ਓ, ਕੁੜੀਏ)

Поcмотреть все песни артиста

Sanatçının diğer albümleri

Benzer Sanatçılar